22/07/2026
ਜਦੋਂ ਐਨੇ ਸੂਝਵਾਨ ਇਨਸਾਨ ਦੇ ਬੋਲ ਤੁਹਾਡੇ ਲਈ ਹੌਂਸਲਾ ਬਣ ਜਾਣ, ♥️🙏🏻ਤਾਂ ਉਹਨੂੰ ਵੀ ਜ਼ਿੰਦਗੀ ਦੀ ਕਮਾਈ ਦਾ ਇੱਕ ਵੱਡਾ ਹਿੱਸਾ ਮੰਨਿਆ ਜਾਂਦਾ ,
“ ਤਰਸੇਮ ਜੱਸਰ “ਵੀਰ ਦੀ ਲਿਆਕਤ, ਸਲੀਕਾ ਅਤੇ ਨਿਮਰ ਸੁਭਾਅ ਸੱਚਮੁੱਚ ਲਾਜਵਾਬ ਹੈ
ਜਿੰਨੀ ਇੱਜ਼ਤ ਪਹਿਲਾਂ ਦਿਲ ਵਿੱਚ ਸੀ, ਉਸ ਤੋਂ ਕਈ ਗੁਣਾ ਵੱਧ ਇੱਜ਼ਤ ‘ਦਾਸਤਾਰ’ ਫ਼ਿਲਮ ਦੇ ਸੈੱਟ ’ਤੇ ਇੱਕ ਮਹੀਨਾ ਉਹਨਾਂ ਦੇ ਨਾਲ ਬਿਤਾਉਣ ਤੋਂ ਬਾਅਦ ਆਪਣੇ ਨਾਲ ਲੈ ਕੇ ਆਏ ਹਾਂ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। 🙏🏻❤️