Kinda Sidhu Pb45

Kinda Sidhu Pb45 Contact information, map and directions, contact form, opening hours, services, ratings, photos, videos and announcements from Kinda Sidhu Pb45, Camera/Photo, Talwandi Sabo.

04/02/2024
12/01/2024

ਮੱਝੂਕੇ ਬਲੱਡ ਲਾਈਨ ਸੁਣਿਆ
ਸੀ ਘੋੜਾ ਹਾਥੀ ਵਰਗਾ, ਸੀ ਮਾੜਾ ਬੰਦਾ ਡਰਦਾ
ਤੂੰ ਦੇਖ ਕੱਦ ਕਾਠ ਬੱਲਿਆ,
ਬਾਪੂ ਜ਼ੋਰਾ ਸਿੰਘ ਦਾ ਏ ਨਾਮ ਚੱਲਦਾ,
ਯਕੀਨ ਕਰ ਗੱਲ ਦਾ,
ਤੂੰ ਦੇਖ ਠਾਠ ਬਾਠ ਬੱਲਿਆ,
ਨਾਮ ਵਰਤ ਕੇ ਰੋਟੀ ਪੈਗੇ ਬਹੁਤ ਨੇ
ਮੱਝੂਕੇ ਨੂੰ ਦੱਸਦੇ ਜੋ ਗੋਤ ਨੇ,
ਮੱਝੂਕੇ ਤਾਂ ਪਿੰਡ ਸੀ ਓਏ ਘੋੜਿਆਂ ਦੇ ਕਿੰਗ ਦਾ,
ਤੁਸੀਂ ਔਖੇ ਟਾਇਮ ਚ ਤਾਂ ਬਾਪੂ ਨੂੰ ਨੀ ਸਾਂਭਿਆ
ਬਲੱਡ ਲਾਈਨ ਸਾਂਭਲੋ,
ਧੰਨਵਾਦ ਕਰਦਾ 🙏🙏ਪੰਜਾਬ ਵਿੱਚ ਘੋੜਿਆਂ ਦੀ ਨਸਲ ਦੇ ਸੁਧਾਰ ਵਿੱਚ ਪਾਏ ਵੱਡੇ ਯੋਗਦਾਨ ਵੱਡਾ ਭਰਾ ਸਾਬ ਝਿੰਗਰ ਨੇ ਉਪਰਾਲਾ ਕੀਤਾ ਘੋੜਾ ਪ੍ਰੇਮੀਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਾਰੇ ਵੀਰਾ ਵਧਾਈ ਦੇ ਪਾਤਰ ਹਨ ।
Photo Click By = Kinda Sidhu Pb45

06/12/2023

1 ਵਜੇ ਤਲਵੰਡੀ ਸਾਬੋ ਟਰੈਕਟਰ ਮੰਡੀ ਲਾੲਇਵ ਕਰਾਗੇ ਸਾਰੇ ਭਰਾ ਇਸ ਪੋਸਟ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ

