Gurvinder Dhillon Photography

Gurvinder Dhillon Photography Just love to click natural expressions and untold stories of people.

Sunset view from roof top
30/01/2017

Sunset view from roof top

ਕਰੇ ਕਿਹੜੀ ਗੱਲ ਦਾ ਗਰੂਰ ਬੱਲੀਏ .ਚਰਚਾ ਸਾਡੀ ਵੀ ਦੂਰ ਦੂਰ ਬੱਲੀਏ
25/02/2016

ਕਰੇ ਕਿਹੜੀ ਗੱਲ ਦਾ ਗਰੂਰ ਬੱਲੀਏ .
ਚਰਚਾ ਸਾਡੀ ਵੀ ਦੂਰ ਦੂਰ ਬੱਲੀਏ

ਅਸੀਂ ਦੇਸੀ ਜਿਹੇ ਬੰਦੇ ਆਂ,ਤੇ ਦੇਸੀ ਬਣਕੇ ਹੀ ਰਹਿਣਾ ਐ।ਤੂੰ ਲੈ ਨਜ਼ਾਰੇ 21 ਵੀਂ ਦੇ,ਜਿਹਦਾ ਫਰੇਬ ਤੇ ਸ਼ੌਹਰਤ ਗਹਿਣਾ ਐ।।
10/02/2016

ਅਸੀਂ ਦੇਸੀ ਜਿਹੇ ਬੰਦੇ ਆਂ,
ਤੇ ਦੇਸੀ ਬਣਕੇ ਹੀ ਰਹਿਣਾ ਐ।
ਤੂੰ ਲੈ ਨਜ਼ਾਰੇ 21 ਵੀਂ ਦੇ,
ਜਿਹਦਾ ਫਰੇਬ ਤੇ ਸ਼ੌਹਰਤ ਗਹਿਣਾ ਐ।।

ਸਿਰ ਤੇ ਰੱਖੀ ਓਟ ਮਾਲਕਾ ।ਦੇਵੀ ਨਾ ਕੋੲੀ ਤੋਟ ਮਾਲਕਾ ।ਚੜਦੀ ਕਲਾਂ ਸਿਰਹਾਣੇ ਰੱਖੀ ।ਦਾਤਾ ਸੁਰਤ ਟਿਕਾਣੇ ਰੱਖੀ ..
09/02/2016

ਸਿਰ ਤੇ ਰੱਖੀ ਓਟ ਮਾਲਕਾ ।
ਦੇਵੀ ਨਾ ਕੋੲੀ ਤੋਟ ਮਾਲਕਾ ।
ਚੜਦੀ ਕਲਾਂ ਸਿਰਹਾਣੇ ਰੱਖੀ ।
ਦਾਤਾ ਸੁਰਤ ਟਿਕਾਣੇ ਰੱਖੀ ..

ਸਿਰ ਤੇ ਰੱਖੀ ਓਟ ਮਾਲਕਾ ।ਦੇਵੀ ਨਾ ਕੋੲੀ ਤੋਟ ਮਾਲਕਾ ।ਚੜਦੀ ਕਲਾਂ ਸਿਰਹਾਣੇ ਰੱਖੀ ।ਦਾਤਾ ਸੁਰਤ ਟਿਕਾਣੇ ਰੱਖੀ
26/01/2016

ਸਿਰ ਤੇ ਰੱਖੀ ਓਟ ਮਾਲਕਾ ।
ਦੇਵੀ ਨਾ ਕੋੲੀ ਤੋਟ ਮਾਲਕਾ ।
ਚੜਦੀ ਕਲਾਂ ਸਿਰਹਾਣੇ ਰੱਖੀ ।
ਦਾਤਾ ਸੁਰਤ ਟਿਕਾਣੇ ਰੱਖੀ

ਉੱਚੀ ਰੱਖੀਏ ਸੋਚ, ਪੱਗ ਬੰਨੀਏ ਪੋਚ..ਦੂਜ਼ਾ ਪੁੱਤ ਸਰਦਾਰਾ ਦੇ ਐਵੇ ਨੀ ਕਹਾਈਦਾ..ਕੰਮ ਅੋਖਾ ਹੋਵੇ ਚਾਹੇ ਸੋਖਾ, ਬੱਸ ਸਿਰੇ ਈ ਲਾਈਦਾ Simer Attal
22/01/2016

ਉੱਚੀ ਰੱਖੀਏ ਸੋਚ, ਪੱਗ ਬੰਨੀਏ ਪੋਚ..
ਦੂਜ਼ਾ ਪੁੱਤ ਸਰਦਾਰਾ ਦੇ ਐਵੇ ਨੀ ਕਹਾਈਦਾ..
ਕੰਮ ਅੋਖਾ ਹੋਵੇ ਚਾਹੇ ਸੋਖਾ, ਬੱਸ ਸਿਰੇ ਈ ਲਾਈਦਾ Simer Attal

