Kingz Sukh

Kingz Sukh new updates lai and vadiya posta lai page nu follow kro

ਅੱਜ ਹੋਵੇਗਾ ਵੱਡਾ 💣💥ਧਮਾਕਾ
02/02/2024

ਅੱਜ ਹੋਵੇਗਾ ਵੱਡਾ 💣💥ਧਮਾਕਾ

29/08/2022
ਮੈਨੂੰ ਭੀਖ ਨਹੀ education ਦਿਓ।
26/08/2022

ਮੈਨੂੰ ਭੀਖ ਨਹੀ education ਦਿਓ।

ਨਵੀਂ ਦਿੱਲੀ। ਅੱਜ ਕੱਲ੍ਹ ਇੱਕੋ ਕੰਪਨੀ ਵਿੱਚ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਘੱਟ ਹੈ। ਲੋਕ ਬਹੁਤ ਜਲਦੀ ਨੌਕਰੀਆਂ ਬਦਲਦੇ ...
10/08/2022

ਨਵੀਂ ਦਿੱਲੀ। ਅੱਜ ਕੱਲ੍ਹ ਇੱਕੋ ਕੰਪਨੀ ਵਿੱਚ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਘੱਟ ਹੈ। ਲੋਕ ਬਹੁਤ ਜਲਦੀ ਨੌਕਰੀਆਂ ਬਦਲਦੇ ਹਨ। ਨਵੀਂ ਕੰਪਨੀ ਵਿਚ ਸ਼ਾਮਲ ਹੋਣ 'ਤੇ, UAN ਨੂੰ ਬਦਲੇ ਬਿਨਾਂ ਨਵਾਂ PF ਖਾਤਾ ਸ਼ੁਰੂ ਹੁੰਦਾ ਹੈ। ਪਰ ਪਿਛਲੀ ਕੰਪਨੀ ਦਾ ਪੀਐਫ ਖਾਤਾ ਆਪਣੇ ਆਪ ਨਵੇਂ ਖਾਤੇ ਵਿੱਚ ਸ਼ਾਮਲ ਨਹੀਂ ਹੁੰਦਾ ਹੈ। ਅਜਿਹੇ 'ਚ ਜੇਕਰ ਕਰਮਚਾਰੀ ਆਪਣੀ ਪਿਛਲੀ ਕੰਪਨੀ ਦੇ ਪੀਐੱਫ ਨੂੰ ਮਰਜ ਨਹੀਂ ਕਰਦੇ ਹਨ ਤਾਂ ਉਨ੍ਹਾਂ ਦਾ ਵਿਆਜ ਖਤਮ ਹੋ ਜਾਂਦਾ ਹੈ।

ਮੀਡੀਆ 'ਚ ਚੱਲ ਰਹੀਆਂ ਖਬਰਾਂ ਮੁਤਾਬਕ ਸਰਕਾਰ 30 ਸਤੰਬਰ ਤੱਕ ਪੀ.ਐੱਫ. ਦਾ ਵਿਆਜ ਗਾਹਕਾਂ ਦੇ ਖਾਤੇ 'ਚ ਪਾਉਣ ਜਾ ਰਹੀ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਨੌਕਰੀ ਬਦਲੀ ਹੈ ਅਤੇ ਪਿਛਲੀ ਕੰਪਨੀ ਦੇ PF ਨੂੰ ਮਰਜ ਨਹੀਂ ਕੀਤਾ ਹੈ ਤਾਂ ਜਲਦੀ ਕਰੋ ਇਹ ਕੰਮ। EPFO ਦੀ ਵੈੱਬਸਾਈਟ 'ਤੇ ਜਾ ਕੇ ਪਿਛਲੀ ਕੰਪਨੀ ਦਾ PF ਜੋੜਨਾ ਹੋਵੇਗਾ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਨੂੰ ਘਟੇ ਹੋਏ ਬੈਲੇਂਸ 'ਤੇ ਵਿਆਜ ਮਿਲੇਗਾ।

PF ਖਾਤੇ ਨੂੰ ਕਿਵੇਂ ਮਰਜ ਕੀਤਾ ਜਾਵੇ

ਦੋ ਮੌਜੂਦਾ EPFO ​​ਖਾਤਿਆਂ ਨੂੰ ਮਿਲਾਉਣ ਲਈ, EPFO ​​ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਸਰਵਿਸਿਜ਼ ਟੈਬ 'ਤੇ ਜਾਓ ਅਤੇ ਇਕ ਕਰਮਚਾਰੀ - ਇਕ ਈਪੀਐੱਫ ਖਾਤੇ 'ਤੇ ਕਲਿੱਕ ਕਰੋ।
ਕਲਿਕ ਕਰਨ 'ਤੇ, EPF ਖਾਤੇ ਨੂੰ ਮਿਲਾਉਣ ਲਈ ਇੱਕ ਫਾਰਮ ਖੁੱਲ੍ਹੇਗਾ।
ਇੱਥੇ ਰਜਿਸਟਰਡ ਮੋਬਾਈਲ ਨੰਬਰ ਦਰਜ ਕਰੋ।
ਇਸ ਤੋਂ ਬਾਅਦ UAN ਅਤੇ ਮੌਜੂਦਾ ਮੈਂਬਰ ਆਈਡੀ ਦਰਜ ਕਰੋ।
ਇਹ ਸਾਰੇ ਵੇਰਵਿਆਂ ਨੂੰ ਭਰਨ ਤੋਂ ਬਾਅਦ, ਪ੍ਰਮਾਣਿਕਤਾ ਲਈ ਇੱਕ OTP ਜਨਰੇਟ ਕੀਤਾ ਜਾਵੇਗਾ। ਜੋ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਆਵੇਗਾ।
OTP ਦਾਖਲ ਕਰੋ। ਹੁਣ ਪੁਰਾਣਾ PF ਖਾਤਾ ਦਿਖਾਈ ਦੇਵੇਗਾ। ਇੱਕ ਵਾਰ ਪੁਰਾਣਾ PF ਖਾਤਾ ਦਾਖਲ ਕਰੋ ਅਤੇ ਘੋਸ਼ਣਾ ਨੂੰ ਸਵੀਕਾਰ ਕਰੋ।
ਹੁਣ ਸਬਮਿਟ 'ਤੇ ਕਲਿੱਕ ਕਰੋ। ਅਜਿਹਾ ਕਰਨ ਨਾਲ ਤੁਹਾਡੀ ਬੇਨਤੀ ਸਵੀਕਾਰ ਕੀਤੀ ਜਾਵੇਗੀ।
ਵੈਰੀਫਿਕੇਸ਼ਨ ਤੋਂ ਬਾਅਦ, ਤੁਹਾਡੇ ਪੀਐਫ ਖਾਤੇ ਨੂੰ ਕੁਝ ਦਿਨਾਂ ਵਿੱਚ ਮਿਲਾ ਦਿੱਤਾ ਜਾਵੇਗਾ।
UAN ਐਕਟੀਵੇਟ ਹੋਣਾ ਚਾਹੀਦਾ ਹੈ

ਦੋ PF ਖਾਤਿਆਂ ਨੂੰ ਮਿਲਾਉਣ ਲਈ, ਤੁਹਾਡਾ UAN ਕਿਰਿਆਸ਼ੀਲ ਹੋਣਾ ਚਾਹੀਦਾ ਹੈ। ਤੁਸੀਂ UAN ਨੂੰ ਔਨਲਾਈਨ ਐਕਟੀਵੇਟ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ EPFO ​​ਦੀ ਅਧਿਕਾਰਤ ਵੈੱਬਸਾਈਟ https://unifiedportal-mem.epfindia.gov.in/memberinterface/ 'ਤੇ ਜਾਣਾ ਹੋਵੇਗਾ। ਇੱਥੇ ਤੁਹਾਨੂੰ ਐਕਟੀਵੇਟ UAN ਟੈਪ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ UAN, ਜਨਮ ਮਿਤੀ, ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ। ਅਜਿਹਾ ਕਰਨ 'ਤੇ ਅਧਿਕਾਰ ਪਿੰਨ ਜਨਰੇਟ ਹੋ ਜਾਵੇਗਾ। ਪਿੰਨ ਦਾਖਲ ਕਰਨ ਤੋਂ ਬਾਅਦ, ਤੁਹਾਡਾ UAN ਐਕਟੀਵੇਟ ਹੋ ਜਾਵੇਗਾ।

