05/07/2026
25000 ਲਾਸਾਂ ਦੇ ਵਾਰਿਸ ਭਾਈ ਜਸਵੰਤ ਸਿੰਘ ਖਾਲੜਾ। ਕੁਝ ਲੋਕ ਆਪਣੀ ਜ਼ਿੰਦਗੀ ਆਪਣੇ ਲਈ ਜੀਉਂਦੇ ਹਨ...
ਤੇ ਕੁਝ ਲੋਕ ਸੱਚ ਲਈ।
ਭਾਈ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਲੋਕਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੀ ਆਵਾਜ਼ ਖਾਮੋਸ਼ ਕਰ ਦਿੱਤੀ ਗਈ ਸੀ।
ਸਮਾਂ ਬੀਤ ਜਾਂਦਾ ਹੈ,
ਪਰ ਸੱਚ ਦੀ ਖੋਜ ਅਤੇ ਇਨਸਾਫ਼ ਦੀ ਮੰਗ ਕਦੇ ਨਹੀਂ ਮਰਦੀ।
भाई जसवंत सिंघ खालरा, 25000 लाशों के वारिस। कुछ लोग अपनी ज़िंदगी अपने लिए जीते हैं...
और कुछ लोग सच के लिए।
भाई जसवंत सिंह खालरा ने उन लोगों की आवाज़ बनने की कोशिश की जिनकी आवाज़ दबा दी गई थी।
समय बीत जाता है,
लेकिन सच की तलाश और इंसाफ़ की मांग कभी खत्म नहीं होती।
Diljit Dosanjh ZEE5 ZEE5
#ਜਸਵੰਤਸਿੰਘਖਾਲੜਾ **tfilms