Harvinder singh

Harvinder singh ਮੇਰੀ ਸਰਦਾਰਨੀੲੇ
ਤੈਨੂੰ ਓੁਮਰ ਮੇਰੀ ਲੱਗ ਜਾਵੇ..

20/05/2026

I got over 10 reactions on one of my posts last week! Thanks everyone for your support! 🎉

19/05/2026

ਟਰੈਕਟਰ ਫਾਰਮ ਟਰੈਕ 60 ਦੀ ਸਰਬਸ ਦਾ ਕੰਮ ਕੀਤਾ
#ਫਾਰਮਟਰੈਕ Harvinder singh

19/05/2026

ਹਾਏ ਹਾਏ ਪਾ ਤੂੰ ਬਾਜ਼ਾਰ ਤਾਂ ਬੁੱਝਣ ਨੂੰ ਤਿਆਰ ਹਾਂ
#ਬੁਝਾਰਤਾਂ #ਬਾਤਾਂ
Harvinder singh

12/05/2026

ਅਕਾਲ ਸਹਾਇ #ਅਕਾਲਸਹਾਇmoment

12/05/2026

ਜਦੋਂ ਕੋਈ ਟੈਨਸ਼ਨ ਹੁੰਦੀ ਹੈ ਤਾਂ ਰੱਬ ਤੇ ਡੋਰੀਆਂ ਸਿੱਟ ਦਈਦੀਆਂ #ਪਰਮਾਤਮਾ Harvinder singh

12/05/2026

ਜਰਾ ਦੱਸਿਆ ਜੋ ਗਾਉਣ ਵਾਲਿਓ ਜੱਟ ਕਿਹੜੇ ਪਿੰਡ ਰਹਿੰਦਾ ਏ #ਜੱਟ Harvinder singh

ਸ਼ੀਸ਼ੇ ਦੀ ਤਰਾਂਸ਼ੀਸ਼ੇ ਦੀ ਤਰਾਂ ਹੁੰਦੀ ਹੈ ਜ਼ਿੰਦਗੀਤੁਸੀ ਮੁਸਕਰਾ ਦੇਵੋਇਹ ਵੀ ਮੁਸਕਰਾ ਦਿੰਦੀ ਹੈ💐💐ਗੁੱਡ ਮੌਰਨਿੰਗ ਜੀ।
11/05/2026

ਸ਼ੀਸ਼ੇ ਦੀ ਤਰਾਂ
ਸ਼ੀਸ਼ੇ ਦੀ ਤਰਾਂ ਹੁੰਦੀ ਹੈ ਜ਼ਿੰਦਗੀ
ਤੁਸੀ ਮੁਸਕਰਾ ਦੇਵੋ
ਇਹ ਵੀ ਮੁਸਕਰਾ ਦਿੰਦੀ ਹੈ
💐💐ਗੁੱਡ ਮੌਰਨਿੰਗ ਜੀ।

08/05/2026

ਵੱਡ ਲਏ ਪੱਠੇ ਕਰ ਲਏ ਕੱਠੇ

14/02/2025
MLA ਸਰਦਾਰ ਅਮ੍ਰਿਤਪਾਲ ਸਿੰਘ ਸੁਖਾਨੰਦ ਜੀ ਦਾ ਬਹੁਤ ਬਹੁਤ ਧੰਨਵਾਦ ਅਪਾਰ ਕਿਰਪਾ ਦੇ ਨਾਲ ਅੱਜ ਪਿੰਡ ਨਾਥੇਵਾਲੇ ਵਾਟਰ ਬਾਕਸ ਪਾਈਪ-ਲਾਈਨ ਦਾ ਕੰਮ ਸ...
11/03/2024

MLA ਸਰਦਾਰ ਅਮ੍ਰਿਤਪਾਲ ਸਿੰਘ ਸੁਖਾਨੰਦ ਜੀ ਦਾ ਬਹੁਤ ਬਹੁਤ ਧੰਨਵਾਦ ਅਪਾਰ ਕਿਰਪਾ ਦੇ ਨਾਲ ਅੱਜ ਪਿੰਡ ਨਾਥੇਵਾਲੇ ਵਾਟਰ ਬਾਕਸ ਪਾਈਪ-ਲਾਈਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਬਲਾਕ ਪ੍ਰਧਾਨ ਪ੍ਰੇਮ ਸਿੰਘ ਬਾਠ ਨੱਥੂਵਾਲਾ ਆਮ ਆਦਮੀ ਪਾਰਟੀ ਟੀਮ ਨਾਥੇਵਾਲਾ ਸਰਕਲ ਪ੍ਰਧਾਨ ਹਰਵਿੰਦਰ ਸਿੰਘ ਆਗੂ ਦਲਜੀਤ ਸਿੰਘ ਕਾਕਾ ਜਗਤਾਰ ਸਿੰਘ ਗੁਰਦੇਵ ਸਿੰਘ ਨਿਰਮਲ ਸਿੰਘ ਬੂਟਾ ਸਿੰਘ ਮਲਕੀਤ ਸਿੰਘ ਮੀਤ ਤੇ ਹੋਰ ਸਾਰੇ ਸੱਜਣਾਂ ਦਾ ਬਹੁਤ ਧੰਨਵਾਦ 🙏

Address

Moga
142038

Website

Alerts

Be the first to know and let us send you an email when Harvinder singh posts news and promotions. Your email address will not be used for any other purpose, and you can unsubscribe at any time.

Share

Category