   ਫਿਲਮ ਐਕਸ਼ਨ ਅਤੇ BEST CONTINUOUS CAMERA WORK ਦਾ ਸੁਮੇਲ ਹੈ। ਤੁਸੀਂ ਇਸਨੂੰ Netflix 'ਤੇ ਦੇਖ ਸਕਦੇ ਹੋ. ਫਿਲਮ ਦੇ ਸਾਹਮਣੇ ਸਭ HOLLYW...
07/08/2022

ਫਿਲਮ ਐਕਸ਼ਨ ਅਤੇ BEST CONTINUOUS CAMERA WORK ਦਾ ਸੁਮੇਲ ਹੈ। ਤੁਸੀਂ ਇਸਨੂੰ Netflix 'ਤੇ ਦੇਖ ਸਕਦੇ ਹੋ. ਫਿਲਮ ਦੇ ਸਾਹਮਣੇ ਸਭ HOLLYWOOD ,Bollywood & SOUTH ਮਿੱਟੀ ਹੈ…
ਜੇ ਪਿਛਲੀਆਂ ਦਸ ਵੀਹ ਪੰਜਾਬੀ ਫਿਲਮਾਂ ਦੇਖਕੇ ਤੁਹਾਡਾ ਦਿਮਾਗ ਸੁੰਨ ਹੋ ਗਿਆ ਹੈ ਅਤੇ ਤੁਸੀੰ ਸਿਨੇਮੇ ਤੋਂ ਟੁੱਟਣ ਜਾ ਰਹੇ ਹੋ ਨਾਂ ਨੈੱਟਫਲਿਕਸ ਦੀ korean ਫਿਲਮ ਕਾਰਟਰ ਜਰੂਰ ਦੇਖੋ। ਪਹਿਲੇ ਪੰਦਰਾਂ ਮਿੰਟਾਂ ਵਿੱਚ ਦਿਮਾਗ ਬੌੰਦਲ ਜਾਵੇਗਾ, ਇਹ ਸੋਚ ਸੋਚਕੇ ਕਿ ਇਹ ਸੀਨ ਸ਼ੂਟ ਕਿਵੇਂ ਹੋਏ ? ਕੈਮਰਾ ਵਰਕ ਕਿਵੇਂ ਹੋਇਆ ? ਯਕੀਨਨ ਤੁਸੀੰ ਬੇਵੱਸ ਹੋ ਜਾਓਗੇ ਅਤੇ ਸਿਨੇਮੇ ਦੀ ਖੂਬਸੂਰਤੀ ਮਤਲਬ unbelievable ਨੂੰ believe ਕਰਨਾ ਹੀ ਪਵੇਗਾ। ਕਈ ਸੀਨ ਤੁਹਾਨੂੰ ਵਿਚਲਤ ਕਰ ਸਕਦੇ ਹਨ| ਦੇ ਸਿਰ ਵਿਚ ਲੱਗੀ ਚਿੱਪ ਵੀ ਤੋਹਾਨੂ ਯਾਦ ਆਵੇਗੀ AATACK ਫਿਲਮ ਵਾਲੀ😂😂
ਨੋਟਃ- ਇਹ ਫਿਲਮ ਸਿਰਫ 18 ਸਾਲ ਤੋੰ ਉਪਰ ਵਾਲਿਆਂ ਲਈ ਹੀ ਹੈ।

