07/06/2021
ਚੰਗੀ ਗੱਲ ਕਿ ਮਹਿਲਾ ਕਮਿਸ਼ਨ ਨੇ ਬੰਦੇ (ਲਹਿੰਬਰ) ਦੀ ਗੱਲ ਨੂੰ ਵੀ ਵਿਚਾਰਿਆ ਨਹੀਂ ਤਾਂ ਆਮ ਤੌਰ ਤੇ ਬੰਦੇ ਨੂੰ ਸੁਣਿਆ ਹੀ ਨਹੀਂ ਜਾਂਦਾ ਜਾਂ ਫਿਰ ਉਸ ਨੂੰ ਹੀ ਝੁਕਣ ਲਈ ਮਜਬੂਰ ਕੀਤਾ ਜਾਂਦਾ ਹੈ... ਤੁਸੀਂ ਚੰਗੀ ਅਤੇ ਸਾਫ਼ ਨੀਅਤ ਨਾਲ ਇਸ ਕੇਸ ਨੂੰ ਹੱਲ ਕੀਤਾ ਹੈ ਜੀ, ਜਿਸ ਲਈ ਤੁਸੀਂ ਵਧਾਈ ਦੇ ਪਾਤਰ ਹੋ, ਇਸ ਨਾਲ ਕਈ ਜ਼ਿੰਦਗੀਆਂ ਬਰਬਾਦ ਹੋਣੋਂ ਬਚ ਗਈਆਂ...
ਮੀਡੀਆ ਨੇ ਤਾਂ ਕੋਈ ਕਸਰ ਨੀ ਛੱਡੀ ਸੀ....
ਚਲੋ ਵਧੀਆ ਹੋਇਆ ਹੱਸਦਾ ਵੱਸਦਾ ਘਰ ਉਜੜਨ ਤੋਂ ਬਚ ਗਿਆ...🙏🙏