17/10/2026
न्यू माँ चिंतामणि क्लब की तरफ से
जन्मदिन की बहुत-बहुत बधाई हो 🙏🎂👑🚩
🎂🎉 ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ ਜੀ! 🎉🎂
🙏 ਸਰਬੱਤ ਦਾ ਭਲਾ (ਨਵਾਂ ਕੰਮ ਨਵੀਂ ਸੋਚ), ਜਗਰਾਉਂ ਦੀ ਸਮੁੱਚੀ ਟੀਮ ਵੱਲੋਂ ਪ੍ਰੈੱਸ ਰਿਪੋਰਟਰ ਜਗਰੂਪ ਸਿੰਘ ਸੋਹੀ ਜੀ ਨੂੰ ਜਨਮਦਿਨ ਦੀਆਂ ਦਿਲੋਂ ਬਹੁਤ-ਬਹੁਤ ਮੁਬਾਰਕਾਂ। 💐🎂
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀ, ਖੁਸ਼ੀਆਂ, ਤਰੱਕੀਆਂ ਅਤੇ ਲੰਬੀ ਉਮਰ ਬਖ਼ਸ਼ਣ। ਤੁਸੀਂ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹੋ ਅਤੇ ਆਪਣੀ ਮਿਹਨਤ ਤੇ ਲਗਨ ਨਾਲ ਨਵੀਆਂ ਬੁਲੰਦੀਆਂ ਹਾਸਲ ਕਰੋ। ਤੁਹਾਡੀ ਜ਼ਿੰਦਗੀ ਦਾ ਹਰ ਦਿਨ ਖੁਸ਼ੀਆਂ ਅਤੇ ਕਾਮਯਾਬੀਆਂ ਨਾਲ ਭਰਿਆ ਰਹੇ। ❤️🙏
ਇੱਕ ਵਾਰ ਫਿਰ ਜਨਮਦਿਨ ਦੀਆਂ ਬਹੁਤ-ਬਹੁਤ ਵਧਾਈਆਂ ਜੀ! 🎉🎂
— ਸਰਬੱਤ ਦਾ ਭਲਾ (ਨਵਾਂ ਕੰਮ ਨਵੀਂ ਸੋਚ), ਜਗਰਾਉਂ 💐