Share kro
05/08/2022

Share kro

05/08/2022

2 ਮਿੰਟ ਹੱਸ ਲਵੋ ਮਿੱਤਰੋ

05/08/2022

ਲੁਧਿਆਣੇ ਦੇ ਆਸਪਾਸ ਸੁਣੀ ਗਈ ਜ਼ੋਰਦਾਰ ਅਵਾਜ ਕੋਈ ਬੰਬ ਧਮਾਕਾ ਨਹੀਂ ਸੀ ਨਾ ਕੋਈ ਕੁਦਰਤੀ ਘਟਨਾ,
ਇਹ ਅਸਲ ਚ ਇਕ ਲੜਾਕੂ ਜਹਾਜ ਵੱਲੋ ਪੈਦਾ ਹੋਈ ਸੁਪਰ ਸੋਨਿਕ ਬੂਮ ਹੁੰਦੀ ਹੈ,
ਜਦੋਂ ਕੋਈ ਹਵਾਈ ਜਹਾਜ ਜਾ ਮਿਸਾਇਲ 332 ਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਆਵਾਜ਼ ਨਾਲੋਂ ਤੇਜ਼ੀ ਨਾਲ ਸਫ਼ਰ ਕਰਦੀ ਹੈ, ਤਾਂ ਇਸ ਨੂੰ ਸੁਪਰਸੋਨਿਕ ਸਪੀਡ ਕਿਹਾ ਜਾਂਦਾ ਹੈ। ਕਈ ਵਾਰ ਜਦੋਂ ਕੋਈ ਹਵਾਈ ਜਹਾਜ਼ ਆਵਾਜ਼ ਦੀ ਗਤੀ ਨਾਲੋਂ ਤੇਜ਼ ਯਾਤਰਾ ਕਰਦਾ ਹੈ, ਤਾਂ ਇਹ ਇੱਕ ਸੋਨਿਕ ਬੂਮ ਪੈਦਾ ਕਰਦਾ ਹੈ। ਇਸ ਨਾਲ ਵੱਡੀ ਮਾਤਰਾ ਵਿੱਚ ਧੁਨੀ ਊਰਜਾ ਪੈਦਾ ਹੁੰਦੀ ਹੈ। ਜਹਾਜ਼ ਦੇ ਆਉਣ ਤੋਂ ਪਹਿਲਾਂ ਕੋਈ ਆਵਾਜ਼ ਨਹੀਂ ਸੁਣਾਈ ਦਿੰਦੀ, ਪਰ ਇਸ ਦੇ ਲੰਘਣ ਤੋਂ ਬਾਅਦ ਹੀ ਇੱਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਆਉਂਦੀ ਹੈ, ਜੋ ਧਮਾਕੇ ਜਾਂ ਬੱਦਲਾਂ ਦੀ ਗਰਜ ਵਾਂਗ ਸੁਣਾਈ ਦਿੰਦੀ ਹੈ।

27/07/2022

ਮੁੰਬਈ ਹਾਈ ਕੋਰਟ ਕੇ ਸੀਨੀਅਰ ਵਕੀਲ ਡੀ ਕੇ ਸ੍ਰੀਵਾਸਤਵ ਦੀ ਲਿਖੀ ਇਸ ਪੋਸਟ ਪੜ ਕੇ ਆਪ ਦਾ ਗਿਆਨ ਜਰੂਰ ਵਧੇਗਾ ।

VVV IMPORTANT
ਕੀ ਭਾਰਤ ਦਾ ਸਰਕਾਰੀ ਤੰਤਰ
ਆਮ ਜਨਤਾ ਨੂੰ ਧੋਖਾ ਦੇ ਰਿਹਾ ਹੈ?

ਆਪ ਖੁੱਦ ਦੇਖ ਲਓ !