ਸਾਡਾ ਤਾਂ ਹੈ ਫੱਕਰ ਸੁਭਾਅ ..ਨਾ ਡਿੱਗੇ ਦਾ ਗਮਨਾ ਚੜਾਈ ਦੀ ਹਵਾ... Khaspuria Gagan
14/01/2016

ਸਾਡਾ ਤਾਂ ਹੈ ਫੱਕਰ ਸੁਭਾਅ ..
ਨਾ ਡਿੱਗੇ ਦਾ ਗਮ
ਨਾ ਚੜਾਈ ਦੀ ਹਵਾ... Khaspuria Gagan

ਉੜਦੀ ਰੁੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ , ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ॥ ..... Navi Patran.comment on this
02/01/2016

ਉੜਦੀ ਰੁੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ॥ ..... Navi Patran.comment on this

ਜੇ ਤੂੰ ਦਾਰੂ ਦੀ ਬਲੈਕ ਨਾਲ ਦੀ,ਨੀ ਜੱਟ ਅਸਲੇ ਨਜ਼ਾੲਜ਼ਿ ਨਾਲ ਦਾ ........ Gurpreet Singh Dhillon
01/01/2016

ਜੇ ਤੂੰ ਦਾਰੂ ਦੀ ਬਲੈਕ ਨਾਲ ਦੀ,
ਨੀ ਜੱਟ ਅਸਲੇ ਨਜ਼ਾੲਜ਼ਿ ਨਾਲ ਦਾ ........ Gurpreet Singh Dhillon

ਤੇਰੇ ਪਿਆਰ ਤੋਂ ਵਧ ਕੇ ਚੰਨਾਂ ਹੋਰ ਮੈਂ ਕੀ ਲੈਣਾ,ਬੱਸ ਹੁਣ ਤੇਰੀ ਬਣਗੀ ਆਂ, ਐਸੇ ਖੁਸ਼ੀ ਚ ਜੀ ਲੈਣਾ।।........ਚੋਰੀ ਦੇ ਕਲਿੱਕਸ......lol
24/11/2015

ਤੇਰੇ ਪਿਆਰ ਤੋਂ ਵਧ ਕੇ ਚੰਨਾਂ ਹੋਰ ਮੈਂ ਕੀ ਲੈਣਾ,
ਬੱਸ ਹੁਣ ਤੇਰੀ ਬਣਗੀ ਆਂ, ਐਸੇ ਖੁਸ਼ੀ ਚ ਜੀ ਲੈਣਾ।।........

ਚੋਰੀ ਦੇ ਕਲਿੱਕਸ......lol

ਪਾ ਬਗਲੇ ਮੋਰਨੀਆਂ,ਸਵਾ ਲੈ ਧਰਤ ਹੂੰਝ ਦੇ ਲਹਿੰਗੇ।ਚੱਕ ਸਸਤੇ ਕਰ ਦਿੱਤੇ ਨੀ,ਮਿੱਤਰਾਂ ਨੇ ਦਰਸ਼ਨ ਹੋਗੇ ਮਹਿੰਗੇ।
10/09/2015

ਪਾ ਬਗਲੇ ਮੋਰਨੀਆਂ,
ਸਵਾ ਲੈ ਧਰਤ ਹੂੰਝ ਦੇ ਲਹਿੰਗੇ।
ਚੱਕ ਸਸਤੇ ਕਰ ਦਿੱਤੇ ਨੀ,
ਮਿੱਤਰਾਂ ਨੇ ਦਰਸ਼ਨ ਹੋਗੇ ਮਹਿੰਗੇ।

ਹਰ ਗੱਲ ਜਿਹੜੀ ਠਾਨ ਲਈਉਹ   ਚੜਾਉਣੀ ਔਖੀ ਨਈਅੱਤ ਦੇ ਸ਼ਿਕਾਰੀਆਂ ਲਈ ਸੋਹਣੀਏ  ਕਰਾਉਣੀ ਔਖੀ ਨਈ.......
09/07/2015

ਹਰ ਗੱਲ ਜਿਹੜੀ ਠਾਨ ਲਈ
ਉਹ ਚੜਾਉਣੀ ਔਖੀ ਨਈ
ਅੱਤ ਦੇ ਸ਼ਿਕਾਰੀਆਂ ਲਈ ਸੋਹਣੀਏ
ਕਰਾਉਣੀ ਔਖੀ ਨਈ.......

Address

Hamirpur

Alerts

Be the first to know and let us send you an email when Gurvinder Dhillon Photography posts news and promotions. Your email address will not be used for any other purpose, and you can unsubscribe at any time.

Share

Category