Gurpreet Singh Moga

Gurpreet Singh Moga Contact information, map and directions, contact form, opening hours, services, ratings, photos, videos and announcements from Gurpreet Singh Moga, Photographer, moga, Moga.

❤ ਭੈਣ ਭਰਾ ❤
04/01/2023

❤ ਭੈਣ ਭਰਾ ❤

28/12/2022
ਗੁਰੂ ਸਾਹਿਬ ਜੀ ਦੀ ਕਿਰਪਾ ਨਾਲ 6ਵੀਂ national ਗੱਤਕਾ ਚੈਂਪੀਅਨਸ਼ਿਪ ਵਿੱਚੋ ਵਿਅਕਤੀਗੱਤ ਪ੍ਦਸ਼ਨ ਤੇ ਸਿੰਗਲ ਸੋਟੀ ਟੀਮ ਵਿੱਚੋ ਗੋਲਡ ਮੈਡਲ ਹਾਸਲ ...
28/12/2022

ਗੁਰੂ ਸਾਹਿਬ ਜੀ ਦੀ ਕਿਰਪਾ ਨਾਲ 6ਵੀਂ national ਗੱਤਕਾ ਚੈਂਪੀਅਨਸ਼ਿਪ ਵਿੱਚੋ ਵਿਅਕਤੀਗੱਤ ਪ੍ਦਸ਼ਨ ਤੇ ਸਿੰਗਲ ਸੋਟੀ ਟੀਮ ਵਿੱਚੋ ਗੋਲਡ ਮੈਡਲ ਹਾਸਲ ਕੀਤਾ
🗡🏹🏹🏹

ਮੈਨੂੰ ਮਾਣ ਹਮੇਸ਼ਾ ਓਹਨਾ ਤੇ ਜਿਹੜੇ ਮੋਢਾ ਜੋੜ ਕੇ ਨਾਲ ਖੜੇ।
09/12/2022

ਮੈਨੂੰ ਮਾਣ ਹਮੇਸ਼ਾ ਓਹਨਾ ਤੇ ਜਿਹੜੇ ਮੋਢਾ ਜੋੜ ਕੇ ਨਾਲ ਖੜੇ।

ਬਹੁਤੇ ਸੋਹਣੇ ਹੋਣ ਨਾਲੋ “ਚੰਗਾ”ਹੋਣਾ ਬਹੁਤ ਸੋਹਣਾ ਹੁੰਦਾ ਹੈ।
16/11/2022

ਬਹੁਤੇ ਸੋਹਣੇ ਹੋਣ ਨਾਲੋ “ਚੰਗਾ”ਹੋਣਾ ਬਹੁਤ ਸੋਹਣਾ ਹੁੰਦਾ ਹੈ।

16/11/2022

ਹੱਸ ਕੇ ਸਭ ਨਾਲ ਗੱਲ ਕਰੀਏ ਲੜਾਈਆਂ ਕਰਕੇ ਕੀ ਲੈਣਾ ♡♡.
#ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ!! ? 🙏_____________________________________________ 🙏
sardar

04/10/2022

ਜਿਸ ਨੇ ਵੀ ਗੁਰੂ ਨਾਲ ਮੱਥਾ ਲਾਇਆ ਉਸਦੀਆਂ ਕੁਲਾਂ ਉੱਜੜ ਜਾਂਦੀਆਂ ਨੇ ਤੇ ਜੋ ਗੁਰੂ ਦਾ ਪਹਿਰਾਵਾ ਪਾ ਕੇ ਗੁਰੂ ਦੋਖੀ ਬਣੇ ਨੇ ਉਹ ... ਅਮ੍ਰਿਤਪਾਲ ਸਿੰਘ ਜਥੇਬੰਦੀ ਵਾਰਿਸ ਪੰਜਾਬ ਦੇ
🙏 🙏🙏

ਮਿੱਤਰਾਂ ਨੂੰ ਮਿਤਰਾਂ ਤੇ ਮਾਣ ਹੁੰਦੇ ਆ, ਯਾਰਾਂ ਵਿਚ ਹੀ ਯਾਰਾਂ ਦੇ ਪਰਾਂਣ ਹੁੰਦੇ ਆ।। #100                                           ...
24/09/2022

ਮਿੱਤਰਾਂ ਨੂੰ ਮਿਤਰਾਂ ਤੇ ਮਾਣ ਹੁੰਦੇ ਆ, ਯਾਰਾਂ ਵਿਚ ਹੀ ਯਾਰਾਂ ਦੇ ਪਰਾਂਣ ਹੁੰਦੇ ਆ।।

#100                                             

*ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ**ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਫਰੀਦਕੋਟ ਵਿਖੇ ਗੱਤਕਾ ਮੁਕਾਬਲੇ ਕਰਵਾਏ ਗਏ ...
23/09/2022

*ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ*
*ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਫਰੀਦਕੋਟ ਵਿਖੇ ਗੱਤਕਾ ਮੁਕਾਬਲੇ ਕਰਵਾਏ ਗਏ ।ਜਿਸ ਵਿੱਚ ਸਿੱਖ ਫੁਲਵਾੜੀ ਵਿਕਾਸ ਗੱਤਕਾ ਅਖਾੜਾ ਡਾਲਾ ਲੜਕੀਆ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ । ਗੁਰੂ ਸਾਹਿਬ ਕਿਰਪਾ ਕਰਨ ਚੜਦੀਕਲਾ ਬਖਸ਼ਿਸ਼ ਕਰਨ*

ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ ਜਿਹੜਾ ਔਖੇ ਵੇਲੇ ਕਦੇ ਪਲਟੀ ਨੀ ਮਾਰਦਾ. #100                                                   ...
19/09/2022

ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ ਜਿਹੜਾ ਔਖੇ ਵੇਲੇ ਕਦੇ ਪਲਟੀ ਨੀ ਮਾਰਦਾ.

#100                                             

ਕੁੱਝ ਆਪਣੇ ਚਾਹ ਵਰਗੇ ਹੁੰਦੇ ਨੇ..ਉਠਦੇ ਸਾਰ ਹੀ ਯਾਦ ਆਉਣ ਲੱਗਦੇ ਨੇ... #100                                                       ...
16/09/2022

ਕੁੱਝ ਆਪਣੇ ਚਾਹ ਵਰਗੇ ਹੁੰਦੇ ਨੇ..
ਉਠਦੇ ਸਾਰ ਹੀ ਯਾਦ ਆਉਣ ਲੱਗਦੇ ਨੇ...

#100                                             

Address

Moga
Moga
142001

Telephone

+918699980800

Website

Alerts

Be the first to know and let us send you an email when Gurpreet Singh Moga posts news and promotions. Your email address will not be used for any other purpose, and you can unsubscribe at any time.

Contact The Business

Send a message to Gurpreet Singh Moga:

Share

Category