Tedi Pagg Graphix

Tedi Pagg Graphix We Captured moment of life.

Hahaha :)   virk
26/03/2016

Hahaha :) virk

17/04/2015

:o :/ :(

19/02/2015

ਤੇਰਾ ਚਿਹਰਾ ਪੜ ਕੇ ਦਿਲ ਤੇਰੇ ਦੀਆਂ ਦੱਸ ਦੇਵਾਂ
ਤੂੰ ਭੁੱਲਕੇ ਵੀ ਨਾ ਦਿਲ ਦੀ ਗੱਲ ਲਕੋ ਸਕਦੀ :P :D

19/02/2015

ਮਰਦੇ ਤਾਂ ਤੇਰੇ ਤੇ ਲੱਖਾਂ ਹੋਣਗੇ ਪਰ ਮੈਂ ਤਾਂ ਤੇਰੇ ਨਾਲ ਜਿਉਣਾ ਚਾਹੁੰਦਾ ਹਾਂ :)

19/02/2015

via Arpan Kaler (Bugi)
ਕੋਠੇ ਪਿਆ ਕਿੱਲ ਮਾਹੀਆ ਦਿਨਾਂ 'ਚ ਹੀ ਤੂੰ ਵਿਗੜ ਗਿਓਂ, ਦੇ ਦਿੱਤੀ ਕੀ ਮੈ ਥੋੜੀ ਢਿੱਲ ਮਾਹੀਆ :P

19/02/2015

Sidhi Saadhi Jatti Saadi Pariyan Ton Sohni ;)
Assi Ki Laina Kisse De Mukh Shingaare Ton Mitraa :P

19/02/2015

ਲੱਗਦੀ ਮੈਨੂੰ ਜਿਵੇਂ ਅੰਬਰਾਂ ਦੀ Queen ਮਿੱਠੀਆਂ ਗੱਲਾਂ ਕਰੇ ਕੁੜੀ ਨਮਕੀਨ :P

19/02/2015

ਸੌਂਹ ਰੱਬ ਦੀ ਉਹ ਬਾਹਲਾ ਜੱਚਦੀ ਏ ਜਦੋਂ ਚੋਰੀ-ਚੋਰੀ ਮੇਰੇ ਵੱਲ ਵੇਖ ਹੱਸਦੀ ਏ. :*

19/02/2015

ਮੁੰਡਾ ਜੱਗ ਦਾ ਖੌਫ਼ ਭੁਲਾਈ ਫ਼ਿਰਦਾ ਕੁੜੀ ਹਾਣ ਦੀ ਕਲੇਜੇ ਨਾਲ ਲਾਈ ਫ਼ਿਰਦਾ :v

19/02/2015

via Harinder Pal Kaur (y)

Vaar - Vaar Tenu Smjaundi Rehni aa
Kareya na kr Gussa Meri Gall da, Main Tenu utto utto Sohneya Sataundi Rehni aa :)

_____ ;) Theek aw ji nhi karda gussa :P

19/02/2015

ਤੈਨੂੰ ਦੇਖ ਅਸੀਂ ਪਹਿਲਾਂ ਹੀ ਹੋਏ ਬੜੇ ਕਮਲੇ, ਨੀ ਸਾਨੂੰ ਤੂੰ ਘੱਟ ਸਤਾਇਆ ਕਰ
ਨੀ ਤੂੰ ਪਹਿਲਾਂ ਹੀ ਬਾਲੀ ਸੋਹਣੀ ਬਾਹਲੀ ਏਂ, ਨੀ ਸੁਰਮਾ ਘੱਟ ਪਾਇਆ ਕਰ..

19/02/2015

ਚੰਨ ਨਾਲ ਚਾਨਣੀ, ਤਾਰੇ ਨਾਲ ਲੋ ਸੋਹਣੀਏ
ਰੱਜ-ਰੱਜ ਤੱਕ ਲੈਣ ਦੇ, ਜਰਾ ਸਾਹਮਣੇ ਖਲੋ ਸੋਹਣੀਏ :)

Address

Aaa
Hoshiarpur
144001

Telephone

+918198007600

Website

Alerts

Be the first to know and let us send you an email when Tedi Pagg Graphix posts news and promotions. Your email address will not be used for any other purpose, and you can unsubscribe at any time.

Contact The Business

Send a message to Tedi Pagg Graphix:

Share

Category