Harnek singh fazilka

Harnek singh fazilka Singh is King
★★ Punjabi
⚠No Attitude ⚠
❤️Waheguru 🙏
₦Ø 🚬 $moking
💔I Hate Love ❤️‍🔥
🌿Farmer

29/05/2026

ਫਾਜਿਲਕਾ ਵਿੱਚ ਬੀ ਜੇ ਪੀ ਦੀ ਵੱਡੀ ਜਿੱਤ

29/05/2026

ਫਾਜਿਲਕਾ ਵਿੱਚ ਕਾਗਰਸ ਝਾੜੂ ਨਾਲੋ ਅੱਗੇ

29/05/2026

ਫਾਜ਼ਿਲਕਾ ਵਿੱਚ ਕਿਸ ਦਾ ਬਿਸਤਰਾ ਗੋਲ

29/08/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਪੰਜਾਬ ਸਰਕਾਰ ਨੂੰ ਬੇਨਤੀ ਏ ਕੀ ਸਤਲੁਜ ਵਿੱਚ ਪੇਦੇ ਪਿੰਡਾ ਦੇ ਵਾਸਨੀਕਾ ਨੂੰ ਸੁਰੱਖਿਤ ਥਾਂਵਾ ਤੇ ਹਰੇਕ ਪਰਿਵਾਰ ਨੂੰ 5-5 ਮਾਰਲੇ ਥਾਂ ਦਿੱਤੀ ਜਾਵੈ ਕਿਉਕਿ ਇਹਨਾ ਪਰਿਵਾਰਾ ਨੂੰ ਹਰੈਕ ਸਾਲ ਕੋਈ ਨਾ ਕੋਈ ਮੂਸਿਬਾਤ ਦਾ ਸਾਹਮਣਾ ਕਾਰਨਾ ਪੈਂਦਾ ਏ ।
ਧੰਨੇਵਾਦ।

13/09/2024

ਪੰਜਾਬ 'ਚ ਪੰਚਾਇਤ ਸੰਮਤੀਆਂ ਭੰਗ, ਪੰਚਾਇਤ ਵਿਭਾਗ ਨੇ ਨੋਟੀਫਿਕੇਸ਼ਨ ਕੀਤਾ ਜਾਰੀ
Harnek Singh fazilka #

13/09/2024

ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਪੰਜਾਬ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਐਸਏਐਸ ਨਗਰ ਤੋਂ ਇੱਕ ਡਰੱਗ ਇੰਸਪੈਕਟਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮੁਲਜ਼ਮ ਗੈਰ-ਕਾਨੂੰਨੀ ਦਵਾਈਆਂ, ਮੈਡੀਕਲ ਸਟੋਰਾਂ ਨਾਲ ਜੁੜੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਅਤੇ ਡਰੱਗ ਮਨੀ ਲਾਂਡਰਿੰਗ ਵਿੱਚ ਮਦਦ ਕਰ ਰਿਹਾ ਸੀ।

ਦੋਸ਼ੀ ਜੇਲ੍ਹ ਦੇ ਅੰਦਰ ਬੰਦ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਬਾਹਰੋਂ ਉਹਨਾਂ ਦੇ ਨਸ਼ਾ ਤਸਕਰੀ ਨੈਟਵਰਕ ਦੀ ਮੱਦਦ ਕਰ ਰਿਹਾ ਸੀ। ਗੰਭੀਰ ਵਿੱਤੀ ਬੇਨਿਯਮੀਆਂ ਦੇਖੀਆਂ ਗਈਆਂ ਹਨ, ਜਿਸਦੇ ਤਹਿਤ ANTF ਨੇ 7.09 ਕਰੋੜ ਰੁਪਏ ਜਮਾਂ 24 ਬੈਂਕ ਖਾਤਿਆਂ ਦੀ ਪਛਾਣ ਕੀਤੀ ਹੈ ਅਤੇ ਉਹਨਾਂ ਨੂੰ ਫ੍ਰੀਜ਼ ਕੀਤਾ ਹੈ । ਇਸ ਤੋਂ ਇਲਾਵਾ 2 ਬੈਂਕ ਲਾਕਰ ਜ਼ਬਤ ਕੀਤੇ ਗਏ ਹਨ

