Param Sach

Param Sach If You Have A Story Tell Me....

01/07/2023

ਖਾਸ ਮੁਲਾਕਾਤ with ਨੀਰਜ ਚਾਇਲ
ਸਰਕਾਰ ਨੂੰ ਇਸ ਹੋਣਹਾਰ ਮੁੰਡੇ ਦੀ ਮਦਦ ਕਰਨੀ ਚਾਹੀਦੀ ਹੈ
ਇੱਕ ਮਿੰਟ ਵਿੱਚ ਸਭ ਤੋਂ ਵੱਧ 360-ਡਿਗਰੀ ਪੁਸ਼-ਅਪਸ ਲਈ ਵਰਲਡਵਾਈਡ ਬੁੱਕ ਆਫ਼ ਰਿਕਾਰਡਜ਼ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕਰਨ ਦੀ ਸ਼ਾਨਦਾਰ ਪ੍ਰਾਪਤੀ ਕਰਨ ਵਾਲਾ ਨੀਰਜ ਚਾਇਲ, ਘਰ ਦੇ ਹਾਲਾਤ ਨਹੀਂ ਸਹੀ ਫਿਰ ਵੀ ਹੌਸਲਾ ਰੱਖਦਾ ਹੈ ਮੰਜਿਲ ਨੂੰ ਪਾਉਣ ਦੀ,
ਦਿਹਾੜੀਦਾਰ ਦੇ ਪੁੱਤ ਨੇ ਬਣਾ ਦਿੱਤਾ ਵਰਲਡ ਰਿਕਾਰਡ ,
ਬਿਨਾ ਕਿਸੇ ਟ੍ਰੇਨਿੰਗ ਤੇ ਡਾਇਟ ਤੋਂ ਲਗਾਉਂਦਾ ਹੈ ਘਰ ਚ ਹੀ ਦੇਸੀ ਜਿੰਮ ....
ਸਾਰਾ ਪਰਿਵਾਰ ਕਰਦਾ ਹੈ ਇੱਕੋ ਕੰਮ
(Account Details of Neeraj Chayal :- ACCOUNT HOLDER NAME :- NEERAJ (NEERAJ CHAYAL)
ACCOUNT NO :- 40445323835
IFSC CODE :- SBIN0016742
BANK NAME :- STATE BANK OF INDIA)
Interview with Neeraj Chayal | Social Media Influencer | Gym Motivational Video | Guinness World Record | 2023

12/06/2023

ਮਾਂ ਬਾਪ ਤੇ ਸਾਡੇ ਬਜੁਰਗਾਂ ਦਾ ਹੋਣਾ ਸਾਡੇ ਲਈ ਬਹੁਤ ਜਰੂਰੀ ਹੈ ਵਰੁਣ ਕੌਸ਼ਲ
Interview with Varun Kaushal | Param Sach | Keep Follow For Notifications | Social Media Updates…..

14/12/2022

Interview Episode- 2 | Varun Kaushal | Param Sach
Social Media

21/11/2022

ਖਾਸ ਮੁਲਾਕਾਤ ਸੋਨੂੰ ਸ਼ਰਮਾ ਜੀ ਦੇ ਨਾਲ"
Episode-1
ਜੇਕਰ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ ਤਾ ਸਾਨੂੰ ਇਸ ਨੰਬਰ ਤੇ ਸੰਪਰਕ ਕਰੋ - 99889-88561

Some technical error video has been re-upload on page ...
Keep like / comment / support

14/11/2022

ਤੁਹਾਡੀ ਸੋਚ ਤੇ ਨਿਰਭਰ ਹੁੰਦੀ ਆ ਦੁਨੀਆਂ ...
ਨਹੀਂ ਹਰ ਇਕ ਚੰਗਾ ਨਹੀਂ ਬਣ ਸਕਦਾ ਨਾ ਹੀ ਹਰ ਇੱਕ ਬੁਰਾ ਹੋ ਸਕਦਾ ਹੈ
ਇਸੇ ਤਰਕ ਤੇ ਸੰਸਾਰ ਚੱਲਦਾ ਹੈ ...
ਪਰਮ ਸੱਚ

13/11/2022

ਮੇਰਾ ਲਿਖਿਆ ਤੇ ਮੇਰਾ ਕਿਹਾ ਕੌੜਾ ਜਰੂਰ ਹੋ ਸਕਦਾ...
ਪਰ ਮਾੜਾ ਤੇ ਝੂਠਾ ਨੀ ਹੋ ਸਕਦਾ...
ਪਰਮ ਸੱਚ

13/11/2022

ਜੇਕਰ ਤੁਸੀਂ ਕਿਸੇ ਦੀ ਔਲਾਦ ਦੀ ਮੌਤ ਦਾ ਕਾਰਨ ਬਣਦੇ ਹੋ ...
ਤਾ ਇਸਦਾ ਨਤੀਜਾ ਤੁਹਾਡੀ ਆਪਣੀ ਔਲਾਦ ਨੂੰ ਚੁਕਾਉਣਾ ਪੈ ਸਕਦਾ ਹੈ "
ਪਰਮ ਸੱਚ

Address

Office No. 16, Upper Ground Floor, K-10 Tower, Feroze Gandhi Market
Ludhiana
141001

Telephone

+919988988561

Website

Alerts

Be the first to know and let us send you an email when Param Sach posts news and promotions. Your email address will not be used for any other purpose, and you can unsubscribe at any time.

Contact The Business

Send a message to Param Sach:

Share