Dhuri Sangrur

Dhuri Sangrur DHURI Dhuri (ਧੂਰੀ) is a city in Sangrur District in the state of Punjab. Dhuri is part of the Malwa region of Punjab. Pin Code : 148024

ਬਰਸਾਤ ਤੋਂ ਪਹਿਲਾ ਦੇ ਦ੍ਰਿਸ਼ 😍🥰
04/06/2025

ਬਰਸਾਤ ਤੋਂ ਪਹਿਲਾ ਦੇ ਦ੍ਰਿਸ਼ 😍🥰

ਸੁਹਾਵਣੇ ਮੌਸਮ ਦੀਆਂ ਕੁਝ ਸੋਹਣੀਆਂ ਤਸਵੀਰਾਂ - ਧੂਰੀ 🌫🌝
31/05/2025

ਸੁਹਾਵਣੇ ਮੌਸਮ ਦੀਆਂ ਕੁਝ ਸੋਹਣੀਆਂ ਤਸਵੀਰਾਂ - ਧੂਰੀ 🌫🌝

24/05/2025

ਲਗਭਗ ਪੂਰੇ ਪੰਜਾਬ ਵਿਚ ਤੇਜ਼ ਹਨੇਰੀ ਨਾਲ ਤੇਜ਼ ਬਾਰਿਸ਼ ਵੀ ਦੇਖਣ ਨੂੰ ਮਿਲਿ ਹੈ , ਤੁਹਾਡੇ ਏਰੀਆ ਦਾ ਕਿ ਹਾਲ ਹੈ ? 🌫🌩🌥🌪🌧

ਧੂਰੀ ਅਤੇ ਆਸ ਪਾਸ ਦੇ ਏਰੀਆ ਵਿੱਚ ਧੂੜ ਭਰੀ ਹਨੇਰੀ ਆਉਣ ਤੋਂ ਬਾਅਦ ਆਸਮਾਨ ਦੇ ਕੁਝ ਮਨਮੋਹਕ ਦ੍ਰਿਸ ....☁️🌥☀️🌡🌩🌫
21/05/2025

ਧੂਰੀ ਅਤੇ ਆਸ ਪਾਸ ਦੇ ਏਰੀਆ ਵਿੱਚ ਧੂੜ ਭਰੀ ਹਨੇਰੀ ਆਉਣ ਤੋਂ ਬਾਅਦ ਆਸਮਾਨ ਦੇ ਕੁਝ ਮਨਮੋਹਕ ਦ੍ਰਿਸ ....☁️🌥☀️🌡🌩🌫

15/05/2025

पंजाब में गर्मी का कहर लगातार बढ़ता जा रहा है। इस दौरान मौसम विभाग द्वारा चेतावनी जारी की गई है। मौसम विभाग के अनुसार 16 मई यानी कल कई जगहों पर बिजली और आंधी-तूफान का येलो अलर्ट जारी किया गया है ⛈️💨🌪️

08/05/2025

ਸਭ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਰਾਤ ਨੂੰ ਆਪਣੇ ਆਲੇ ਦੁਆਲੇ ਦੀਆਂ ਲਾਈਟਾਂ ਬੰਦ ਰੱਖੋ ਤੇ ਸਰਕਾਰ ਨੂੰ ਸਹਿਯੋਗ ਦੇਵੋ . ਧੰਨਵਾਦ

19/04/2025

ਕੱਲ ਸ਼ਾਮ ਨੂੰ ਆਏ ਤੂਫ਼ਾਨ ਕਾਰਨ ਦੋਹਲਾ ਰੋਡ ਉੱਪਰ ਹੋਏ ਨੁਕਸਾਨ ਕਾਰਨ ਬਿਜਲੀ ਨੂੰ ਮੁੜ ਚਾਲੂ ਕਰਨ ਦਾ ਕੰਮ ਲਗਾਤਾਰ ਜਾਰੀ ਹੈ . ਤੂਫ਼ਾਨ ਕਰਨ ਦਰਖਤਾਂ ਦਾ ਕਾਫੀ ਨੁਕਸਾਨ ਹੋਇਆ ਹੈ ਸੋ ਮਾਲਵਾ ਸੋਸਾਇਟੀ ਯਾ ਕੋਈ ਹੋਰ ਵਾਤਾਵਰਣ ਸੰਸਥਾ ਨੂੰ ਬੇਨਤੀ ਹੈ ਕੇ ਜਿੱਥੇ ਵੀ ਨੁਕਸਾਨ ਹੋਇਆ ਹੈ ਓਥੇ ਦੋਬਾਰਾ ਤੋਂ ਦਰਖ਼ਤ ਲਗਾਏ ਜਾਣ ਅਤੇ ਧੂਰੀ ਨਿਵਾਸੀ ਵੀ ਸਾਥ ਦੇਣ |
ਧੰਨਵਾਦ

16/04/2025

ਚੰਡੀਗੜ੍ਹ ਮੋਹਾਲੀ ਵਾਂਗ ਹੋ ਸਕਦਾ ਧੂਰੀ ਤੇ ਨਾਲ ਦੇ ਏਰੀਆ ਵਿੱਚ ਵੀ ਤੇਜ਼ ਹਨ੍ਹੇਰੀ ਤੇ ਬਿਜਲੀ ਗਰਜ਼ ਸਕਦੀ ਆ . ਬਾਕੀ ਧੂਰੀ ਆਲੇ ਦੱਸ ਦੇਣਗੇ ਕਿ ਹਾਲ ਹੈ ਧੂਰੀ ਸ਼ਹਿਰ ਦਾ ???

05/06/2024

ਧੂਰੀ ਸ਼ਹਿਰ ਵਿਚ ਤੇਜ਼ ਹਨੇਰੀ ਤੇ ਮੀਂਹ .... ਹੋਰ ਕਿਹੜੀ ਕਿਹੜੀ ਜਗਾ ਉੱਪਰ ਵੀ ਮੀਹ ਤੇ ਹਨੇਰੀ ਹੈ ??? ਕੰਮੈਂਟ ਵਿਚ ਦੱਸੋ

29/05/2024

ਜੋ ਬੁਰਾ ਹਾਲ ