12/07/2026
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਸਮੂਹ ਪਿੰਡ ਭੋਡੇ ਸਪਰਾਏ ਵਾਸੀਆਂ ਨੂੰ ਬੇਨਤੀ ਹੈ ਕਿ 15 ਜੁਲਾਈ ਨੂੰ, ਸ਼ਾਮ 8:00 ਵਜੇ ਗੁਰਦੁਆਰਾ ਸਿੰਘ ਸਭਾ, ਪਿੰਡ ਭੋਡੇ ਸਪਰਾਏ ਵਿਖੇ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ 'ਤੇ ਆਧਾਰਿਤ ਫ਼ਿਲਮ ਸਤਲੁਜ (ਪੰਜਾਬ 1995) ਦਿਖਾਈ ਜਾ ਰਹੀ ਹੈ।
ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਜੀ 15 ਮਿੰਟ ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰੋ, ਤਾਂ ਜੋ ਅਸੀਂ ਆਪਣੇ ਇਤਿਹਾਸ ਨਾਲ ਹੋਰ ਜਾਣੂ ਹੋ ਸਕੀਏ।
ਧੰਨਵਾਦ ਜੀ।