Lovely photography

Lovely photography Contact information, map and directions, contact form, opening hours, services, ratings, photos, videos and announcements from Lovely photography, Photographer, firozepur, Firozepur.

10/12/2015

Plz like & share my page plz plz plz plz

Photographer

01/08/2015
ਜੇ ਮੇਰਾ ਏਨਾ ਮਾੜਾ ਹਾਲ ਏਤਾਂ ਮੇਰੀ  #ਜਾਨ ਦਾ ਕੀ ਹਾਲ ਹੋਊਗਾਉਹਦੇ ਮਨ ਚ ਮੇਰਾ ਹੀ ਖਿਆਲ ਹੋਊਗਾ
25/07/2015

ਜੇ ਮੇਰਾ ਏਨਾ ਮਾੜਾ ਹਾਲ ਏ
ਤਾਂ ਮੇਰੀ #ਜਾਨ ਦਾ ਕੀ ਹਾਲ ਹੋਊਗਾ
ਉਹਦੇ ਮਨ ਚ ਮੇਰਾ ਹੀ ਖਿਆਲ ਹੋਊਗਾ

20/07/2015

ਕਿਉ ਵਾਸਤਾ ਦੇਵਾ ਉਸਨੂੰ ਮੁੜ ਆਉਣ ਦਾ ਉਹ ਨੂੰ ਵੀ ਤਾ ਪਤਾ ਸੀ ਮੇਰਾ ਉਸਦੇ ਬਿਨਾ ਕੌਈ ਨੀ

20/07/2015

Hello, Hi, Good Morning ਕਹਿੰਦੇ-ਕਹਿੰਦੇ
ਅਸੀਂ ਫਤਿਹ ਬੁਲਾਣਾ ਭੁੱਲ ਗਏ ਹਾਂ
ਪੰਜਾਬੀ ਹੁੰਦੇ ਹੋਏ ਆਪਣਾ ਪੰਜਾਬੀ ਸਭਿਆਚਾਰ,ਆਉਂਦੇ ਜਾਂਦੇ ਸਤਿ ਸ਼੍ਰੀ ਅਕਾਲ ਤਕ ਬੁਲਾਉਣਾ ਭੁੱਲ ਗਏ ਹਾਂ, ਪੱਛਮੀ ਸ਼ਭਿਆਚਾਰਾਂ ਤੇ ਡੁੱਲ ਗਏ ਹਾਂ
ਆਪਣੇ ਸੋਹਣੇ ਤੇ ਵਡਮੁੱਲੇ ਵਿਰਸੇ ਨੂੰ ਇਕ ਵਾਰ ਫਿਰ ਜਗਾਉ,
ਇੱਕ ਵਾਰੀਂ ਮੇਰੇ ਨਾਲ ਸੱਭ ਗੱਜ ਕੇ ਫਤਿਹ ਬੁਲਾਉ,
'; ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

20/07/2015

📢🌹ਅੱਜ ਦਾ ਵੀਚਾਰ🌹
😃ਇਹ ਜਿੰਦਗੀ ਪਾਣੀ ਦੀਆਂ ਚਾਰ ਛੱਲਾਂ😊 😃ਇਹਨਾ ਪਤਾ ਨਹੀਂ ਕਦ ਸੁੱਕ ਜਾਣਾ😊 😃ਹੱਸ ਖੇਡ ਕੇ ਜਿੰਦਗੀ ਗੁਜ਼ਾਰ ਲਵੋ😊 😃ਇਹਨਾ ਸਾਹਾਂ ਨੇ ਪਤਾ ਨਹੀਂ ਕਦ ਮੁੱਕ ਜਾਣਾ.😊

20/07/2015

ਜਿੰਨਾ ਉਤੇ ਮਾਣ ਹੋਵੇ….ਉਹੀ ਮੁੱਖ ਮੋੜਦੇ ਨੇ.. ਜਿੰਨਾ ਨਾਲ ਸਾਝੇ ਸਾਹ…ਉਹੀ ਦਿਲ ਤੋੜਦੇ ਨੇ

20/07/2015

ਇੱਕ ਤੇਰੀ ਮੇਰੀ ਜੋੜੀ, ਉੱਤੋ ਦੋਨਾ ਨੂੰ ਅਕਲ ਥੋੜੀ,ਲੜਦੇ ਭਾਵੇ ਲੱਖ ਰਹਿਏ ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ ੇ

20/07/2015

ਦਿਲ ਵੀ ਕਮੀਨਾ ਆਪਣੇ ਬਾਰੇ ਕੁੱਝ ਨਈ ਸੋਚਦਾ
ਉਸ ਬਾਰੇ ਹੀ ਸੋਚੀ ਜਾਂਦਾ ਜੋ ਕਦੇ ਯਾਦ ਵੀ ਨਈ ਕਰਦੀ

20/07/2015

ਅੱਖਾਂ ਖੋਲ ਕੇ
ਹਰ ਕੋਈ
ਸੋ ਜਾਂਦਾ ਸੀ
ਉਸ ਨਗਰੀ ਵਿੱਚ
ਜਿਸਦਾ ਸੂਰਜ🌞
ਵੀ ਅੰਨ੍ਹਾ ਸੀ . .
.
ਪਤਾ ਕਿਉਂਕਿ
ਉਸ ਉੱਤੇ ਹੀ
ਨਜ਼ਰਾਂ ਟਿਕਦੀਆਂ ਸੀ
ਸਾਰੇ ਸ਼ਹਿਰ ਵਿੱਚ
ਇੱਕ ਚਿਹਰਾ👸 ਏਦਾ ਸੀ . .
🌜ਗੁਡ ਨਾਈਟ

Address

Firozepur
Firozepur
PUNJAB

Telephone

8437942415

Website

Alerts

Be the first to know and let us send you an email when Lovely photography posts news and promotions. Your email address will not be used for any other purpose, and you can unsubscribe at any time.

Share

Category