1. ਨੇਤਾ ਚਾਹੇ ਤਾਂ ਦੋ ਜਗਾ ਤੋਂ ਚੋਣ ਲੜ ਸਕਦਾ ਹੈ, ਲੇਕਿਨ ਆਪ ਦੋ ਜਗਾ ਵੋਟ ਨਹੀਂ ਪਾ ਸਕਦੇ;

2. ਆਪ ਜੇਲ ਵਿਚ ਬੰਦ ਹੈ ਤਾਂ ਵੋਟ ਨਹੀਂ ਪਾ ਸਕਦੇ, ਲੇਕਿਨ ਨੇਤਾ ਜੇਲ ਵਿਚ ਬੈਠੇ ਚੋਣ ਲੜ ਸਕਦਾ ਹੈ ;

3. ਜੇ ਤੁਸੀਂ ਕਦੇ ਜੇਲ ਗਏ ਸੀ ਤਾਂ ਤੁਹਾਨੂੰ ਸਾਰੀ ਜਿੰਦਗੀ ਕੋਈ ਸਰਕਾਰੀ ਨੌਕਰੀ ਨਹੀਂ ਮਿਲੇਗੀ, ਲੇਕਿਨ ਨੇਤਾ ਚਾਹੇ ਜਿੰਨੇ ਵਾਰ ਭੀ ਹਤਿਆ ਜਾਂ ਬਲਾਤਕਿਰ ਦੇ ਮਾਮਲੇ ਵਿਚ ਜੇਲ ਗਿਆ ਹੋਵੇ, ਫਿਰ ਭੀ ਉਹ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ, ਜੋ ਚਾਹੇ ਬਣ ਸਕਦਾ ਹੈ;

4. ਬੈਂਕ 'ਚ ਮਮੂਲੀ ਨੌਕਰੀ ਲੈਣ ਲਈ ਤੁਹਾਡਾ ਗ੍ਰੈਜੂਏਟ ਹੋਣਾ ਜਰੂਰੀ ਹੈ, ਲੇਕਿਨ ਅੰਗੂਠਾਛਾਪ ਨੇਤਾ ਭਾਰਤ ਦਾ ਵਿਤ ਮੰਤਰੀ ਬਣ ਸਕਦਾ ਹੈ;

5. ਤੁਹਾਨੂੰ ਫੌਜ ਵਿਚ ਇਕ ਸਿਪਾਹੀ ਦੀ ਨੌਕਰੀ ਲੈਣ ਲਈ ਡਿਗਰੀ ਦੇ ਨਾਲ 10 ਕਿਲੋਮੀਟਰ ਦੌੜ ਕੇ ਵੀ ਦਿਖਾਣਾ ਪੈਂਦਾ ਹੈ ਲੇਕਿਨ ਨੇਤਾ ਅਨਪੜ ਗਵਾਰ, ਲੂਲਾ ਲੰਗੜਾ ਹੈ, ਤਬ ਭੀ ਉਹ ਥਲ ਸੈਨਾ, ਜਲ ਸੈਨਾ, ਹਵਾਈ ਸੈਨਾ ਦਾ ਮੁਖੀ ਅਥਵਾ ਰੱਖਿਆ ਮੰਤਰੀ ਬਣ ਸਕਦਾ ਹੈ;

ਅਤੇ
ਜਿਸ ਦੇ ਖਾਨਦਾਨ ਵਿਚ ਅੱਜ ਤੱਕ ਕੋਈ ਸਕੂਲ ਨਹੀਂ ਗਿਆ, ਉਹ ਭਾਰਤ ਦਾ ਸਿੱਖਿਆ ਮੰਤਰੀ ਬਣ ਸਕਦਾ ਹੈ;

ਅਤੇ
ਜਿਸ ਨੇਤਾ ਉਤੇ ਹਜਾਰਾਂ ਮੁਕੱਦਮੇਂ ਚਲ ਰਹੇ ਹੋਣ, ਉਹ ਪੁਲੀਸ ਵਿਭਾਗ ਦਾ ਮੁਖੀ ਅਥਵਾ ਉਹ ਭਾਰਤ ਦਾ ਗ੍ਰਹਿ ਮੰਤਰੀ ਬਣ ਸਕਦਾ ਹੈ।

