29/07/2026
https://youtu.be/eJfXWz81htY?si=7ppPleAsOnWaEjyo
ਕਵੀਸ਼ਰੀ ਨਗਮਾ: ਧੰਨ ਧੰਨ ਗੁਰੂ ਰਾਮਦਾਸ
ਕਵੀਸ਼ਰੀ ਜੱਥਾ : ਭਾਈ ਸਿਮਰਨਜੀਤ ਸਿੰਘ ਪ੍ਰਵਾਨਾ
ਅਵਾਜ: ਭਾਈ ਅਮਨਦੀਪ ਸਿੰਘ ਖਾਲਸਾ
ਸਾਥੀ : ਗੁਰਵਿੰਦਰ ਸਿੰਘ ਖਾਲਸਾ
ਲਿਖਤ : ਅਮਨਦੀਪ ਸਿੰਘ ਖਾਲਸਾ
ਮਿਊਜਿਕ: ਅਮਨਦੀਪ ਸਿੰਘ ਖਾਲਸਾ
ਵੀਡੀਉ : Deep Production Film Deep Studio & Production
DOP: Deepp Daljit
Edit & Di : 2DS Film studio
ਸਪੈਸ਼ਲ ਧੰਨਵਾਦ : ਗੁਰਦੀਪ ਸਿੰਘ Saggu Digital Studio
ਇਹ ਨਗਮਾ ਗੁਰੂ ਰਾਮਦਾਸ ਜੀ ਦੀ ਵਡਿਆਈ ਵਿਚ ਇਕ ਕਿਨਕਾ ਮਾਤਰ ਹੀ ਸਿਫਤ ਹੈ ਪੂਰੇ ਦੀ ਪੂਰੀ ਗੱਲ ਕੋਈ ਨੀ ਕਰ ਸਕਦਾ ਸੰਗਤ ਅਸੀਸ ਦੇ ਕੇ ਆਪਣੇ ਦਾਸ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਕਵੀਸ਼ਰੀ ਨਗਮਾ: ਧੰਨ ਧੰਨ ਗੁਰੂ ਰਾਮਦਾਸ ਕਵੀਸ਼ਰੀ ਜੱਥਾ : ਭਾਈ ਸਿਮਰਨਜੀਤ ਸਿੰਘ...