Jaz_Kaur_Vlog

Call Directions Website Contact the business

Jaz_Kaur_Vlog Video Creator | Content Creator |
Follow / Like my Page! Keep Supporting Everyone !

10/29/2026

Must watch till end 👏👏👏

ਤੂੰ ਸਾਰੀ ਉਮਰ ਦੂਜਿਆਂ ਦੀ ਖ਼ੁਸ਼ੀ ਲਈ ਜਿਉਂਦੀ ਰਹੀ,ਕਦੇ ਮਾਂ ਬਣ ਕੇ, ਕਦੇ ਪਤਨੀ ਬਣ ਕੇ,ਕਦੇ ਧੀ ਬਣ ਕੇ, ਤੇ ਕਦੇ ਨੂੰਹ ਬਣ ਕੇ…ਸਭ ਦੇ ਚਿਹਰਿਆਂ ...
10/28/2026

ਤੂੰ ਸਾਰੀ ਉਮਰ ਦੂਜਿਆਂ ਦੀ ਖ਼ੁਸ਼ੀ ਲਈ ਜਿਉਂਦੀ ਰਹੀ,
ਕਦੇ ਮਾਂ ਬਣ ਕੇ, ਕਦੇ ਪਤਨੀ ਬਣ ਕੇ,
ਕਦੇ ਧੀ ਬਣ ਕੇ, ਤੇ ਕਦੇ ਨੂੰਹ ਬਣ ਕੇ…

ਸਭ ਦੇ ਚਿਹਰਿਆਂ ਉੱਤੇ ਮੁਸਕਾਨ ਲਿਆਉਂਦੀ ਰਹੀ,
ਪਰ ਕਦੇ ਸ਼ੀਸ਼ੇ ਅੱਗੇ ਖੜ੍ਹ ਕੇ ਆਪਣੇ ਦਿਲ ਨੂੰ ਪੁੱਛਿਆ?

“ਮੈਂ ਖ਼ੁਦ ਕਿੰਨੀ ਖ਼ੁਸ਼ ਹਾਂ?” 🥹

ਆਪਣੇ ਲਈ ਵੀ ਜਿਉਣਾ ਸਿੱਖੋ ॥

ਹਰ ਵਾਰ ਚੁੱਪ ਰਹਿਣਾ ਤੇਰੀ ਚੰਗਿਆਈ ਨਹੀਂ,ਹਰ ਵਾਰ ਸਹਿਣਾ ਤੇਰੀ ਮਜਬੂਰੀ ਨਹੀਂ,ਅਤੇ ਹਰ ਕਿਸੇ ਨੂੰ ਖ਼ੁਸ਼ ਰੱਖਣਾ ਵੀ ਤੇਰੀ ਜ਼ਿੰਮੇਵਾਰੀ ਨਹੀਂ। La...
10/27/2026

ਹਰ ਵਾਰ ਚੁੱਪ ਰਹਿਣਾ ਤੇਰੀ ਚੰਗਿਆਈ ਨਹੀਂ,
ਹਰ ਵਾਰ ਸਹਿਣਾ ਤੇਰੀ ਮਜਬੂਰੀ ਨਹੀਂ,
ਅਤੇ ਹਰ ਕਿਸੇ ਨੂੰ ਖ਼ੁਸ਼ ਰੱਖਣਾ ਵੀ ਤੇਰੀ ਜ਼ਿੰਮੇਵਾਰੀ ਨਹੀਂ।
Ladies, start respecting yourself!!

10/27/2026

ਕਮਾਲ ਕਰ ਦਿੱਤੀ ਬਾਬਿਓ 👏👏

Address

McHenry, IL
60050

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+12248573848

Alerts

Be the first to know and let us send you an email when Jaz_Kaur_Vlog posts news and promotions. Your email address will not be used for any other purpose, and you can unsubscribe at any time.

Contact The Business

Send a message to Jaz_Kaur_Vlog:

Shortcuts

Share