ਰਾਜਸਥਾਨ ਜੈਪੁਰ ਜਿੰਦਗੀ ਦੇ ਕੁੱਝ ਖੁਬਸੂਰਤ ਯਾਦਗਿਰੀ ਪਲ 👍❤️
02/12/2023

ਰਾਜਸਥਾਨ ਜੈਪੁਰ ਜਿੰਦਗੀ ਦੇ ਕੁੱਝ ਖੁਬਸੂਰਤ ਯਾਦਗਿਰੀ ਪਲ 👍❤️

24/07/2023

6-6 ਫੁੱਟ ਡੂੰਘੇ ਪਾਣੀ ਚ ਡੁੱਬੀ ਆਲੀਸ਼ਾਨ ਕੋਠੀ ਦੇ ਮਾਲਕ ਨੂੰ ਸੇਵਾਦਾਰਾਂ ਨੇ ਆਵਾਜ਼ ਦਿੱਤੀ, "ਬਾਬਾ ਜੀ ਰਾਸ਼ਨ ਲੈ ਲਓ ਸੇਵਾ ਆਈ ਹੈ। " ਕੋਠੇ ਦੀ ਛੱਤ ਤੋਂ ਹੀ ਦੁੱਧ ਚਿੱਟੀ ਦਾਹੜੀ ਵਾਲੇ ਬਜ਼ੁਰਗ ਨੇ ਦੋਵੇਂ ਹੱਥ ਜੋੜਕੇ ਜਬਾਬ ਦਿੱਤਾ," ਪੁੱਤਰੋ! ਧੰਨਵਾਦ ਤੁਸੀ ਆਏ, ਪਰ ਸਾਡੇ ਤਾਂ ਅਜੇ ਰਾਸ਼ਨ ਹੈ, ਪਿੰਡ ਚ ਨੁਕਸਾਨ ਬਹੁਤ ਹੋਇਆ ਹੈ, ਜਰੂਰਤ ਮੰਦਾਂ ਚ ਵੰਡ ਦਿਓ"।
ਥੋੜਾ ਅੱਗੇ ਗਏ ਤਾਂ ਘਰਾਂ ਦੀ ਹਾਲਤ ਲੋਕਾਂ ਦੀ ਗਰੀਬੀ ਨੂੰ ਆਪ ਮੁਹਾਰੇ ਹੀ ਬਿਆਨ ਕਰ ਰਹੀ ਸੀ। ਸੋਚਿਆ ਗਰੀਬ ਲੋਕ ਨੇ ਇਹ ਤਾਂ ਰਾਸ਼ਨ ਲੈ ਹੀ ਲੈਣਗੇ। ਨਾਲੇ ਸੁੱਕਾ ਰਾਸ਼ਨ ਕਿਹੜਾ ਖਰਾਬ ਹੋਣਾ ਏ, ਬਾਅਦ ਚ ਵੀ ਕੰਮ ਆ ਸਕਦਾ ਏ।
ਇਕ ਬਜ਼ੁਰਗ ਨੂੰ ਰਾਸ਼ਨ ਲੈਣਾ ਲਈ ਆਵਾਜ਼ ਦਿੱਤੀ। ਕਹਿਣ ਲਗਾ, " ਵੀਰੋ ਰੱਬ ਦੇ ਰੰਗ ਨੇ, ਦੋ ਦਿਨ ਹੋ ਗਏ, ਨਾ ਚੁਲਾ ਲੱਭਦਾ ਏ ਨਾ ਭਾਂਡੇ। ਪੱਕਾ ਪਕਾਇਆ ਲੰਗਰ ਗੁਰਦਵਾਰਾ ਸਾਹਿਬ ਤੋਂ ਆ ਰਿਹਾ ਹੈ। ਰਾਸ਼ਨ ਦੀ ਲੋੜ ਗੁਰਦਵਾਰੇ ਸਾਹਿਬ ਹੋਵੇਗੀ, ਓਥੇ ਦੇ ਦਿਓ।"
ਫਿਰ ਜਦੋਂ ਅਗਲੇ ਪਿੰਡ ਗਏ ਤਾਂ ਇੱਕ ਘਰ ਚ ਲੰਗਰ ਦੇਣ ਲੱਗੇ ਬੀਬੀਆਂ ਨੇ ਹੱਥ ਜੋੜ ਸ਼ੁਕਰਾਨਾ ਕਹਿੰਦਿਆ ਲੰਗਰ ਲੈਣੋਂ ਮਨਾ ਕੀਤਾ, ਜਦੋਂ ਅਸੀਂ ਬੀਬੀਆਂ ਨੂੰ ਘਰ ਦੇ ਬੰਦਿਆ ਵਾਰੇ ਪੁੱਛਿਆ ਕਿ ਮਾਤਾ ਕਹਿੰਦੀ ਪੁੱਤਰੋ ਓਹ ਤਾਂ ਅਗਲੇ ਪਿੰਡ ਚ ਲੰਗਰ ਵਰਤਾਉਣ ਗਏ ਨੇ।
ਇਸ ਧਰਤੀ ਦੇ ਲੋਕਾਂ ਦੇ ਸਬਰ ਤੇ ਸਿਦਕ ਬਾਰੇ ਮੈਂ ਬਹੁਤ ਪੜ੍ਹਿਆ ਸੁਣਿਆ ਸੀ, ਪਰ ਅੱਜ ਗਲ ਗਲ ਪਾਣੀ ਚ ਖਲੋਕੇ ਦੁੱਖਾਂ ਨਾਲ ਝੂਜਦੇ ਇਹਨਾ ਲੋਕਾਂ ਦੇ ਸਬਰ ਨੂੰ ਵੇਖਕੇ ਮੈਂ ਸੋਚ ਰਿਹਾ ਸਾਂ," ਮੇਰਾ ਪੰਜਾਬ ਹੜ੍ਹ ਤਾਂ ਗਿਆ ਹੈ ਪਰ ਅਜੇ ਡੁੱਬਿਆ ਨਹੀਂ।"

