Ramanpreet Kaur

Ramanpreet Kaur Contact information, map and directions, contact form, opening hours, services, ratings, photos, videos and announcements from Ramanpreet Kaur, Camera/Photo, Ludhiana Industrial Area B.

09/02/2026
ਸਧਾਰਨ ਜਿਹੀ ਦੇਸੀ ਬ੍ਰੀਡ ਨੇ ਵਧੀਆ ਕਿਸਮ ਦੇ ਚਾਰ ਕਤੂਰੇ ਦੇ ਦਿੱਤੇ..ਲੋਕ ਦੂਰੋਂ ਦੂਰੋਂ ਵੇਖਣ ਆਇਆ ਕਰਨ.. ਕਤੂਰੇ ਚੁੱਕਣ ਦੀ ਕੋਸ਼ਿਸ਼ ਵੀ ਕਰਿਆ ਕਰ...
14/12/2025

ਸਧਾਰਨ ਜਿਹੀ ਦੇਸੀ ਬ੍ਰੀਡ ਨੇ ਵਧੀਆ ਕਿਸਮ ਦੇ ਚਾਰ ਕਤੂਰੇ ਦੇ ਦਿੱਤੇ..ਲੋਕ ਦੂਰੋਂ ਦੂਰੋਂ ਵੇਖਣ ਆਇਆ ਕਰਨ.. ਕਤੂਰੇ ਚੁੱਕਣ ਦੀ ਕੋਸ਼ਿਸ਼ ਵੀ ਕਰਿਆ ਕਰਨ ਪਰ ਅੱਗਿਓਂ ਪੇਸ਼ ਨਾ ਜਾਣ ਦਿਆ ਕਰੇ..ਫੇਰ ਕਿਸੇ ਸਲਾਹ ਦਿੱਤੀ ਕੇ ਦੁੱਧ ਵਿਚ ਮਿੱਸੀਆਂ ਰੋਟੀਆਂ ਭਿਓਂ ਕੇ ਪਾਓ..ਬੜੀ ਸ਼ੁਕੀਨ ਏ..!

ਅਗਲਿਆਂ ਇੰਝ ਹੀ ਕੀਤਾ..!

ਸਾਰਾ ਧਿਆਨ ਖਾਣ ਪੀਣ ਵੱਲ ਰਿਹਾ ਕਰੇ..ਦੋ ਦਿਨਾਂ ਵਿਚ ਹੀ ਸਾਰੇ ਕਤੂਰੇ ਗਾਇਬ ਹੋ ਗਏ..ਹੁਣ ਲੋਕਾਂ ਰੋਟੀ ਪਾਉਣੀ ਵੀ ਬੰਦ ਕਰ ਦਿੱਤੀ..ਸਾਰਾ ਦਿਨ ਪਿੰਡ ਵਿਚ ਚੂੰ-ਚੂੰ ਕਰਦੀ ਫਿਰੀ ਜਾਇਆ ਕਰੇ..ਕੁਝ ਆਖਣ ਗਵਾਚੇ ਬੱਚੇ ਲੱਭਦੀ ਏ ਤੇ ਕੁਝ ਆਖਣ ਇਸਨੂੰ ਦੁੱਧ ਵਾਲੀ ਮਿੱਸੀ ਰੋਟੀ ਦੀ ਆਦਤ ਪੈ ਗਈ ਏ
ਖੈਰ ਇਹ ਤਾਂ ਓਹੀ ਜਾਣਦੀ ਸੀ ਕੇ ਉਸਨੂੰ ਦੁੱਖ ਕਿਸ ਗੱਲ ਦਾ ਦੁੱਖ ਸੀ,

ਪਰ ਅਕਸਰ ਹੀ ਵੇਖਿਆ ਗਿਆ ਜਿਹੜੀਆਂ ਕੌਂਮਾਂ ਨੂੰ ਮੁਫ਼ਤ ਦੀ ਰੋਟੀ ਦੀ ਆਦਤ ਪੈ ਜਾਵੇ ਓਹਨਾ ਦੀ ਅਗਲੀ ਪੀੜੀ ਅਕਸਰ ਹੀ ਗਵਾਚ ਜਾਇਆ ਕਰਦੀ ਏ...

15/09/2025
27/08/2023

ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥ ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ॥੨॥੧੩॥੭੭॥

ਬੂੰਦਾਂ ਨੂੰ ਸਮੁੰਦਰ ਮਿਲਣ ਆ ਜਾਂਦੇ ਆ
ਸੋ ਅਰਦਾਸ ਕਰਨਾ ਨਾ ਛੱਡਿਆ ਕਰੋ

Address

Ludhiana Industrial Area B

Website

Alerts

Be the first to know and let us send you an email when Ramanpreet Kaur posts news and promotions. Your email address will not be used for any other purpose, and you can unsubscribe at any time.

Share

Category