25/09/2025
ਅੱਜ ਮੋਰਿੰਡਾ ਵਿਖੇ ਕੈਨਨ ਕੰਪਨੀ ਵੱਲੋਂ ਕੈਮਰਿਆਂ ਸਬੰਧੀ ਲਗਾਈ ਗਈ ਵਰਕਸ਼ਾਪ ਦੇ ਵਿੱਚ ਪਹੁੰਚੇ ਸਾਰੇ ਹੀ ਮੋਰਿੰਡਾ ਫੋਟੋਗਰਾਫਰ ਐਸੋਸੀਏਸ਼ਨ ਦੇ ਮੈਂਬਰ ਅਤੇ ਅਹਦੇਦਾਰ ਸਾਹਿਬਾਨ ਆਪ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਰਿਆਂ ਨੇ ਰਲ ਕੇ ਅੱਜ ਕੈਨਨ ਕੰਪਨੀ ਦੀ ਵਰਕਸ਼ਾਪ ਵਿੱਚ ਆਉਣ ਦਾ ਉਪਰਾਲਾ ਕੀਤਾ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਅੱਜ ਦੀ ਵਰਕਸ਼ਾਪ ਦੇ ਵਿੱਚੋ ਕੁਝ ਨਾ ਕੁਝ ਜਰੂਰ ਸਿੱਖਿਆ ਹੋਵੇਗਾ। ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਆਪਣੀ ਸਕਿੱਲ ਨੂੰ ਆਪਣੀ ਕਾਬਲੀਅਤ ਨੂੰ ਆਪਣੇ ਬਿਜਨਸ ਨੂੰ ਅੱਗੇ ਵਧਾਉਣ ਦੇ ਲਈ ਇਦਾਂ ਦੀਆਂ ਵਰਕਸ਼ਾਪਾਂ ਦੇ ਵਿੱਚ ਆਉਣ ਦਾ ਉਪਰਾਲਾ ਕਰਦੇ ਰਹੋਗੇ ਸੋ ਸਾਰੇ ਸਾਥੀਆਂ ਦਾ ਮੁਰਿੰਡਾ ਫੋਟੋਗਰਾਫਰ ਐਸੋਸੀਏਸ਼ਨ ਵੱਲੋਂ ਤੈਅ ਦਿਲੋਂ ਧੰਨਵਾਦ ਵੱਲੋਂ ਹਰਮਿੰਦਰ ਸਿੰਘ ਲੱਕੀ ਮੋਰਿੰਡਾ