ਬਾਬੇ ਨਾਨਕ ਦਾ ਪੰਜਾਬ, ਗੁਰੂਆਂ ਪੀਰਾਂ ਦਾ ਪੰਜਾਬ

ਹੜ੍ਹ ਪੀੜਤ ਲੋਕਾਂ ਲਈ ਪਿੰਡ ਫਤਹਿ ਗੜ੍ਹ ਨੌ ਆਬਾਦ ਦੇ ਡਾ ਅਮਰੀਕ ਸਿੰਘ ਵੱਲੋ ਦਵਾਈਆਂ ਦੀ ਸੇਵਾ ਕੀਤੀ ਗਈ
21/07/2023

ਹੜ੍ਹ ਪੀੜਤ ਲੋਕਾਂ ਲਈ ਪਿੰਡ ਫਤਹਿ ਗੜ੍ਹ ਨੌ ਆਬਾਦ ਦੇ ਡਾ ਅਮਰੀਕ ਸਿੰਘ ਵੱਲੋ ਦਵਾਈਆਂ ਦੀ ਸੇਵਾ ਕੀਤੀ ਗਈ

ਜੇ ਗੱਲ ਸੱਚੀ ਅ ਤਾਂ ਜਮੀਰਾਂ ਵਾਲੇ ਸ਼ੇਅਰ ਜਰੂਰ ਕਰਿਓ
15/07/2023

ਜੇ ਗੱਲ ਸੱਚੀ ਅ ਤਾਂ ਜਮੀਰਾਂ ਵਾਲੇ ਸ਼ੇਅਰ ਜਰੂਰ ਕਰਿਓ

15/07/2023

ਨਸ਼ਾ ਖਤਮ ਕਰਨ ਵਾਲੇ ਝੋਟੇ ਦੀ ਗਿਰਫਤਾਰੀ ਨੂੰ ਲੈ ਕੇ ਤਲਵੰਡੀ ਸਾਬੋ ਰੋਸ ਪਰਦਰਸ਼ਨ ਕੀਤਾ ਗਿਆ ਸ਼ੇਅਰ ਜਰੂਰ ਕਰੋ ਤਾ ਜੋ ਝੋਟਾ ਭਰਾ ਰਿਹਾ ਕੀਤਾ ਜਾਵੇ

ਪਾਕਿਸਤਾਨ ਬਣਿਆਂ ਚੰਗਾ ਗੁਆਢੀ ਸੂਬਾ
13/07/2023

ਪਾਕਿਸਤਾਨ ਬਣਿਆਂ ਚੰਗਾ ਗੁਆਢੀ ਸੂਬਾ

13/07/2023

ਸਪੈਸ਼ਲ ਟਰਾਲੀਆਂ ਦਾ ਮਾਸਟਰ ਇਹ ਬਾਈ ਟਰਾਲੀ ਚ ਵੀ ਗੱਡੀ ਜਿੰਨੇ ਫੀਚਰ ਪਾ ਤੇ ਵੇਖੋ

Address

Talwandi Sabo

Website

Alerts

Be the first to know and let us send you an email when Kinda Sidhu Pb45 posts news and promotions. Your email address will not be used for any other purpose, and you can unsubscribe at any time.

Share

Category