ਇਕ ਸਰਕਾਰੀ ਕਰਮਚਾਰੀ 30-35 ਸਾਲ ਦੀ ਨੌਕਰੀ ਕਰਨ ਦੇ ਬਾਅਦ ਭੀ ਪੈਨਸਨ ਦਾ ਹੱਕਦਾਰ ਨਹੀਂ, ਜਦ ਕਿ ਸਿਰਫ ਪੰਜ ਲਈ ਚੁਣੇ ਵਿਧਾਇਕ ਅਤੇ ਸੰਸਦ ਮੈਂਬਰ ਨੂੰ ਪੈਨਸਨ; ਇਹ ਕਿਹੜਾ ਨਿਆਂ ਹੈ?

ਜੇ ਤੁਹਾਨੂੰ ਲਗਦਾ ਹੈ ਕਿ ਇਸ ਤੰਤਰ ਨੂੰ ਬਦਲ ਦੇਣਾ ਚਾਹੀਦਾ ਹੈ ਅਤੇ ਨੇਤਾ ਅਤੇ ਜਨਤਾ ਲਈ ਇਕ ਕਨੂੰਨ ਹੋਣਾ ਚਾਹੀਦਾ ਹੈ ਤਾਂ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਜਨਤਾ ਨਾਲ ਸਾਂਝਾ ਕਰੋ, ਦੇਸ਼ ਵਿਚ ਜਾਗਰੁਕਤਾ ਲਿਆਉਣ ਲਈ ਆਪਣਾ ਸਹਿਯੋਗ ਦਿਓ ।
ਅਗਰ ਤੁਸੀਂ ਸਾਂਝਾ ਨਹੀਂ ਕਰ ਸਕਦੇ ਤਾਂ ਕਿਸੇ ਨੇਤਾ ਨੂੰ ਦੋਸ਼ੀ ਨਹੀਂ ਕਹਿਣਾ, ਆਪਣੇ ਨੁਕਸਾਨ ਦੇ ਤੁਸੀਂ ਆਪ ਖੁੱਦ ਜਿਮੇਂਵਾਰ ਹੋਵੋਗੇ।

ਅਸੀਂ ਸੱਚਮੁਚ ਇਸ ਪੱਖਪਾਤੀ ਸਰਕਾਰੀ ਤੰਤਰ ਨੂੰ ਬਦਲਣਾ ਚਾਹੁੰਦੇ ਹਾਂ, ਆਪਣਾ ਸਹਿਯੋਗ ਦਿਓ। ਧੰਨਵਾਦ।

🏤 🎓
Shri D. K. Srivastava
मुख्य सरकारी वकील
मुंबई उच्च न्यायालय.
मुंबई.....

DON'T DELETE,
WE ACTUALLY NEED TO CHANGE THIS SYSTEM.

ਸਰਕਾਰਾਂ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰੋ ਤੁਸੀਂ ਕਿੰਨੇ ਕੁ ਵਫ਼ਾਦਾਰ ਹੋ ਇਹ ਗੰਦ ਸੀਵਰੇਜ਼ ਵਿੱਚ ਸੁੱਟ ਕੇ ਦੋਸ਼ ਸਰਕਾਰ ਨੂੰ...
21/07/2022

