ਅੰਤਰਜਾਮੀ ਬਾਬਾ

ਅੰਤਰਜਾਮੀ ਬਾਬਾ Promotion available
Business inquiries DM
(1)

ਸੁੱਚਾ ਸਿੰਘ ਲੰਗਾਹ ਦਾ ਵੱਡਾ ਬਿਆਨ, ਕਿਹਾ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਆਉਣਾ ਚਾਹੀਦਾ ਹੈ। ਲੰਗਾਹ ਨੇ ਸਵਾਲ ਚੁੱਕਦਿਆਂ ਕਿਹਾ ਕਿ ਸਮਝ ਨਹੀਂ ਆਉ...
07/06/2026

ਸੁੱਚਾ ਸਿੰਘ ਲੰਗਾਹ ਦਾ ਵੱਡਾ ਬਿਆਨ, ਕਿਹਾ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਆਉਣਾ ਚਾਹੀਦਾ ਹੈ। ਲੰਗਾਹ ਨੇ ਸਵਾਲ ਚੁੱਕਦਿਆਂ ਕਿਹਾ ਕਿ ਸਮਝ ਨਹੀਂ ਆਉਂਦੀ ਸਰਕਾਰ ਉਸ ਨੂੰ ਮਾਰਨਾ ਚਾਹੁੰਦੀ ਹੈ ਜਾਂ ਹੀਰੋ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਲੰਬਾ ਸਮਾਂ ਜੇਲ੍ਹ ਵਿੱਚ ਰਹਿੰਦਾ ਹੈ, ਉਹ ਕਈ ਵਾਰ ਲੋਕਾਂ ਦੀ ਨਜ਼ਰ ਵਿੱਚ ਹੀਰੋ ਬਣ ਜਾਂਦਾ ਹੈ ਅਤੇ ਅੱਗੇ ਚੱਲ ਕੇ ਸਰਕਾਰ ਲਈ ਸਿਰਦਰਦੀ ਵੀ ਬਣ ਸਕਦਾ ਹੈ। ਲੰਗਾਹ ਨੇ ਕਿਹਾ ਕਿ ਅਸੀਂ ਆਪਣੇ ਭਰਾਵਾਂ ਦੇ ਨਾਲ ਖੜ੍ਹਦੇ ਹਾਂ, ਭਾਵੇਂ ਉਹ ਸਾਡੇ ਨਾਲ ਸਹਿਮਤ ਹੋਣ ਜਾਂ ਨਾ ਹੋਣ, ਪਰ ਉਨ੍ਹਾਂ ਨੂੰ ਬਚਾਉਣ ਲਈ ਪੂਰਾ ਜ਼ੋਰ ਲਗਾਵਾਂਗੇ। ਤੁਹਾਡੀ ਇਸ ਬਿਆਨ ਬਾਰੇ ਕੀ ਰਾਏ ਹੈ? ਕਮੈਂਟ ਕਰਕੇ ਜ਼ਰੂਰ ਦੱਸੋ।

ਹਰਜੀਤ ਸਿੰਘ ਰਸੂਲਪੁਰ ਦਾ ਵੱਡਾ ਬਿਆਨ, ਕਿਹਾ ਖਾਲਸਾ ਟੋਲ ਟੈਕਸ ਦੇ ਪਿੱਛੇ ਭਗਵੰਤ ਮਾਨ ਦੀ ਮਿਲੀਭੁਗਤ ਹੋ ਸਕਦੀ ਹੈ। ਕਿਹਾ ਜੇ ਸਰਕਾਰ ਦਾ ਇਸ ਨਾਲ ...
07/06/2026

ਹਰਜੀਤ ਸਿੰਘ ਰਸੂਲਪੁਰ ਦਾ ਵੱਡਾ ਬਿਆਨ, ਕਿਹਾ ਖਾਲਸਾ ਟੋਲ ਟੈਕਸ ਦੇ ਪਿੱਛੇ ਭਗਵੰਤ ਮਾਨ ਦੀ ਮਿਲੀਭੁਗਤ ਹੋ ਸਕਦੀ ਹੈ। ਕਿਹਾ ਜੇ ਸਰਕਾਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਤਾਂ ਮੁੱਖ ਮੰਤਰੀ ਇਸ ਮਾਮਲੇ 'ਤੇ ਖੁੱਲ੍ਹ ਕੇ ਬੋਲਦੇ ਕਿਉਂ ਨਹੀਂ। ਨਿਹੰਗ ਸਿੰਘਾਂ ਬਾਰੇ ਵੀ ਕੀਤੀ ਤਿੱਖੀ ਟਿੱਪਣੀ, ਸਿੱਖ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਇਸ ਰਾਹ ਤੋਂ ਦੂਰ ਰੱਖਣ ਦੀ ਦਿੱਤੀ ਸਲਾਹ। ਕਿਹਾ ਪਿਛਲੇ ਕਈ ਸਾਲਾਂ ਤੋਂ ਪੰਜਾਬ ਧਰਨਿਆਂ ਅਤੇ ਟਕਰਾਅ ਦੀ ਰਾਜਨੀਤੀ ਕਾਰਨ ਪਿੱਛੇ ਜਾ ਰਿਹਾ ਹੈ। ਨਾਲ ਹੀ ਚੁਣੌਤੀ ਦਿੱਤੀ ਕਿ ਜੇ ਟੋਲ ਟੈਕਸ ਹਟਾਉਣਾ ਹੈ ਤਾਂ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਹਟਾ ਕੇ ਦਿਖਾਏ ਜਾਣ।
ਤੁਸੀਂ ਇਸ ਬਿਆਨ ਨਾਲ ਸਹਿਮਤ ਹੋ ਜਾਂ ਨਹੀਂ? ਆਪਣੀ ਰਾਏ ਕਮੈਂਟ ਵਿੱਚ ਦਿਓ।"

Address

Makhu

Website

Alerts

Be the first to know and let us send you an email when ਅੰਤਰਜਾਮੀ ਬਾਬਾ posts news and promotions. Your email address will not be used for any other purpose, and you can unsubscribe at any time.

Contact The Business

Send a message to ਅੰਤਰਜਾਮੀ ਬਾਬਾ:

Share