Navdeep Singh FGS

Navdeep Singh FGS ਤੂੰ ਦਾਤਾ ਦਾਤਾਰ ਤੇਰਾ ਦਿਤਾ ਖਾਵਣਾ🙏

09/06/2026

ਕੀ ਪਤਾ ਕੋਈ ਹੋਰ ਹੀ ਚੱਕਰ ਹੋਵੇ

ਅਕਾਲੀ ਦਲ ਵਾਰਸ ਪੰਜਾਬ ਦੇ ਨੌਜਵਾਨਾਂ ਵੱਲੋਂ ਜੋਤੀ ਸਰੂਪ ਮੋੜ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ ਇਸ ਮੌ...
07/06/2026

ਅਕਾਲੀ ਦਲ ਵਾਰਸ ਪੰਜਾਬ ਦੇ ਨੌਜਵਾਨਾਂ ਵੱਲੋਂ ਜੋਤੀ ਸਰੂਪ ਮੋੜ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ ਇਸ ਮੌਕੇ ਤੇ ਐਡਵੋਕੇਟ ਵਰਿੰਦਰ ਸਿੰਘ ਢਿੱਲੋ ਲਖਵਿੰਦਰ ਸਿੰਘ ਡੇਰਾ ਮੀਰ ਮੀਰਾ ਨਵਦੀਪ ਸਿੰਘ ਤਾਂਨ ਨਿਰਮਲ ਸਿੰਘ ਨੇ ਨੌਜਵਾਨਾਂ ਦੀ ਹੌਸਲਾ ਫਜਾਈ ਕੀਤੀ ਅਤੇ ਸੇਵਾ ਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ ਲਈ ਬੇਨਤੀ ਕੀਤੀ🙏

Address

Fatehgarh Sahib
Sirhind
140406

Telephone

+917719407132

Website

Alerts

Be the first to know and let us send you an email when Navdeep Singh FGS posts news and promotions. Your email address will not be used for any other purpose, and you can unsubscribe at any time.

Contact The Business

Send a message to Navdeep Singh FGS:

Share