Nadala Town

Nadala Town Nadala Town

19/08/2026

ਮਾਤਾ ਚਿੰਤਪੁਰਨੀ ਲੰਗਰ ਕਮੇਟੀ ਨਡਾਲਾ (ਕਪੂਰਥਲਾ) ਵਲੋਂ 15 ਅਗਸਤ 2026 ਤੋ 20 ਅਗਸਤ 2026 ਤੱਕ ਲਗਾਏ 24ਵੇਂ ਸਲਾਨਾ ਲੰਗਰ ਦੀਆਂ ਝਲਕੀਆ- ਭਾਗ-1 mela

18/08/2026

ਮਾਤਾ ਚਿੰਤਪੁਰਨੀ ਲੰਗਰ ਕਮੇਟੀ ਨਡਾਲਾ ਵੱਲੋਂ ਲਗਾਏ ਗਏ 24ਵੇਂ ਸਲਾਨਾ ਲੰਗਰ ਵਿੱਚ ਹਾਜਰੀ ਭਰਨ ਆਏ ਹਾਜੀ ਰੀ ਭਰਨ ਆਏ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਉਹਨਾਂ ਦੇ ਸਾਥੀ। ਇਸ ਮੌਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜਿੱਥੇ ਲੰਗਰ ਦੀ ਸੇਵਾ ਕੀਤੀ ਉੱਥੇ ਮਹਾਮਾਈ ਦਾ ਅਸ਼ੀਰਵਾਦ ਵੀ ਪ੍ਰਾਪਤ ਕੀਤਾ ਅਤੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕੀ ਕਿਹਾ ਇਸ ਵੀਡੀਓ ਵਿੱਚ ਤੁਸੀਂ ਸੁਣ ਸਕਦੇ ਹੋ।

15/08/2026

ਮਾਤਾ ਚਿੰਤਪੁਰਨੀ ਲੰਗਰ ਕਮੇਟੀ ਨਡਾਲਾ ਵੱਲੋਂ ਲਗਾਇਆ ਜਾ ਰਿਹਾ 24ਵਾਂ ਸਲਾਨਾ ਲੰਗਰ ਲੈ ਕੇ ਨਡਾਲਾ ਤੋਂ ਰਵਾਨਾ ਹੁੰਦੇ ਪ੍ਰਬੰਧਕ ਅਤੇ ਸੇਵਾਦਾਰ

27/03/2026

Nadala #ਲੱਖਾਂ ਦਾਤਾ ਚੋਂਕ ਨੇੜੇ ਲਗੀ #ਬਿਜਲੀ ਦੀਆਂ ਤਾਰਾਂ ਨੂੰ ਅੱਗ #ਬਿਜਲ਼ੀ ਹੋਈ ਬੰਦ #ਹਾਦਸਾ ਟਲਿਆ

ਜਰੂਰੀ ਸੂਚਨਾਂ
26/02/2026

ਜਰੂਰੀ ਸੂਚਨਾਂ

ਸਰਦਾਰਨੀ ਦਲਬੀਰ ਕੌਰ (ਪਤਨੀ ਸ. ਰਸ਼ਪਾਲ ਸਿੰਘ)  ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 31-01-2026 ਦਿਨ ਸ਼ਨੀਵਾਰ ਨੂੰ ਪਿੰਡ ਹੈਬਤਪੁਰ, ਜ਼ਿਲਾ ...
30/01/2026

ਸਰਦਾਰਨੀ ਦਲਬੀਰ ਕੌਰ (ਪਤਨੀ ਸ. ਰਸ਼ਪਾਲ ਸਿੰਘ) ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 31-01-2026 ਦਿਨ ਸ਼ਨੀਵਾਰ ਨੂੰ ਪਿੰਡ ਹੈਬਤਪੁਰ, ਜ਼ਿਲਾ ਕਪੂਰਥਲਾ ਵਿਖੇ ਸਵੇਰੇ 11-30 ਵਜੇ ਹੋਵੇਗੀ।

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਪੂਜਨੀਕ ਮਾਤਾ
ਸਰਦਾਰਨੀ ਦਲਬੀਰ ਕੌਰ (ਪਤਨੀ ਸ. ਰਸ਼ਪਾਲ ਸਿੰਘ) ਜੋ ਕਿ ਮਿਤੀ 22-01-2026 ਦਿਨ ਵੀਰਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਹਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦਾ ਭੋਗ ਮਿਤੀ 31-01-2026 ਦਿਨ ਸ਼ਨੀਵਾਰ ਨੂੰ ਸਾਡੇ ਗ੍ਰਹਿ ਪਿੰਡ ਹੈਬਤਪੁਰ, ਜ਼ਿਲਾ ਕਪੂਰਥਲਾ ਵਿਖੇ ਸਵੇਰੇ 11-30 ਵਜੇ ਪਵੇਗਾ। ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਦੁਪਹਿਰ 12-00 ਤੋਂ 1-00 ਵਜੇ ਤੱਕ ਗੁਰਦੁਆਰਾ ਸਾਹਿਬ ਹੈਬਤਪੁਰ ਵਿਖੇ ਹੋਵੇਗੀ। ਆਪ ਜੀ ਨੇ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ।

ਦੁਖੀ ਹਿਰਦੇ

ਅਵਤਾਰ ਸਿੰਘ (ਸਪੁੱਤਰ), ਹਰਜੀਤ ਸਿੰਘ (ਸਪੁੱਤਰ) ਬਲਜੋਤ ਸਿੰਘ (ਪੋਤਰਾ)
ਸਮੂਹ ਘੁੰਮਣ ਪਰਿਵਾਰ ।

ਮੋਬਾ. 98724-13565

27/12/2025

Address

Kapurthala
144624

Alerts

Be the first to know and let us send you an email when Nadala Town posts news and promotions. Your email address will not be used for any other purpose, and you can unsubscribe at any time.

Contact The Business

Send a message to Nadala Town:

Shortcuts

Share

Category