Singh

Singh Contact information, map and directions, contact form, opening hours, services, ratings, photos, videos and announcements from Singh, Photographer, Moga, Moga.

20/04/2018

--ਉੱਚੀ ਰੱਖੀਏ ਸੋਚ, ...///ਪੁੱਤ ਸਰਦਾਰਾ ਦੇ ਐਵੇ ਨੀ ਕਹਾਈਦਾ...///ਕੰਮ ਔਖਾ ਹੋਵੇ ਚਾਹੇ ਸੌਖਾ, ਬੱਸ ਸਿਰੇ ਈ ਲਾਈਦਾ.../// GurPreet Singh Moga

30/03/2018

ਰਾਤ ਵਰਗੀ ਕਿਸੇ ਕੋਲ ਚੁੱਪ ਨੀ ਹੁੰਦੀ
ਮੌਤ ਵਰਗਾ ਕਿਸੇ ਕੋਲ ਸੱਚ ਨੀ ਹੁੰਦਾ
ਅੱਖਾਂ ਵਰਗਾ ਕਿਤੇ ਕੋਈ ਸਾਥ ਨਾ ਹੋਵੇ
ਪਿਆਰ ਵਰਗਾ ਕਿਤੇ ਕੋਈ ਅਹਿਸਾਸ ਨਾ ਹੋਵੇ

ਹਾਸਿਆਂ ਤੋਂ ਵੱਡਾ ਕੋਈ ਠੱਗ ਨਾ ਹੋਵੇ
ਜਿੰਨਾ ਲੱਗਦਾ ਉਹਨਾਂ ਚੰਗਾ ਜੱਗ ਨਾ ਹੋਵੇ
ਜਿੰਨੇ ਕਰਦੇ ਉੰਨੇ ਵਾਦੇ ਪੱਕੇ ਨਾ ਹੋਣ
ਜਿੰਨੇ ਵਹਿੰਦੇ ਸੱਭ ਹੰਝੂ ਸੱਚੇ ਨਾ ਹੋਣ

ਜਿਹੜਾ ਵਾਰ ਵਾਰ ਬੋਲੇ ਓਹ ਡੂੰਘਾ ਦਰਦ ਨੀ ਹੁੰਦਾ
ਖੁਸ਼ੀ ਦੇਈਏ ਜੇ ਕਿਸੇ ਨੂੰ ਇਹਦੇ ਚ ਕੋਈ ਹਰਜ਼ ਨੀ ਹੁੰਦਾ
ਐਸੇ ਮਤ ਨਾ ਕੋਈ ਜਿਹੜੀ ਇਸ਼ਕ ਚ ਸੁਦਾਈ ਨੀ ਹੁੰਦੀ
ਵਾਰ ਵਾਰ ਪੁੱਛੇ ਤੋਂ ਹੀ ਯਾਦ ਆਵੇ ਸੰਧੂਆਂ ਓਹ ਕੋਈ ਜੁਦਾਈ ਨੀ ਹੁੰਦੀ ।

24/03/2018

ਮਾਂ ਗੁਜਰੀ ਕਰਮਾਂ ਵਾਲੀ ਏ, ਜਿਸ ਮਰਦ ਸੂਰਮਾ ਜਣਿਆ ਏ। ਨੇਕੀ ਦੀ ਖਾਤਰ ਲੜਦਾ ਰਿਹਾ, ਮਾੜੇ ਦਾ ਹਾਮੀ ਬਣਿਆ ਏ। ਮਜ਼ਲੂਮ ਦੀ ਇੱਜਤ ਰਾਖੀ ਲਈ, ਲਾ ਸਾਰਾ ਹੀ ਪਰਿਵਾਰ ਗਿਆ, ਧੰਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ। ਸਧਰਾਂ ਦੇ ਬਾਗ ਬਗੀਚੇ ਜੋ, ਬਿਨ ਕਦਰਾਂ ਤੋਂ ਮੁਰਝਾ ਗਏ ਸੀ, ਲੈ ਆਇਆ ਕਿਰਨਾਂ ਨੂਰ ਦੀਆਂ। ਫੁੱਲਾਂ ਤੇ ਜੋਬਨ ਛਾ ਗਏ ਸੀ। ਘਰ ਪਹੁੰਚੇ ਪੀਰ ਫਕੀਰਾਂ ਦੇ, ਮਿਹਨਤ ਨਾਲ ਧਰਮ ਨਿਵਾਰ ਗਿਆ। ਧੰਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ।