ਸਰਕਾਰਾਂ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰੋ ਤੁਸੀਂ ਕਿੰਨੇ ਕੁ ਵਫ਼ਾਦਾਰ ਹੋ ਇਹ ਗੰਦ ਸੀਵਰੇਜ਼ ਵਿੱਚ ਸੁੱਟ ਕੇ ਦੋਸ਼ ਸਰਕਾਰ ਨੂੰ ਸਾਡਾ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਸਫ਼ਾਈ ਕਰਮਚਾਰੀ ਵੀ ਮਾਵਾਂ ਦੇ ਪੁੱਤ ਨੇ ਜੋ ਤੁਹਾਡੀਆਂ ਗਲਤੀਆਂ ਨੂੰ ਮੀਂਹ ਵਿੱਚ ਭਿੱਜਕੇ ਗੰਦਗੀ ਵਿਚੋ ਕੱਢ ਰਹੇ ਨੇ ਵੀਰੋ ਕੁਝ ਘਟੀਆਂ ਸੋਚ ਵਾਲੇ ਮੀਂਹ ਦੇ ਪਾਣੀ ਤੇ ਹੀ ਸਿਆਸਤ ਕਰਨ ਜੋਗੇ ਆ

16/07/2022

ਜਪਾਨ ਦੀ ਇੱਕ ਔਰਤ ਦਾ ਕਹਿਣਾ ਹੈ ਕਿ ਵਿਆਹ ਦੇ 17 ਸਾਲਾਂ ਬਾਅਦ ਉਹ ਇਸ ਨਤੀਜੇ 'ਤੇ ਪਹੁੰਚੀ ਹੈ ਕਿ ਮਰਦ ਰੱਬ ਦਾ ਸਭ ਤੋਂ ਖ਼ੂਬਸੂਰਤ ਪ੍ਰਾਣੀ ਹੈ । ਉਹ ਆਪਣੀ ਜਵਾਨੀ ਨੂੰ ਆਪਣੀ ਪਤਨੀ ਅਤੇ ਬੱਚਿਆਂ ਲਈ ਕੁਰਬਾਨ ਕਰਦਾ ਹੈ । ਇਹ ਉਹ ਹਸਤੀ ਹੈ ਜੋ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁੰਦਰ ਅਤੇ ਵਧੀਆ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ, ਜੇ ਉਹ ਆਪਣੇ ਬੱਚਿਆਂ ਨੂੰ ਝਿੜਕਦਾ ਵੀ ਹੈ ਤਾਂ ਉਹਨਾ ਦੇ ਉੱਜਵਲ ਭਵਿਖ ਲਈ । ਮਰਦ ਉਹ ਮਿਹਨਤ ਦਾ ਮੁਜੱਸਮਾ ਹੈ ਜੋ ਸਵੇਰ ਤੋਂ ਸ਼ਾਮ ਤੱਕ ਅਣਥੱਕ ਮਿਹਨਤ ਕਰਦਾ ਹੈ, ਉਹ ਆਪਣੀਆਂ ਇੱਛਾਵਾਂ ਨੂੰ ਕੁਰਬਾਨ ਕਰਦਾ ਹੈ, ਉਹ ਕਦੇ ਪਤਨੀ ਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਕਿ ਉਹ ਉਸਦੀ ਕਿੰਨੀ ਚਿੰਤਾ ਕਰਦਾ ਹੈ ਪਰ ਇਸ ਦੇ ਬਦਲੇ ਔਰਤ ਹਰ ਗੱਲ ਸੁਣਾ ਕੇ ਦੱਸ ਦਿੰਦੀ ਹੈ ।