ANTF ਨੇ 1.49 ਕਰੋੜ ਰੁਪਏ ਨਕਦ, 260 ਗ੍ਰਾਮ ਸੋਨਾ ਅਤੇ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ, ਗੈਰ-ਕਾਨੂੰਨੀ ਗਤੀਵਿਧੀਆਂ ਦੀ ਕਮਾਈ ਰਾਹੀਂ ਹਾਸਲ ਕੀਤੀ ਮਹੱਤਵਪੂਰਨ ਸੰਪਤੀਆਂ ਦੀ ਪਛਾਣ ਕੀਤੀ ਗਈ, ਜਿਸ ਵਿੱਚ ਜ਼ੀਰਕਪੁਰ ਅਤੇ ਡੱਬਵਾਲੀ ਵਿੱਚ 2.40 ਕਰੋੜ ਰੁਪਏ ਦੀ ਰੀਅਲ ਅਸਟੇਟ ਸੰਪਤੀ ਵੀ ਸ਼ਾਮਲ
ਧੰਨਵਾਦ ਪੰਜਾਬ ਪੁਲਿਸ ,🚓🚓🚓🚓🚓🚓

12/09/2024

ਡੀਸੀ ਫਾਜ਼ਿਲਕਾ ਮੈਡਮ ਸੈਨੁ ਦੁੱਗਲ ਦਾ ਹੋਇਆ ਤਬਾਦਲਾ ਅਮਨਪ੍ਰੀਤ ਕੌਰ ਸੰਧੂ ਹੋਣਗੇ ਨਵੇਂ ਡੀਸੀ

Millions of congratulations to senior journalist Paras Doda of speaking Punjab on his birthday 🎂🎂🎂🎂🎉🎉🎉🎉🎉
10/08/2024

Millions of congratulations to senior journalist Paras Doda of speaking Punjab on his birthday 🎂🎂🎂🎂🎉🎉🎉🎉🎉

18/02/2024

+92-3004668106 Lehnde punjab ਵਾਲੀਆ ਦੀ ਕਾਲ ਆਈ

21/01/2024

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਸ਼ਿਆਰਪੁਰ ਨੇੜੇ ਸੜਕ ਹਾਦਸੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਦੋ-ਦੋ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਹਾਇਤਾ ਰਾਸ਼ੀ ਵਿੱਚੋਂ ਵਿੱਚੋਂ ਇਕ-ਇਕ ਕਰੋੜ ਰੁਪਏ ਸੂਬਾ ਸਰਕਾਰ ਵੱਲੋਂ ਐਕਸ-ਗ੍ਰੇਸ਼ੀਆ ਵਜੋਂ ਦਿੱਤੇ ਜਾਣਗੇ, ਜਦੋਂ ਕਿ ਇਕ-ਇਕ ਕਰੋੜ ਰੁਪਏ ਦੇ ਬੀਮੇ ਦੀ ਅਦਾਇਗੀ ਐਚ.ਡੀ.ਐਫ.ਸੀ. ਬੈਂਕ ਵੱਲੋਂ ਕੀਤੀ ਜਾਵੇਗੀ।..
Expressing profound grief and sorrow over the death of three cops in a road accident near Hoshiarpur, CM Bhagwant Mann announced ₹2 crore as financial assistance to their families. CM said that out of this ₹2 crore, ₹1 crore will be given as ex-gratia by the state government whereas another payment of insurance cover worth ₹1 crore will be made by HDFC bank.harnek Singh

Address

Fazilka
152123

Website

Alerts

Be the first to know and let us send you an email when Harnek singh fazilka posts news and promotions. Your email address will not be used for any other purpose, and you can unsubscribe at any time.

Contact The Business

Send a message to Harnek singh fazilka:

Share

Category