Jaspinder Singh Photography

Jaspinder Singh Photography Contact information, map and directions, contact form, opening hours, services, ratings, photos, videos and announcements from Jaspinder Singh Photography, Photographer, v. p. o mithapur, Jalandhar.

ਪ੍ਰਮਾਤਮਾ ਅਜਿਹੇ ਹਲਾਤ ਨਾ ਲਿਆਵੇ ਜਿਨਾ ਦੀ ਕੀਮਤ ਜਾਨ ਦੇ ਕੇ ਚੁਕਾਉਣੀ ਪਵੇ । ਕਾਲਜ ਵਿਚ ਜਿਨਾਂ ਦੇ ਲੇਕਚਰ ਘੱਟ ਹੁੰਦੇ ਹਨ ਉਹਨਾ ਨੂੰ ਮੌਕਾ ਦਿਤ...
02/05/2017

ਪ੍ਰਮਾਤਮਾ ਅਜਿਹੇ ਹਲਾਤ ਨਾ ਲਿਆਵੇ ਜਿਨਾ ਦੀ ਕੀਮਤ ਜਾਨ ਦੇ ਕੇ ਚੁਕਾਉਣੀ ਪਵੇ । ਕਾਲਜ ਵਿਚ ਜਿਨਾਂ ਦੇ ਲੇਕਚਰ ਘੱਟ ਹੁੰਦੇ ਹਨ ਉਹਨਾ ਨੂੰ ਮੌਕਾ ਦਿਤਾ ਜਾਂਦਾ ਵਾਧੂ ਲੇਕਚਰ ਲਗਾਉਣ ਦਾ । ਜਦੋ ਕਿ ਤਕਰੀਬਨ ਹਫਤਾ ਲੇਕਚਰ ਲਗਵਾਏ ਜਾਂਦੇ ਹਨ ਅਤੇ 5000 ਰੂਪੈ ਫੀਸ ਵਾਧੂ ਲਈ ਜਾਂਦੀ ਹੈ . ਕਿ ਇਹ ਹਫਤਾ ਪਹਿਲਾਂ ਤੋ ਲਈ ਸਾਲਾਨਾ ਫੀਸ ਤੋਂ ਵੱਖਰਾ ਹੁੰਦਾ ਹੈ ? ਇਹ ਇਕ ਘੱਟ ਲੇਕਚਰਸ ਦੇ ਨਾਮ ਤੇ ਕਾਲਜ ਵੱਲੋ ਕੀਤੀ ਜਾਂਦੀ ਲੁੱਟ ਹੈ । ਜੇਕਰ ਕੋਈ ਵਿਦਿਆਰਥੀ ਕਿਸੇ ਅਧਿਆਪਕ ਦੇ ਖਿਲਾਫ ਆਵਾਜ ਉਠਾੳਂਦਾ ਹੈ ਤਾਂ ਉਸ ਦੀ ਆਵਾਜ ਇਹ ਫੁਰਮਾਨ ਦੇ ਕੇ ਦਬਾ ਦਿੱਤੀ ਜਾਂਦੀ ਹੈ ਕਿ " ਤੁਸੀਂ ਪਰੇਕਟੀਕਲ ਦੇ ਪੇਪਰ ਵਿਚੋ ਪਾਸ ਹੋ ਕੇ ਦਿਖਾਇਉ " । ਕਿਸੇ ਇਕ ਵਿਦਿਆਰਥੀ ਦੇ ਡੀਟੇਨ ਹੋਣ ਨਾਲ ਕਾਲਜ ਨੂੰ ਕੋਈ ਫਰਕ ਨਹੀ ਪੈਂਦਾ ਪਰ ਸਗੋ ਕਾਲਜ ਨੂੰ ਇਹ ਫਾਇਦਾ ਜਰੂਰ ਹੁੰਦਾ ਹੈ ਕਿ ਬਾਕੀ ਵਿਦਿਆਰਥੀਆਂ ਦੇ ਮਨ ਵਿਚ ਖੌਫ ਫੈਲ ਜਾਦਾ ਹੈ ਅਤੇ ਉਹ ਕਾਲਜ ਦੀ ਕਿਸੇ ਵੀ ਵਧੀਕੀ ਦੀ ਅਵਾਜ ਉਠਾਉਣ ਦੀ ਹਿਮਤ ਹੀ ਨਹੀ ਕਰਦੇ । ਅੱਜ ਖਾਲਸਾ ਕਾਲਜ ਦੀ ਕਮੇਟੀ ਜਾਂਚ ਦੀ ਗਲ ਕਰਦੀ ਹੈ ਜੇ ਇਹਨਾਂ ਦੀ ਕੋਈ ਖੁਂਦਕ ਹਰਪ੍ਰੀਤ ਸਿੰਘ ਨਾਲ ਨਹੀ ਸੀ ਫਿਰ ਪਹਿਲੇ ਦਿਨ ਰੋਲ ਨੰਬਰ ਨਾ ਦੇਣ ਦਾ ਕਾਰਣ ਧਰਨੇ ਤੇ ਬੈਠੇ ਵਿਦਿਆਰਥੀਆ ਅਤੇ ਪੁਲਸ ਨੂੰ ਸਪੱਸ਼ਟ ਕਰਦੇ । ਪਰ ਇਸ ਦੇ ਉਲਟ ਕੁਝ ਅਧਿਆਪਕ ਕੁਟਮਾਰ ਕਰ ਰਹੇ , ਕੁਝ ਹੋਸਟਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਧਮਕੀਆ ਦੇ ਰਹੇ ਅਤੇ ਕੁਝ ਵਿਦਿਆਰਥੀਆ ਵਿਰੁੱਧ ਧਰਨੇ ਤੇ ਬੈਠ ਸੇਲਫੀਆ ਲੇ ਰਹੇ ਜੋ ਕਿ ਕਿੰਨੀ ਸ਼ਰਮਨਾਕ ਗੱਲ ਹੈ।

Gill Saab & Aulakh Saab
04/01/2017

Gill Saab & Aulakh Saab

''''''Bal Saab..
02/01/2017

'

''

'''

Bal Saab..

07/10/2016
gill saab
16/09/2016

gill saab

^^
21/08/2016

^^

......... dhillon
19/08/2016

......... dhillon

Address

V. P. O Mithapur
Jalandhar
144022

Telephone

+919803880892

Website

Alerts

Be the first to know and let us send you an email when Jaspinder Singh Photography posts news and promotions. Your email address will not be used for any other purpose, and you can unsubscribe at any time.

Contact The Business

Send a message to Jaspinder Singh Photography:

Share

Category