05/27/2026
ਕਿਰਪਾ ਕਰਕੇ ਇਸ ਤਸਵੀਰ ਨੂੰ ਦਿਮਾਗ ਵਿੱਚ ਰੱਖਿਉ… ਹੋ ਸਕਦਾ ਇਹ ਮੁੰਡਾ ਤੁਹਾਡੇ ਆਸ-ਪਾਸ ਹੋਵੇ ਕਿਤੇ। ਜੇ ਕਿਧਰੇ ਦਿਖੇ ਤਾਂ ਤੁਰੰਤ ਹੇਠਾਂ ਦਿੱਤੇ ਨੰਬਰਾਂ ਤੇ ਫੋਨ ਕਰਕੇ ਜਾਣਕਾਰੀ ਦਿਉ ਜੀ। ਤੁਹਾਡੇ ਵਲੋਂ ਕੀਤਾ ਇੱਕ ਫੋਨ ਪਰਿਵਾਰ ਦੀਆਂ ਖੁਸ਼ੀਆਂ ਵਾਪਿਸ ਲਿਆ ਸਕਦਾ 🙏🏻🙏🏻🙏🏻
Missing person…. If you see this person anywhere call these numbers… please 🙏🏻🙏🏻🙏🏻