ਇਸ ਕੁਰਬਾਨੀ ਦੇ ਬਦਲੇ ਉਸਨੂੰ ਹਮੇਸ਼ਾਂ ਨਲਾਇਕ ਤੇ ਆਲ਼ਸੀ ਸਮਝਿਆ ਜਾਂਦਾ ਹੈ । ਜੇਕਰ ਉਹ ਘਰੋਂ ਬਾਹਰ ਨਿਕਲਦਾ ਹੈ ਤਾਂ ਵੀ ਉਸ ਨੂੰ ਸਵਾਲ ਕੀਤਾ ਜਾਂਦਾ ਹੈ, ਜੇ ਉਹ ਘਰੇ ਰਹਿੰਦਾ ਹੈ ਤਾਂ ਵੀ ਉਸਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜੇ ਉਹ ਆਪਣੇ ਲਈ ਕੁਝ ਖਰੀਦਦਾ ਹੈ ਤਾਂ ਉਹ ਖ਼ਰਚੀਲਾ ਅਖਵਾਉਂਦਾ ਹੈ ਤੇ ਜੇ ਉਹ ਕੁਛ ਨਹੀਂ ਖਰੀਦਦਾ ਤਾਂ ਉਹ ਕੰਜੂਸ ਕਹਾਉਂਦਾ ਹੈ । ਐਨਾ ਕੁਛ ਕਰਨ ਅਤੇ ਐਨਾ ਕੁਝ ਕਹਾਉਣ ਦੇ ਬਾਵਜੂਦ ਵੀ ਮਰਦ ਦੁਨੀਆ ਦੀ ਅਜਿਹੀ ਹਸਤੀ ਹੈ ਜੋ ਆਪਣੇ ਬੱਚਿਆਂ ਨੂੰ ਹਰ ਪੱਖੋਂ ਆਪਣੇ ਨਾਲੋਂ ਬਿਹਤਰ ਦੇਖਣਾ ਚਾਹੁੰਦਾ ਹੈ । ਆਪਣੇ ਬੱਚਿਆਂ ਨੂੰ ਆਪਣੇ ਨਾਲੋਂ ਕਾਮਯਾਬ ਦੇਖਣਾ ਚਾਹੁੰਦਾ ਹੈ । ਮਰਦ ਹਮੇਸ਼ਾਂ ਆਪਣੇ ਨਾਲ਼ੋਂ ਆਪਣੀ ਪਤਨੀ ਨੂੰ ਖੁਬਸੂਰਤ ਦੇਖਣਾ ਚਾਹੁੰਦਾ ਹੈ । ਮਰਦ ਉਹ ਹਸਤੀ ਹੈ ਜੋ ਆਪਣੇ ਬੱਚਿਆ ਦੀ ਭਲਾਈ ਲਈ ਹਮੇਸ਼ਾਂ ਰੱਬ ਅੱਗੇ ਪ੍ਰਾਰਥਨਾ ਕਰਦਾ ਹੈ । ਮਰਦ ਉਹ ਹੁੰਦਾ ਹੈ ਜੋ ਆਪਣੇ ਬੱਚਿਆਂ ਦੁਆਰਾ ਦਿੱਤੀਆਂ ਗਈਆਂ ਤਕਲੀਫ਼ਾਂ ਨੂੰ ਬਰਦਾਸ਼ਤ ਕਰਦਾ ਹੈ ।ਇਹ ਉਹ ਹਸਤੀ ਹੈ ਜੋ ਆਪਣੀ ਸਭ ਤੋਂ ਵਧੀਆ ਦੌਲਤ ਬਲਕਿ ਜੋ ਕੁਝ ਉਸ ਕੋਲ ਹੈ , ਉਹ ਆਪਣੇ ਬੱਚਿਆਂ ਨੂੰ ਸੌਂਪ ਦਿੰਦਾ ਹੈ ।
ਜੇਕਰ ਮਾਂ 9 ਮਹੀਨੇ ਬੱਚੇ ਨੂੰ ਆਪਣੀ ਕੁੱਖ ਵਿੱਚ ਪਾਲਦੀ ਹੈ ਤਾਂ ਬਾਪ ਸਾਰੀ ਉਮਰ ਆਪਣੇ ਬੱਚਿਆਂ ਦੇ ਭਵਿੱਖ ਦੀ ਫ਼ਿਕਰ ਵਿੱਚ ਬਿਤਾਉਂਦਾ ਹੈ...!

Address

Ludhiana
141205

Website

Alerts

Be the first to know and let us send you an email when Kingz Sukh posts news and promotions. Your email address will not be used for any other purpose, and you can unsubscribe at any time.

Contact The Business

Send a message to Kingz Sukh:

Share

Category