CPF Employees Union Distt Ludhiana

CPF Employees Union Distt Ludhiana ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ

2 ਨਵੰਬਰ ਸੰਗਰੂਰ ਚੱਲੋਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਪੰਜਾਬ ਸਰਕਾਰ ਨੂੰ ਤੋਹਫਾ ਵਾਅਦਾ ਯਾਦ ਦਆਓ ਝੰਡਾ ਮਾਰਚ
14/10/2023

2 ਨਵੰਬਰ ਸੰਗਰੂਰ ਚੱਲੋ
ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਪੰਜਾਬ ਸਰਕਾਰ ਨੂੰ ਤੋਹਫਾ ਵਾਅਦਾ ਯਾਦ ਦਆਓ ਝੰਡਾ ਮਾਰਚ

*ਟੀਮ ਲੁਧਿਆਣਾ ਸੀ ਪੀ ਐਫ ਕਰਮਚਾਰੀ ਯੂਨੀਅਨ* CPF ਕਰਮਚਾਰੀ ਯੂਨੀਅਨ ਲੁਧਿਆਣਾ ਟੀਮ ਦੀ ਇਕ ਵਿਸ਼ੇਸ਼ ਮੀਟਿੰਗ ਲੁਧਿਆਣਾ ਵਿਖੇ ਹੋਈ ਪੁਰਾਣੀ ਪੈਨਸ਼ਨ...
12/10/2023

*ਟੀਮ ਲੁਧਿਆਣਾ ਸੀ ਪੀ ਐਫ ਕਰਮਚਾਰੀ ਯੂਨੀਅਨ*

CPF ਕਰਮਚਾਰੀ ਯੂਨੀਅਨ ਲੁਧਿਆਣਾ ਟੀਮ ਦੀ ਇਕ ਵਿਸ਼ੇਸ਼ ਮੀਟਿੰਗ ਲੁਧਿਆਣਾ ਵਿਖੇ ਹੋਈ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਦਿੱਲੀ ਵਿਖੇ ਐਨ ਐਮ ਓ ਪੀ ਐਸ ਅਤੇ ਸੀ ਪੀ ਐਫ ਯੂਨੀਅਨ ਪੰਜਾਬ ਵੱਲੋਂ 1 ਅਕਤੂਬਰ ਨੂੰ ਇਤਿਹਾਸਕ ਰੈਲੀ ਕੀਤੀ ਗਈ ਸੀ ਇਸ ਲੜੀ ਤਹਿਤ ਸੀ ਪੀ ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਸੁੱਤੀ ਪੰਜਾਬ ਸਰਕਾਰ ਨੂੰ ਜਗਾਉਣ ਲਈ ਮਿਤੀ 02.11.2023 ਨੂੰ ਸੰਗਰੂਰ ਵਿਖੇ ਤੋਹਫ਼ਾ ਵਾਅਦਾ ਯਾਦ ਝੰਡਾ ਮਾਰਚ ਅਤੇ ਮਿਤੀ 09.12.2023 ਨੂੰ ਮੋਹਾਲੀ ਸੂਬਾ ਪੱਧਰੀ ਰੈਲੀ ਕੀਤੇ ਜਾਣ ਬਾਰੇ ਜ਼ਿਲ੍ਹਾ ਟੀਮ ਨਾਲ ਵਿਚਾਰ ਚਰਚਾ ਕੀਤੀ ਗਈ।

ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ 1 ਅਕਤੂਬਰ ਚੱਲੋ ਦਿੱਲੀ NMOPS/CPFEU
02/08/2023

ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ
1 ਅਕਤੂਬਰ ਚੱਲੋ ਦਿੱਲੀ
NMOPS/CPFEU

Today press coverage CPF Employees Union
07/03/2023

Today press coverage
CPF Employees Union

Team Ludhiana CPF Union
25/02/2023

Team Ludhiana CPF Union

CPF Employees Union Punjab Zindabad
21/09/2022

CPF Employees Union Punjab Zindabad

ਵਿੱਤ ਮੰਤਰੀ ਸਾਹਿਬ ਵਾਅਦਾ ਯਾਦ ਰੱਖਿਓ  ਸ਼ੌਕ ਨਹੀਂ ਮਜਬੂਰੀ ਹੈ,ਪੁਰਾਣੀ ਪੈਨਸ਼ਨ ਜ਼ਰੂਰੀ ਹੈ।CPFEU PUNJAB
23/03/2022

ਵਿੱਤ ਮੰਤਰੀ ਸਾਹਿਬ ਵਾਅਦਾ ਯਾਦ ਰੱਖਿਓ
ਸ਼ੌਕ ਨਹੀਂ ਮਜਬੂਰੀ ਹੈ,
ਪੁਰਾਣੀ ਪੈਨਸ਼ਨ ਜ਼ਰੂਰੀ ਹੈ।
CPFEU PUNJAB

CPF union ZINDABAD
22/10/2021

CPF union ZINDABAD

22/10/2021
ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ
25/09/2021

ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ

ਚੱਲੋ ਪਟਿਆਲਾ
04/08/2021

ਚੱਲੋ ਪਟਿਆਲਾ

Address

Ludhiana Industrial Area B

Website

Alerts

Be the first to know and let us send you an email when CPF Employees Union Distt Ludhiana posts news and promotions. Your email address will not be used for any other purpose, and you can unsubscribe at any time.

Share

Category