24/03/2018

ਅਾੳੁ ਸਾਰੇ ਕਰੀੲੇ ਪ੍ਚਾਰ ਕੀ ਬੰਨੇ ਹਰ ਕੋੲੀ ਦਸਤਾਰ
ੳੁੱਚਾ ਸੁੱਚਾ ਹੋਵੇ ਸਾਡਾ ਕਿਰਦਾਰ ਰੱਖੀੲੇ ੲਿਸ ਗੱਲ ਦਾ ਖਿਅਾਲ
8 ਅਪੈ੍ਲ ਨੂੰ ਹੈ 7ਵਾ ਦਸਤਾਰ ਚੇਤਨਾ ਮਾਰਚ ਮੋਗੇ ਤੋ ਤਿਅਾਰ
ਗੁਰੂਅਾ ਦੀ ਦਿੱਤੀ ਦਾਤ ਨੂੰ ਬੰਨ ਬਣ ਜਾਦਾ ਹਰ ਕੋੲੀ ਸਰਦਾਰ

12/03/2018

ਕਹਿੰਦੇ ਕਿਤੇ ਕੱਲਾ 🚶🏻ਨਾ ਮਿਲਜੀ ਭੁੱਨ 🔥 ਕੇ ਰੱਖਦਾ ਗੇ... ਮੈ ਕਿਹਾ ਪੁੱਤ ਫੇਰ ਕਿਤੇ ਜਿਉਂਦਾ 🚷 ਨਾ ਛੱਡ ਦੀ ਥੋਡਾ 👨‍👩‍👦‍👦 ਸਾਰਾ ਟੱਬਰ ਹੀ ਚੱਕ ਦਾਗੇ !!! ‬ 👌🏻
💪
😘
🙏

12/03/2018

ਬਹੁਤਾ ਉੱਚਾ ਨਾ ਕਰੀਂ ਦਾਤਿਆ, ਔਕਾਤ ਵਿੱਚ ਰੱਖੀਂ...🙏🏻
:
ਸੁਣਿਆ ਉੱਚਾ ਉੱਡਣ ਵਾਲੀਆਂ ਚੀਜ਼ਾਂ ਅਕਸਰ ਹੌਲੀਆਂ ਹੁੰਦੀਆਂ🚩🚩🚩
#

08/03/2018

ਜੇ ਲੜੇਗਾ
ਤਾਂ ਜਿੱਤੇਗਾ
ਜੇ ਜਿੱਤਿਆ ਨਾ
ਤਾਂ ਹਰੇਗਾ
ਚਲ ਜੇ ਹਰਿਆ
ਸਬਕ ਤਾਂ ਪੱਕਾ ਏ
ਕਿਸੇ ਲਿੱਖਣ ਆਲੇ
ਨੇ ਲਿਖਿਆ ਏ
ਪਿੱਛਲੀ ਹਾਰ
ਅਗਲੀ ਜਿੱਤ ਨੂੰ
ਇੱਕ ਕਦਮ ਨੇੜੇ ਲੈ ਆਉਂਦੀ ਏ।

05/03/2018

ਮੈਂ ਹਾਂ ਟੁੱਟੇ ਪੱਤੇ ਵਰਗਾ, ਤੇ ਸਮੇਂ ਦੀ ਤੇਜ ਹਨ੍ਹੇਰੀ।
ਦਰ ਦਰ ਜਾਕੇ ਖ਼ਾਮਾਂ ਠੇਡੇ ਕੋਈ ਬਾਂਹ ਨਹੀਂ ਫੜਦਾ ਮੇਰੀ।
ਦੁਨੀਆਂ ਤਾਂ ਲਈ ਦੇਖ ਇਸ ਜਿੰਦ ਨੇ ਦਾਤਾ ਓਟ ਬਚੀ ਏ ਤੇਰੀ।

03/03/2018

ਕੁਝ ਯਾਰਾ ਨੂੰ ਸੀ ਪਰਖਿਆ ਮੈ ,
ਕੁਝ ਯਾਰੀ ਮੇਰੀ ਨੂੰ ਪਰਖ ਗਏ ,
ॅਲਖ ਬੁਰਾ ਕਿਹਾ ਕੲੀ ਰੁੱਸੇ ਨਾ ,
ਕੁਝ ਬਿਨਾ ਗੱਲੋਂ ਹੀ ਹਰਖ ਗੲੇ,
ਕੁਝ ਵਾਰਦੇ ਸੀ ਜਾਨ ਮੇਰੇ ਤੋਂ ,
ਕੁਝ ਆੲੀ ਮੁਸੀਬਤ ਸਰਕ ਗਏ ,
ਕੁਝ ਵਿਛੜ ਕੇ ਮੇਰੇ ਕੋਲੋਂ ਖੁਸ਼ ਹੋਏ,
ਕੁਝ ਮੇਨੂੰ ਵੇਖਣ ਲੲੀ ਤਰਸ ਗਏ.....................

Address

Moga
Moga
142001

Website

Alerts

Be the first to know and let us send you an email when Singh posts news and promotions. Your email address will not be used for any other purpose, and you can unsubscribe at any time.

Share

Category