Sandeep Singh

Sandeep Singh ਪੇਜ ਨੂੰ ਫੋਲੋ ਜਰੂਰ ਕਰੋ ਜੀ ।।

26/05/2024

*ਅੱਜ ਦਾ ਵਿਚਾਰ*
""""""""""""""""""""""
*ਅਰਦਾਸ ਹਰ ਰੋਜ਼ ਕਰਿਆ ਕਰੋ,ਕਿਉਂਕਿ ਲੋਕਾਂ ਦੀਆਂ ਗੱਲਾਂ ਨਾਲੋਂ ਕਿਤੇ ਜ਼ਿਆਦਾ ਸੌਖਾ ਹੈ ਉਸ ਪ੍ਰਮਾਤਮਾ ਨਾਲ ਗੱਲਾਂ ਕਰਨੀਆਂ।*

ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਪੱਤਰ ਰਾਹੀਂ ਪੰਜਾਬ ਵਿੱਚ ਪੂਸਾ 44 ਝੋਨੇ ਦੇ ਬੀਜ ਦੀ ਵਿਕਰੀ ਅਤੇ ਪੂਸਾ 44 ਝ...
06/05/2024

ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਪੱਤਰ ਰਾਹੀਂ ਪੰਜਾਬ ਵਿੱਚ ਪੂਸਾ 44 ਝੋਨੇ ਦੇ ਬੀਜ ਦੀ ਵਿਕਰੀ ਅਤੇ ਪੂਸਾ 44 ਝੋਨੇ ਦੀ ਕਾਸ਼ਤ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜੀ । ਇਸ ਫੈਸਲੇ ਸੰਬੰਧੀ ਤੁਸੀ ਆਪਣੀ ਰਾਏ ਕਮੇਂਟ ਕਰ ਕੇ ਦੇ ਸਕਦੇ ਹੋ।

ਖਡੂਰ ਸਾਹਿਬ ਵਾਲੇਓ ਆਪਣਾ ਯੋਦਾ ਪਹਿਲੇ ਨੰਬਰ ਤੇ ਆਓਣਾ ਚਾਹੀਦਾ ਵੋਟਾ ਦਾ ਪਰਚਾਰ ਆਪ ਕਰੋ ਜਿਹੜਾ ਰਿਸ਼ਤੇਦਾਰ ਨਾਹ ਨਿੰਮ ਕਰਦਾ ਓਹਦੇ ਨਾਲ ਵਰਤਣਾ ਛ...
30/04/2024

ਖਡੂਰ ਸਾਹਿਬ ਵਾਲੇਓ ਆਪਣਾ ਯੋਦਾ ਪਹਿਲੇ ਨੰਬਰ ਤੇ ਆਓਣਾ ਚਾਹੀਦਾ ਵੋਟਾ ਦਾ ਪਰਚਾਰ ਆਪ ਕਰੋ ਜਿਹੜਾ ਰਿਸ਼ਤੇਦਾਰ ਨਾਹ ਨਿੰਮ ਕਰਦਾ ਓਹਦੇ ਨਾਲ ਵਰਤਣਾ ਛੱਡ ਦਿਓ ਪਰ ਦੇਖੇਓ ਕਿਤੇ ਮੂਸੇ ਆਲੇ ਵਾਗੂ ਪਿੱਠ ਨਾ ਲਵਾਅ ਦਿਓ ਇਹ ਮੌਕਾ ਹੈ ਤੁਹਾਡੇ ਕੋਲ ਅਣਖੀ ਸਾਬਿਤ ਹੋਣ ਦਾ ਨਹੀ ਤਾ ਮਾਨਸੇ ਵਾਲੇਆ ਵਾਗੂ ਪਿੱਛੋ ਪਛਤਾਉਣ ਦਾ ਕੋਈ ਫਾਇਦਾ ਨਹੀ ਹੋਣਾ ਮੈ ਕਦੇ ਬਹੁਤੀਆਂ ਬੇਨਤੀਆਂ ਜਿਹੀਆਂ ਨਹੀ ਕਰਦਾ ਹੁੰਦਾ ਪਰ ਪਹਿਲੀ ਵਾਰ ਹੱਥ ਬੰਨਦਾ ਹਾ ਆਪਣੇ ਯੋਦੇ ਦੀ ਪਿੱਠ ਨਾ ਲੱਗੇ

🌹🌹❤️❤️ਵਾਹਿਗੁਰੂ ਜੀ❤️❤️🌹🌹
25/07/2023

🌹🌹❤️❤️ਵਾਹਿਗੁਰੂ ਜੀ❤️❤️🌹🌹

04/07/2023
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਕੈਮਰੇ 'ਚ ਕੈਦ ਹੋਇਆ ਅਸਮਾਨੀ ਬਿਜਲੀ ਦਾ ਦੁਰਲੱਭ ਦ੍ਰਿਸ਼।
12/06/2023

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਕੈਮਰੇ 'ਚ ਕੈਦ ਹੋਇਆ ਅਸਮਾਨੀ ਬਿਜਲੀ ਦਾ ਦੁਰਲੱਭ ਦ੍ਰਿਸ਼।

04/06/2023

*ਜੇਕਰ ਤੁਸੀਂ ਬੋਹੜ ਜਾਂ ਪਿੱਪਲ ਵਾਂਗ ਵੱਡੇ ਨਹੀਂ ਬਣ ਸਕਦੇ ਤਾਂ , ਗ਼ਮਲੇ ਵਿੱਚ ਲੱਗੀ ਹੋਈ ਤੁਲਸੀ ਵਰਗੇ ਹੀ ਬਣ ਜਾਓ,ਮੁੱਲ ਹਮੇਸ਼ਾ ਗੁਣਾਂ ਦਾ ਪੈਂਦਾ ਹੈ ਰੰਗ ਰੂਪ ਦਾ ਨਹੀਂ ," ਕਿਉਂਕਿ "ਕਰਮ ਚੰਗੇ ਤੇ ਭਰੋਸਾ ਉਸ ਮਾਲਿਕ ਤੇ ਹੋਣਾਂ ਚਾਹੀਦਾ ਏ,ਫਿਰ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ l*

03/06/2023

MAN DA MANDA SUBAA || SANT KARTAR SINGH JI KHALSA BHINDRANWALE || DAMDAMI TAKSAL ||

03/06/2023

*ਅੱਜ ਦਾ ਵਿਚਾਰ*
^^^^^^^^^^^^^^
*ਕਿਸਮਤ ਦੇ ਦਰਵਾਜ਼ੇ ਖੋਲਣੇ ਨੇ ਤਾਂ ਮਿਹਨਤ ਦੀ ਚਾਬੀ ਵਰਤੋਂ,ਧਾਗੇ ਤਵੀਤਾਂ ਨਾਲ ਕਿਸਮਤ ਦੇ ਤਾਲੇ ਨਹੀਂ ਖੁੱਲਦੇ।*

Address

MANSURPUR
Khamanon
141802

Telephone

+918872005637

Website

Alerts

Be the first to know and let us send you an email when Sandeep Singh posts news and promotions. Your email address will not be used for any other purpose, and you can unsubscribe at any time.

Contact The Business

Send a message to Sandeep Singh:

Share