Sandhu vlogger

Sandhu vlogger General Knowledge Based Question Answer On This Page
(263)

17/08/2026

ਦੁਨੀਆ ਦਾ ਕਿਹੜਾ ਅਜਿਹਾ ਇੱਕੋ ਇੱਕ ਦੇਸ਼ ਹੈ ਜਿੱਥੇ ਸਾਈਕਲ ਤੇ ਦਫ਼ਤਰ ਜਾਣ ਨਾਲ ਤਨਖਾਹ ਵੱਧ ਮਿਲਦੀ ਹੈ ?

14/08/2026

ਅੱਜ ਦੇ ਦੌਰ ਵਿੱਚ ਹਰ ਚੀਜ਼ ਮਹਿੰਗੀ ਹੋ ਗਈ ਹੈ!
ਪਰ ਇੱਕ ਚੀਜ਼ ਅਜਿਹੀ ਹੈ, ਜੋ 25 ਸਾਲ ਪਹਿਲਾਂ ਵੀ 1 ਰੁਪਏ ਦੀ ਸੀ, ਅਤੇ ਅੱਜ ਵੀ ਇੱਕ ਰੁਪਏ ਦੀ ਹੀ ਮਿਲਦੀ ਹੈ ॥
ਹੁਣ ਤੁਸੀਂ ਦੱਸਣਾ ਹੈ ਕਿ ਉਹ ਚੀਜ਼ ਕਿਹੜੀ ਹੈ ?

13/08/2026

ਤੂਸੀ ਦੱਸੋ ਪਤਨੀ ਦੇ ਪਤੀ ਦਾ ਨਾਮ ਕੀ ਸੀ ?

08/08/2026

ਇਸ ਤਰਾਂ ਦਾ ਕਿਹੜਾ ਸ਼ਬਦ ਹੈ ਜਿਸ ਨੂੰ ਆਪਾਂ ਸਿਰਫ ਲਿਖ ਸਕਦੇ ਹਾਂ ਪਰ ਕਦੇ ਵੀ ਪੜ੍ਹ ਨਹੀਂ ਸਕਦੇ ?

07/08/2026

ਕਿਹੜਾ ਪੌਧਾ ਲਗਾਉਣ ਨਾਲ ਪੈਸਾ ਟਿਕਦਾ ਹੈ ?

06/08/2026

ਕਿਹੜਾ ਫਲ 🍋‍🟩 ਖਾਣ ਨਾਲ ਥਕਾਣ ਅਤੇ ਟੈਨਸ਼ਨ ਦੂਰ ਹੁੰਦੀ ਹੈ ?

05/08/2026

ਕਿਹੜੇ ਜਾਨਵਰ ਦਾ D N A ਮਨੁੱਖ ਦੇ ਡੀਐਨਏ 🧬 ਨਾਲ ਮੈਚ ਕਰਦਾ ਹੈ ?

04/08/2026

ਦਹੀਂ ਅਤੇ ਜਲੇਬੀ ਦੋਵੇਂ ਇਕੱਠੇ ਖਾਣ ਨਾਲ ਕਿਹੜੀ ਬਿਮਾਰੀ ਦੂਰ ਹੁੰਦੀ ਹੈ ?

02/08/2026

ਦੁਨੀਆਂ ਦਾ ਅਜਿਹਾ ਕਿਹੜਾ ਅਨੋਖਾ ਦੇਸ਼ ਹੈ ਜਿੱਥੇ ਸਿਰਫ 40 ਮਿੰਟ ਦੀ ਰਾਤ ਹੁੰਦੀ ਹੈ ?

02/08/2026

ਮੌਜੂਦਾ ਪੰਜਾਬ ਵਿੱਚ ਕਿੰਨੇ ਦਰਿਆ ਵਗਦੇ ਹਨ ?

Address

Mishriwala
Ferozepur Cantt
142052

Alerts

Be the first to know and let us send you an email when Sandhu vlogger posts news and promotions. Your email address will not be used for any other purpose, and you can unsubscribe at any time.

Contact The Business

Send a message to Sandhu vlogger:

Shortcuts

Share