ਪਿੰਡ ਸ਼ਕੂਰ pind shakoor

ਪਿੰਡ ਸ਼ਕੂਰ pind shakoor Contact information, map and directions, contact form, opening hours, services, ratings, photos, videos and announcements from ਪਿੰਡ ਸ਼ਕੂਰ pind shakoor, Photography Videography, shakoor, Ferozepore.

15/07/2026

🌸 ਧੰਨ ਧੰਨ ਬਾਬਾ ਸ਼ਾਹ ਸ਼ਕੂਰ ਜੀ 🌸

ਸਾਉਣ ਮਹੀਨੇ ਦਾ ਪਾਵਨ ਜੱਗ

📅 ਮਿਤੀ: 16-07-2026
🗓️ ਦਿਨ: ਵੀਰਵਾਰ (2 ਸਾਉਣ)

ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

🙏 ਸਮੂਹ ਸਾਧ ਸੰਗਤ ਨੂੰ ਨਿਮਰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਬਾਬਾ ਸ਼ਾਹ ਸ਼ਕੂਰ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਕਰੋ, ਅਸੀਸਾਂ ਅਤੇ ਖੁਸ਼ੀਆਂ ਪ੍ਰਾਪਤ ਕਰੋ ਜੀ।

📍 ਸਥਾਨ: ਪਿੰਡ ਸ਼ਕੂਰ, ਜ਼ਿਲ੍ਹਾ ਫਿਰੋਜ਼ਪੁਰ

🙏 ਜੀ ਆਇਆਂ ਨੂੰ 🙏

😭😭 ਬਹੁਤ ਵੱਡਾ ਘਾਟਾ ਜ਼ਿਲਾ ਫਿਰੋਜ਼ਪੁਰ ਪਿੰਡ ਸ਼ਕੂਰ ਦੇ ਜੰਮਪਲ ਬਹੁਤ ਹੀ ਨੇਕ ਦਿਲ ਇਨਸਾਨ ਪੰਜਾਬ ਪੁਲਿਸ ਕਰਮਚਾਰੀ ਜੁਗਰਾਜ ਸਿੰਘ ਬਰਾੜ ਨਹੀਂ ਰਹ...
13/07/2026

😭😭 ਬਹੁਤ ਵੱਡਾ ਘਾਟਾ ਜ਼ਿਲਾ ਫਿਰੋਜ਼ਪੁਰ ਪਿੰਡ ਸ਼ਕੂਰ ਦੇ ਜੰਮਪਲ ਬਹੁਤ ਹੀ ਨੇਕ ਦਿਲ ਇਨਸਾਨ ਪੰਜਾਬ ਪੁਲਿਸ ਕਰਮਚਾਰੀ ਜੁਗਰਾਜ ਸਿੰਘ ਬਰਾੜ ਨਹੀਂ ਰਹੇ ਵਾਹਿਗੁਰੂ ਜੀ ਇਸ ਵਿਛੜੀ ਰੂਹ ਆਪਣੇਂ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ!

ਟੁੱਟਾ ਭੱਜਾ ਲੋਹਾ ਖਾਲੀ ਬੋਰੀਆ ਵੀ ਲੈਜਾਗੇਵੱਟੇ ਵਿੱਚ ਭਾਡੇ ਨਹੀ ਤਾ ਪੈਸੇ ਥੋਨੂੰ ਦੇਜਾਗੇ......ਪਿੰਡ ਸ਼ਕੂਰ ਦਾ ਪੁਰਾਣਾ ਕਬਾੜੀਆ ਗਾਜੀ~~
26/06/2026

ਟੁੱਟਾ ਭੱਜਾ ਲੋਹਾ ਖਾਲੀ ਬੋਰੀਆ ਵੀ ਲੈਜਾਗੇ
ਵੱਟੇ ਵਿੱਚ ਭਾਡੇ ਨਹੀ ਤਾ ਪੈਸੇ ਥੋਨੂੰ ਦੇਜਾਗੇ......ਪਿੰਡ ਸ਼ਕੂਰ ਦਾ ਪੁਰਾਣਾ ਕਬਾੜੀਆ ਗਾਜੀ~~

23/06/2026

Address

Shakoor
Ferozepore
142052

Telephone

+918427800855

Website

Alerts

Be the first to know and let us send you an email when ਪਿੰਡ ਸ਼ਕੂਰ pind shakoor posts news and promotions. Your email address will not be used for any other purpose, and you can unsubscribe at any time.

Contact The Business

Send a message to ਪਿੰਡ ਸ਼ਕੂਰ pind shakoor:

Shortcuts

Share