Punjabi Duniya ਪੰਜਾਬੀ ਦੁਨੀਆਂ

Punjabi Duniya ਪੰਜਾਬੀ ਦੁਨੀਆਂ ਹਮੇਸ਼ਾ ਸੱਚ ਦੇ ਨਾਲ ਖੜਦੇ ਹਾਂ this page for journal knowledge, entertainment, education, Movies

24/08/2026

ਮੈਦਾਨ ਵਿੱਚ ਹੋਵੇਗੀ ਅਸਲੀ ਟੱਕਰ,
ਤੇ ਦਰਸ਼ਕਾਂ ਦੇ ਦਿਲਾਂ ਵਿੱਚ ਹੋਵੇਗਾ ਪੂਰਾ ਜੋਸ਼! 🔥

22/08/2026

ਭੈਣ-ਭਰਾ ਦਾ ਰਿਸ਼ਤਾ ਦੁਨੀਆ ਦੇ ਸਭ ਤੋਂ ਸੋਹਣੇ ਰਿਸ਼ਤਿਆਂ ਵਿੱਚੋਂ ਇੱਕ ਹੈ। 🥰
ਰੱਖੜੀ ਸਿਰਫ਼ ਇੱਕ ਧਾਗਾ ਨਹੀਂ, ਇਹ ਪਿਆਰ, ਵਿਸ਼ਵਾਸ ਤੇ ਸਾਰੀ ਉਮਰ ਦੀਆਂ ਯਾਦਾਂ ਦਾ ਨਾਂ ਹੈ। ❤️🧿
ਰੱਖੜੀ ਦੀਆਂ ਲੱਖ-ਲੱਖ ਵਧਾਈਆਂ! 🌸🙏
#ਰੱਖੜੀ #ਰੱਖੜੀ2026 #ਭੈਣਭਰਾ #ਭੈਣਦਾਪਿਆਰ #ਭਰਾਦਾਪਿਆਰ

09/08/2026

ਸ਼੍ਰੀ ਸ਼੍ਰੀ 108 ਸੰਤ ਬਾਬਾ ਬ੍ਰਹਮ ਦਾਸ ਜੀ ਦੀ ਯਾਦ ਵਿੱਚ ਦੂਜਾ ਕਬੱਡੀ ਟੂਰਨਾਮੈਂਟ ਪਿੰਡ ਗੁਲਾਬੇਵਾਲਾ ਵਿਖੇ 12 ਸਤੰਬਰ 2026 ਦਿਨ ਸ਼ਨੀਵਾਰ ਨੂੰ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ , ਪਹਿਲਾ ਨਾਮ 51,000 ਅਤੇ ਦੂਜਾ ਨਾਮ 41,000 ਬੈਸਟ ਰੇਡਰ ਅਤੇ ਜਾਫੀ ਨੂੰ ਐਲ ਈਡੀ ਨਾਲ ਸਨਮਾਨਿਤ ਕੀਤਾ ਜਾਵੇਗਾ। ਵਿਸ਼ੇਸ਼ ਤੌਰ ਤੇ ਲੜਕੀਆਂ ਦੇ ਕਬੱਡੀ ਦੇ ਓਪਨ ਮੁਕਾਬਲੇ ਕਰਾਏ ਜਾਣਗੇ ਜਿਸ ਦਾ ਪਹਿਲਾ ਇਨਾਮ 21000 ਅਤੇ ਦੂਜੇ ਇਨਾਮ 15000 ਸਨਮਾਨਿਤ ਕੀਤਾ ਜਾਵੇਗਾ।




#ਕਬੱਡੀਟੂਰਨਾਮੈਂਟ #ਗੁਲਾਬੇਵਾਲਾ #ਪਿੰਡਦਾਮਾਣ #ਪੰਜਾਬੀਖੇਡ #ਪੰਜਾਬੀਵਿਰਾਸਤ

07/08/2026

ਇੱਕ ਗਰੀਬ ਪਰਿਵਾਰ ਦੀਆਂ ਤਿੰਨ ਮੱਝਾਂ ਚੋਰੀ ਹੋ ਗਈਆਂ ਪਿੰਡ ਛਾਜਲਾ ਸੰਗਰੂਰ, ਪੰਜਾਬ ਵਿੱਚ ਬਹੁਤ ਮਾੜੇ ਦਿਨ ਚੱਲ ਰਹੇ ਹਨ ਪਰਮਾਤਮਾ ਭਲੀ ਕਰੇ











ਸ਼੍ਰੀ 108 ਸੰਤ ਬਾਬਾ ਬ੍ਰਹਮ ਦਾਸ ਜੀ ਦੀ ਯਾਦ ਵਿੱਚ ਦੂਜਾ ਕਬੱਡੀ ਟੂਰਨਾਮੈਂਟ ਪਿੰਡ ਗੁਲਾਬੇਵਾਲਾ ਵਿਖੇ 12 ਸਤੰਬਰ 2026 ਦਿਨ ਸ਼ਨੀਵਾਰ ਨੂੰ ਸਮੂਹ...
06/08/2026

ਸ਼੍ਰੀ 108 ਸੰਤ ਬਾਬਾ ਬ੍ਰਹਮ ਦਾਸ ਜੀ ਦੀ ਯਾਦ ਵਿੱਚ ਦੂਜਾ ਕਬੱਡੀ ਟੂਰਨਾਮੈਂਟ ਪਿੰਡ ਗੁਲਾਬੇਵਾਲਾ ਵਿਖੇ 12 ਸਤੰਬਰ 2026 ਦਿਨ ਸ਼ਨੀਵਾਰ ਨੂੰ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ , ਪਹਿਲਾ ਨਾਮ 51,000 ਅਤੇ ਦੂਜਾ ਨਾਮ 41,000 ਬੈਸਟ ਰੇਡਰ ਅਤੇ ਜਾਫੀ ਨੂੰ ਐਲ ਈਡੀ ਨਾਲ ਸਨਮਾਨਿਤ ਕੀਤਾ ਜਾਵੇਗਾ। ਵਿਸ਼ੇਸ਼ ਤੌਰ ਤੇ ਲੜਕੀਆਂ ਦੇ ਕਬੱਡੀ ਦੇ ਓਪਨ ਮੁਕਾਬਲੇ ਕਰਾਏ ਜਾਣਗੇ ਜਿਸ ਦਾ ਪਹਿਲਾ ਇਨਾਮ 21000 ਅਤੇ ਦੂਜੇ ਇਨਾਮ 15000 ਸਨਮਾਨਿਤ ਕੀਤਾ ਜਾਵੇਗਾ।



#ਕਬੱਡੀਟੂਰਨਾਮੈਂਟ #ਗੁਲਾਬੇਵਾਲਾ #ਪਿੰਡਦਾਮਾਣ #ਪੰਜਾਬੀਖੇਡ #ਪੰਜਾਬੀਵਿਰਾਸਤ

Address

S. S Nagar 8 No. Gali
Muktsar
152026

Telephone

+917009856066

Website

Alerts

Be the first to know and let us send you an email when Punjabi Duniya ਪੰਜਾਬੀ ਦੁਨੀਆਂ posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Duniya ਪੰਜਾਬੀ ਦੁਨੀਆਂ:

Shortcuts

Share