JOHAL photography

JOHAL  photography See everything & everyone with the eye of my Nikon......

Follow me :-"ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ 550 ਸਾਲਾ ਗੁਰਪੁਰਬ ਦੀ ਲੱਖ...
16/11/2019

Follow me :-
"ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ 550 ਸਾਲਾ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ॥" @ Nankana, Punjab, Pakistan

Follow me :- ਧੀਆਂ ਹਰ ਇਕ ਦੀ ਕਿਸਮਤ ਵਿਚ ਕਿਥੇ ਹੁੰਦੀਆਂ ਨੇ, ਜਿਹੜਾ ਘਰ ਰੱਬ ਨੂੰ ਪਿਆਰਾ ਹੋਵੇ ਧੀਆਂ ਓਥੇ ਹੁੰਦੀਆਂ ਨੇ .                 ...
07/11/2019

Follow me :- ਧੀਆਂ ਹਰ ਇਕ ਦੀ ਕਿਸਮਤ ਵਿਚ ਕਿਥੇ ਹੁੰਦੀਆਂ ਨੇ, ਜਿਹੜਾ ਘਰ ਰੱਬ ਨੂੰ ਪਿਆਰਾ ਹੋਵੇ ਧੀਆਂ ਓਥੇ ਹੁੰਦੀਆਂ ਨੇ .

Follow me :- ਤੂਫਾਨ ਵੀ ਆਉਣਾ ਚਾਹੀਦਾ ਹੈ ਜਿੰਦਗੀ ਦੇ ਵਿੱਚ ਪਤਾ ਚੱਲ ਜਾਦਾਂ ਹੈ ਕੋਣ ਸਾਡਾ  ਹੱਥ ਛੱਡਕੇ ਭੱਜਦਾ ਹੈ ਅਤੇ ਕੋਣ ਹੱਥ ਫੜਕੇ ।।   ...
03/11/2019

Follow me :-
ਤੂਫਾਨ ਵੀ ਆਉਣਾ ਚਾਹੀਦਾ ਹੈ ਜਿੰਦਗੀ ਦੇ ਵਿੱਚ
ਪਤਾ ਚੱਲ ਜਾਦਾਂ ਹੈ ਕੋਣ ਸਾਡਾ
ਹੱਥ ਛੱਡਕੇ ਭੱਜਦਾ ਹੈ ਅਤੇ
ਕੋਣ ਹੱਥ ਫੜਕੇ ।।

Follow me :- ਵਧੀਆ ਬੰਦੇ ਦਾ ਪਰਖਿਆਂ ਹੀ ਪਤਾ ਲੱਗਦਾ ਹੈ, ਚੰਗੀਆਂ ਗੱਲਾਂ ਤਾਂ ਬੁਰੇ ਲੋਕ ਵੀ ਕਰ ਲੈਂਦੇ ਨੇਂ🔝       .tags                ...
01/11/2019

Follow me :-
ਵਧੀਆ ਬੰਦੇ ਦਾ ਪਰਖਿਆਂ ਹੀ ਪਤਾ ਲੱਗਦਾ ਹੈ, ਚੰਗੀਆਂ ਗੱਲਾਂ ਤਾਂ ਬੁਰੇ ਲੋਕ ਵੀ ਕਰ ਲੈਂਦੇ ਨੇਂ
🔝 .tags

Follow me :- ਰੋਸ਼ਨੀਆਂ ਦੇ ਵਾਰਸ ਜੋ, ਅੰਧਕਾਰ ਜਿਨ੍ਹਾਂ ਤੌ ਡਰਦੇ ਨੇ, ਮੁਬਾਰਕ ਦਿਵਾਲੀ ਓਨਾ ਨੂੰ ਜੋ ਖੁੱਦ ਦੀਵੇ ਬੱਨ ਬੱਲਦੇ ਨੇ।।
30/10/2019

Follow me :-
ਰੋਸ਼ਨੀਆਂ ਦੇ ਵਾਰਸ ਜੋ, ਅੰਧਕਾਰ ਜਿਨ੍ਹਾਂ ਤੌ ਡਰਦੇ ਨੇ, ਮੁਬਾਰਕ ਦਿਵਾਲੀ ਓਨਾ ਨੂੰ ਜੋ ਖੁੱਦ ਦੀਵੇ ਬੱਨ ਬੱਲਦੇ ਨੇ।।

