25/06/2024
ਬੇਹੱਦ ਭਾਵੁਕ ਖ਼ਬਰ ਜਿਲਾ ਜੌਹਨਪੁਰ ਉਤਰਪ੍ਰਦੇਸ਼ ਯੋਗੀ ,ਮੋਦੀ ਤੇ ਸਾਡੇ ਹੋਰ ਲੀਡਰਾਂ ਦੇ ਬਣਾਏ ਰਾਮ ਰਾਜ ਵਿਚ ਇਕ 13 ਸਾਲ ਦੀ ਰੌਸ਼ਨੀ ਨਾਮਕ ਬੇਟੀ ਨੇ ਮਨੁੱਖਤਾ ਦੀ ਸੇਵਾ (ਸੁਪਨਿਆਂ ਦੇ ਘਰ) ਵਿਚ ਬੇਟੀ ਨੂੰ ਜਨਮ ਦਿੱਤਾ। ਇਹ ਮਾਸੂਮ ਬੱਚੀ ਜਿਸ ਨੂੰ ਇਹ ਪਤਾ ਵੀ ਨਹੀਂ ਕਿ ਉਸ ਨਾਲ ਹੋਇਆ ਕੀ ਹੈ ਇਸ ਰਾਮ ਰਾਜ ਵਾਲੇ ਧਾਰਮਿਕ ਦੇਸ਼ ਵਿਚ ਦਰਿੰਦਿਆਂ ਦੇ ਹਵਸ ਦੀ ਸ਼ਿਕਾਰ ਬਣੀ ਹੈ। ਸਾਨੂੰ ਇਹ ਕਹਿਣ ਲੱਗਿਆਂ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਉਸ ਧਾਰਮਿਕ ਖਿਆਲਾ ਵਾਲੇ ਦੇਸ਼ ਦੇ ਵਾਸੀ ਹਾਂ ਜਿਥੇ ਦਰਿੰਦਿਆਂ ਦੀ ਦਰਿੰਦਗੀ ਦਾ ਸ਼ਿਕਾਰ 13 13 ਸਾਲ ਦੀਆਂ ਬੱਚੀਆਂ ਮਾਂ ਬਣ ਰਹੀਆਂ ਹਨ , ਅੱਜ ਸਾਡਾ ਵਿਕਾਊ ਦੇ ਗੰਦਾ ਮੀਢੀਆਂ ਕਿੱਥੇ ਹੈ?, ਅੱਜ ਸਾਡੀ ਗੰਦੀ ਰਾਜਨੀਤੀ ਵਿਚੋ ਪੈਦਾ ਹੋਏ ਸਾਡੇ ਬੇਸ਼ਰਮ ਤੇ ਗੰਦੇ ਲੀਡਰ ਚੁੱਪ ਕਿਉ ਹਨ ?, ਕੀ ਰੌਸ਼ਨੀ ਸਾਡੇ ਦੇਸ਼ ਦੀ ਬੇਟੀ ਨਹੀਂ , ਅੱਜ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਰੌਸ਼ਨੀ ਨੂੰ ਇਨਸਾਫ ਦਿਵਾਉਣ ਲਈ ਇਕ ਆਵਾਜ਼ ਬਣੀਏ ਤਾਂ ਕਿ ਇਕ ਮਾਸੂਮ ਬੱਚੀ ਦੀ ਜਿੰਦਗੀ ਬਰਬਾਦ ਕਰਨ ਵਾਲਿਆਂ ਨੂੰ ਇਕ ਮਿਸਾਲੀ ਸਜ਼ਾ ਮਿਲ ਸਕੇ। ਇਸ ਬੇਨਤੀ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਇੱਕ ਬੇਟੀ ਨੂੰ ਇਨਸਾਫ ਦੇਣ ਲਈ ਸਰਕਾਰਾਂ ਦੇ ਕੰਨ ਖੁਲ ਜਾਣ ਬੇਹੱਦ ਭਾਵੁਕ ਖ਼ਬਰ ਜਿਲਾ ਜੌਹਨਪੁਰ ਉਤਰਪ੍ਰਦੇਸ਼ ਯੋਗੀ ,ਮੋਦੀ ਤੇ ਸਾਡੇ ਹੋਰ ਲੀਡਰਾਂ ਦੇ ਬਣਾਏ ਰਾਮ ਰਾਜ ਵਿਚ ਇਕ 13 ਸਾਲ ਦੀ ਰੌਸ਼ਨੀ ਨਾਮਕ ਬੇਟੀ ਨੇ ਮਨੁੱਖਤਾ ਦੀ ਸੇਵਾ (ਸੁਪਨਿਆਂ ਦੇ ਘਰ) ਵਿਚ ਬੇਟੀ ਨੂੰ ਜਨਮ ਦਿੱਤਾ। ਇਹ ਮਾਸੂਮ ਬੱਚੀ ਜਿਸ ਨੂੰ ਇਹ ਪਤਾ ਵੀ ਨਹੀਂ ਕਿ ਉਸ ਨਾਲ ਹੋਇਆ ਕੀ ਹੈ ਇਸ ਰਾਮ ਰਾਜ ਵਾਲੇ ਧਾਰਮਿਕ ਦੇਸ਼ ਵਿਚ ਦਰਿੰਦਿਆਂ ਦੇ ਹਵਸ ਦੀ ਸ਼ਿਕਾਰ ਬਣੀ ਹੈ। ਸਾਨੂੰ ਇਹ ਕਹਿਣ ਲੱਗਿਆਂ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਉਸ ਧਾਰਮਿਕ ਖਿਆਲਾ ਵਾਲੇ ਦੇਸ਼ ਦੇ ਵਾਸੀ ਹਾਂ ਜਿਥੇ ਦਰਿੰਦਿਆਂ ਦੀ ਦਰਿੰਦਗੀ ਦਾ ਸ਼ਿਕਾਰ 13 13 ਸਾਲ ਦੀਆਂ ਬੱਚੀਆਂ ਮਾਂ ਬਣ ਰਹੀਆਂ ਹਨ , ਅੱਜ ਸਾਡਾ ਵਿਕਾਊ ਦੇ ਗੰਦਾ ਮੀਢੀਆਂ ਕਿੱਥੇ ਹੈ?, ਅੱਜ ਸਾਡੀ ਗੰਦੀ ਰਾਜਨੀਤੀ ਵਿਚੋ ਪੈਦਾ ਹੋਏ ਸਾਡੇ ਬੇਸ਼ਰਮ ਤੇ ਗੰਦੇ ਲੀਡਰ ਚੁੱਪ ਕਿਉ ਹਨ ?, ਕੀ ਰੌਸ਼ਨੀ ਸਾਡੇ ਦੇਸ਼ ਦੀ ਬੇਟੀ ਨਹੀਂ , ਅੱਜ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਰੌਸ਼ਨੀ ਨੂੰ ਇਨਸਾਫ ਦਿਵਾਉਣ ਲਈ ਇਕ ਆਵਾਜ਼ ਬਣੀਏ ਤਾਂ ਕਿ ਇਕ ਮਾਸੂਮ ਬੱਚੀ ਦੀ ਜਿੰਦਗੀ ਬਰਬਾਦ ਕਰਨ ਵਾਲਿਆਂ ਨੂੰ ਇਕ ਮਿਸਾਲੀ ਸਜ਼ਾ ਮਿਲ ਸਕੇ। ਇਸ ਬੇਨਤੀ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਇੱਕ ਬੇਟੀ ਨੂੰ ਇਨਸਾਫ ਦੇਣ ਲਈ ਸਰਕਾਰਾਂ ਦੇ ਕੰਨ ਖੁਲ ਜਾਣ ।।