Vijay Pal Bilaspur Moga

Vijay Pal Bilaspur Moga Editing Centre Bilaspur

08/09/2026

ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਪੱਟ ਤੇ ਥਾਪੀ ਮਾਰਕੇ ਆਜੋ ਜਹਿੜਾ ਤਕੜਾ ਹੋਇਆ

08/09/2026

ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲਾ

08/09/2026

ਆਪਣੇ ਹੀ ਥਾਣੇ ਅਧੀਨ ਸਮਾਨ ਖ੍ਰੀਦ ਰਿਹਾ ਪੁਲਿਸ ਮੁਲਾਜ਼ਮ ਗ੍ਰਿਫਤਾਰ

ਲੋਕਤੰਤਰ ਵਿੱਚ ਸਵਾਲ ਕਰਨਾ ਸਭ ਦਾ ਹੱਕਨਸ਼ਿਆਂ ਦੇ ਵੱਧਦੇ ਕਹਿਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਦਿੜ੍ਹਬਾ ਹਲਕੇ ਦੇ ਪਿੰਡ ਤੂਰ ਵਣਜਾਰਾ ਦੇ ਵਸਨ...
08/09/2026

ਲੋਕਤੰਤਰ ਵਿੱਚ ਸਵਾਲ ਕਰਨਾ ਸਭ ਦਾ ਹੱਕ
ਨਸ਼ਿਆਂ ਦੇ ਵੱਧਦੇ ਕਹਿਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਦਿੜ੍ਹਬਾ ਹਲਕੇ ਦੇ ਪਿੰਡ ਤੂਰ ਵਣਜਾਰਾ ਦੇ ਵਸਨੀਕ ਗੁਲਜ਼ਾਰ ਸਿੰਘ ਦੀ ਮੌਤ ਨੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਸਾਡੀ ਅਪੀਲ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਾ ਜਾਵੇ

08/09/2026

ਆਤਮ ਹੱਤਿਆ ਕਰਨ ਵਾਲੇ ਗੁਲਜਾਰ ਸਿੰਘ ਦੇ ਵੀਡੀਓ ਬਿਆਨ ਨੂੰ AI ਕਹਿਣ ਤੇ ਭੜਕੇ ਲੋਕ, ਲੋਕਾਂ ਨੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦਾ ਕੀਤਾ ਵਿਰੋਧ

08/09/2026

ਸਿਵਲ ਹਸਪਤਾਲ ਸੰਗਰੂਰ ਚ ਭਾਰੀ ਫੋਰਸ

ਜਿਵੇਂ ਹੀ ਮੁਲਾਜਮਾਂ ਦਾ ਅਗਲਾ ਐਕਸ਼ਨ ਨੇੜੇ ਨੂੰ ਆ ਰਿਹਾ, ਉਵੇਂ ਹੀ ਸਰਕਾਰ ਨੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਪੰਜਾਬ ਸਿਵਲ ਸਕੱਤਰੇਤ ਐਸੋਸੀਏਸ...
08/09/2026

ਜਿਵੇਂ ਹੀ ਮੁਲਾਜਮਾਂ ਦਾ ਅਗਲਾ ਐਕਸ਼ਨ ਨੇੜੇ ਨੂੰ ਆ ਰਿਹਾ, ਉਵੇਂ ਹੀ ਸਰਕਾਰ ਨੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਪੰਜਾਬ ਸਿਵਲ ਸਕੱਤਰੇਤ ਐਸੋਸੀਏਸ਼ਨ ਦੇ ਪ੍ਰਧਾਨ ਤੇ ਮੁਲਾਜਮ ਆਗੂ ਸੁਸ਼ੀਲ ਕੁਮਾਰ ਦੀ ਬਦਲੀ ਕਰ ਦਿੱਤੀ ਗਈ ਹੈ। ਬਦਲਾਅ ਬਦਲੀ ਬਹਾਨੇ ਬਦਲੇ ਲੈ ਰਹੇ

08/09/2026

ਇਹ ਉਹੀ ਬਿਲਡਿੰਗ ਹੈ ਜਿੱਥੇ ਭਗਵੰਤ ਮਾਨ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸੀ!

ਅੱਜ ਉਸੇ ਬਿਲਡਿੰਗ 'ਚੋਂ ਫੁੱਲਾਂ ਦੀ ਨਹੀਂ, ਸਕੱਤਰੇਤ ਦੇ ਮੁਲਾਜ਼ਮਾਂ ਦੀਆਂ ਤੜਫ਼ਦੀਆਂ ਚੀਖਾ ਆ ਰਹੀਆਂ ਨੇ - _"ਸਾਡਾ DA ਦਿਓ, ਸਾਡੇ ਬਕਾਏ ਦਿਓ, ਸਾਨੂੰ ਸਾਡਾ ਹੱਕ ਦਿਓ, ਪੈਨਸ਼ਨ ਲਾਗੂ ਕਰੋ

08/09/2026

ਮੁੱਖ ਮੰਤਰੀ ਸਟੇਜ ਤੇ ਖੇਡਾਂ ਕਰਦਾ

ਦਿੜਬਾ ਦੇ ਪਿੰਡ ਤੂਰਬੰਜ਼ਾਰਾ ਵਿਖੇ ਗੁਲਜਾਰ ਸਿੰਘ ਦੇ ਖੁਦਕੁਸ਼ੀ ਮਾਮਲੇ 'ਚ ਸਰਪੰਚ ਸਮੇਤ ਪੰਜ ਲੋਕਾਂ 'ਤੇ ਹੋਈ FIR ਦਰਜ ਵਿੱਤ ਮੰਤਰੀ ਹਰਪਾਲ ਚੀਮਾ...
08/09/2026

ਦਿੜਬਾ ਦੇ ਪਿੰਡ ਤੂਰਬੰਜ਼ਾਰਾ ਵਿਖੇ ਗੁਲਜਾਰ ਸਿੰਘ ਦੇ ਖੁਦਕੁਸ਼ੀ ਮਾਮਲੇ 'ਚ ਸਰਪੰਚ ਸਮੇਤ ਪੰਜ ਲੋਕਾਂ 'ਤੇ ਹੋਈ FIR ਦਰਜ ਵਿੱਤ ਮੰਤਰੀ ਹਰਪਾਲ ਚੀਮਾ ਦਾ ਨਾਂਮ ਐਫ ਆਈ ਆਰ ਤੋ ਬਾਹਰ

Address

Near Telephone Exchange
Moga
142039

Telephone

+917973928607

Website

Alerts

Be the first to know and let us send you an email when Vijay Pal Bilaspur Moga posts news and promotions. Your email address will not be used for any other purpose, and you can unsubscribe at any time.

Contact The Business

Send a message to Vijay Pal Bilaspur Moga:

Shortcuts

Share

Category