Follow me :- ਪਿਆਰ ਦਾ ਦੀਵਾ ਜਗਾਓ..ਦੁਖਾਂ ਨੂੰ ਦੂਰ ਭਜਾਓ....ਦੀਵਾਲੀ ਦੀਆਂ ਮੁਬਾਰਕਾਂ
28/10/2019

Follow me :-
ਪਿਆਰ ਦਾ ਦੀਵਾ ਜਗਾਓ..ਦੁਖਾਂ ਨੂੰ ਦੂਰ ਭਜਾਓ....ਦੀਵਾਲੀ ਦੀਆਂ ਮੁਬਾਰਕਾਂ

Follow me :- ਦੁਨੀਆ ਪੈਸੇ ਵਾਲਿਆਂ ਦੀ ਚਮਚਾਗਿਰੀ ਕਰਦੀ ਆ ਓਦਾਂ ਰਿਸ਼ਤੇਦਾਰ ਗ਼ਰੀਬਾਂ ਦੇ ਵੀ ਹੁੰਦੇ ਆ🔝       .tags                       ...
25/10/2019

Follow me :-
ਦੁਨੀਆ ਪੈਸੇ ਵਾਲਿਆਂ ਦੀ ਚਮਚਾਗਿਰੀ ਕਰਦੀ ਆ ਓਦਾਂ ਰਿਸ਼ਤੇਦਾਰ ਗ਼ਰੀਬਾਂ ਦੇ ਵੀ ਹੁੰਦੇ ਆ🔝 .tags

Follow me :-ਵਾਹਿਗੁਰੂ ਜੀ ਸਭ ਦੇ ਸਿਰ ਤੇ ਮੇਹਰ ਭਰਿਅਾ ਹੱਥ ਰੱਖਣਾ !! 🔝       .tags                                              ...
22/10/2019

Follow me :-
ਵਾਹਿਗੁਰੂ ਜੀ ਸਭ ਦੇ ਸਿਰ ਤੇ ਮੇਹਰ ਭਰਿਅਾ ਹੱਥ ਰੱਖਣਾ !! 🔝 .tags

Follow me :-ਹਜ਼ਾਰ ਜੁਆਬਾਂ ਤੋਂ ਚੰਗੀ ਹੁੰਦੀ ਐ ਖਾਮੋਸ਼ੀ,ਨਾ ਜਾਨੇ ਕਿੰਨੇ ਸਵਾਲਾਂ ਦੀ ਇਜ਼ਤ ਰੱਖਦੀ ਆ ||
18/10/2019

Follow me :-
ਹਜ਼ਾਰ ਜੁਆਬਾਂ ਤੋਂ ਚੰਗੀ ਹੁੰਦੀ ਐ ਖਾਮੋਸ਼ੀ,
ਨਾ ਜਾਨੇ ਕਿੰਨੇ ਸਵਾਲਾਂ ਦੀ ਇਜ਼ਤ ਰੱਖਦੀ ਆ ||

ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ, ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ   Follow me :- Use    📷     .tags                  ...
16/10/2019

ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ, ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ
Follow me :-
Use
📷 .tags

ਧਰਮ ਸਾਰੇ ਉੱਚੇ ਨੇ, ਨੀਵੀ ਹੈ ਤਾਂ ਬੰਦੇ ਦੀ ਸੋਚ !Every religion is beautiful 👌🌠         .tags                                 ...
13/10/2019

ਧਰਮ ਸਾਰੇ ਉੱਚੇ ਨੇ, ਨੀਵੀ ਹੈ ਤਾਂ ਬੰਦੇ ਦੀ ਸੋਚ !
Every religion is beautiful 👌
🌠 .tags

ਕਿਸੇ ਪਿਛੇ ਮਰਨ ਨਾਲੋਂ ਚੰਗਾ …ਕਿਸੇ ਲਈ ਜੀਨਾ ਸਿਖੋ .... There is no dance without the dancers.👨‍👩‍👦           .tags            ...
10/10/2019

ਕਿਸੇ ਪਿਛੇ ਮਰਨ ਨਾਲੋਂ ਚੰਗਾ …ਕਿਸੇ ਲਈ ਜੀਨਾ ਸਿਖੋ .... There is no dance without the dancers.👨‍👩‍👦 .tags

Address

Nankana

Website

Alerts

Be the first to know and let us send you an email when JOHAL photography posts news and promotions. Your email address will not be used for any other purpose, and you can unsubscribe at any time.

Share

Category