A7 Live Tv

A7 Live Tv My Page is photography and film making

30/08/2026

“ਬਾਪੂ ਨੇ ਫਿਰ ਕੀ ਕਾਂਡ ਕਰਤਾ… ਕਿ ਮਨਜਿੰਦਰ ਗੁਲਸ਼ਨ ਨੇ ਅਣਖੀਲੇ ਦੀ ਲਾ’ਤੀ ਕਲਾਸ! 😳😂”

29/08/2026

“ਏਹੋ ਜਿਹੀ ਕੀ ਗੱਲ ਹੋ ਗਈ ਕਿ… ਬੰਦਾ ਬਹਿ ਗਿਆ ਸਿਰ ਸੁੱਟ ਕੇ! 😢

29/08/2026

ਆਤਮਾ ਜੀ ਨੇ ਆਪਣੇ ਆਪ ਨੂੰ ਕਿਵੇਂ ਇੰਟਰਡਿਊਸ ਕੀਤਾ? 😮
ਆਪ ਹੀ ਸੁਣ ਲਓ…

28/08/2026

ਵਿਚੋਲੇ ਦੀ ਅਸਲ ਕਹਾਣੀ ਤਾਂ ਹੁਣ ਪਤਾ ਲੱਗੀ… ਹੁਣ ਤੁਸੀਂ ਵੀਡੀਓ ਦੇਖ ਕੇ ਆਪ ਫੈਸਲਾ ਕਰਿਓ! 😱

ਵਿਚੋਲੇ ਦੀ ਅਸਲ ਕਹਾਣੀ ਤਾਂ ਹੁਣ ਪਤਾ ਲੱਗੀ… 😱
ਜੋ ਗੱਲ ਹੁਣ ਤੱਕ ਸਾਹਮਣੇ ਆਈ ਸੀ, ਉਸਦੇ ਪਿੱਛੇ ਦੀ ਅਸਲ ਸੱਚਾਈ ਕੁਝ ਹੋਰ ਹੀ ਨਿਕਲੀ।

ਪੂਰੀ ਵੀਡੀਓ ਅਖੀਰ ਤੱਕ ਜ਼ਰੂਰ ਦੇਖੋ ਤੇ ਆਪਣੀ ਰਾਏ ਕਮੈਂਟ ਵਿੱਚ ਦੱਸੋ।
ਵੀਡੀਓ ਚੰਗੀ ਲੱਗੇ ਤਾਂ Like 👍 Share 🔄 ਤੇ Follow ❤️ ਜ਼ਰੂਰ ਕਰੋ।

28/08/2026

ਕੁਦਰਤ ਨਾਲ ਛੇੜਖਾਨੀਆਂ ਮਹਿੰਗੀਆਂ ਪੈਣਗੀਆਂ…

28/08/2026

ਹਰ ਰਿਸ਼ਤੇ ਦੀ ਅਸਲ ਕੀਮਤ ਉਦੋਂ ਸਮਝ ਆਉਂਦੀ ਏ, ਜਦੋਂ ਉਹ ਰਿਸ਼ਤਾ ਸਾਡੇ ਕੋਲੋਂ ਹਮੇਸ਼ਾ ਲਈ ਤੁਰ ਜਾਂਦਾ ਏ। 💔

28/08/2026

ਅਮਨ ਰੋਜ਼ੀ ਨੇ ਕੀਤਾ ਧੰਨਵਾਦ… ਪਰ ਚਿਹਰਾ ਕੁਝ ਹੋਰ ਹੀ ਕਹਿ ਰਿਹਾ ਸੀ!

27/08/2026

ਕੁਦਰਤ ਨਾਲ ਖਿਲਵਾੜ ਕਰੋਗੇ ਤਾਂ ਨਤੀਜੇ ਵੀ ਭੁਗਤਣੇ ਪੈਣਗੇ।

27/08/2026

ਪੂਰੀ Video ਦੇਖੋ, ਫਿਰ ਦੱਸਿਓ Step ਕਿਹੋ ਜਿਹਾ ਲੱਗਿਆ 👀

27/08/2026

855 ਦੀ ਆਹ ਕਹਾਣੀ ਸੁਣੋ… ਆਖਰੀ ਗੱਲ ਤਾਂ ਸੁਣਨ ਵਾਲੀ ਹੈ! 🔥 #855

Address

Kishanpura Kalan
Moga
142058

Alerts

Be the first to know and let us send you an email when A7 Live Tv posts news and promotions. Your email address will not be used for any other purpose, and you can unsubscribe at any time.

Contact The Business

Send a message to A7 Live Tv:

Shortcuts

Share