Gurvinder Singh Khatriwala

Gurvinder Singh Khatriwala Digital creator . videographer. travler

19/02/2026

ਝੰਡੇ ਦਾ ਫਰਹਰਾ, ਦੀਵੇ ਦੀ ਲੋਅ ਤੇ ਬਾਂਦਰ ਕਦੇ ਇੱਕ ਥਾਂ ਟਿਕੇ ਨਹੀ ਰਹਿ ਸਕਦੇ ।

09/02/2026

ਬੀਜ ਮਰੇ ਤੋਂ ਬੂਟਾ ਬਣਦਾ
ਹਊਮੈ ਮਰੇ ਤੋ ਬੰਦਾ
ਮੈ ਮੈ ਕਰਦੀ ਦੁਨੀਆ ਮਰਗੀ
ਨਾਮ ਰਿਹਾ ਨਾ ਧੰਦਾ

08/02/2026
07/02/2026

ਜ਼ਿੰਦਗੀ ਦੋ ਦਿਨ ਦੀ ਹੈ
ਇੱਕ ਦਿਨ ਤੁਹਾਡੇ ਹੱਕ ਵਿੱਚ ,ਇੱਕ
ਦਿਨ ਤੁਹਾਡੇ ਖਿਲਾਫ ।

07/02/2026

ਅਗੋਚਰ- ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਾ ਹੋ ਸਕੇ ।

06/02/2026

ਮਾੜੇ ਦਾ ਨਿੰਦਣਾ ਕੀ ਤੇ
ਤਕੜੇ ਦਾ ਸਲਾਹੁਣਾ ਕੀ

02/02/2026

ਬੁਝੋ ਖਾਂ ਭਲਾਂ ਕੀ ਏ???

Address

Khatriwala
Mansa
151501

Telephone

09478609901

Website

Alerts

Be the first to know and let us send you an email when Gurvinder Singh Khatriwala posts news and promotions. Your email address will not be used for any other purpose, and you can unsubscribe at any time.

Contact The Business

Send a message to Gurvinder Singh Khatriwala:

Share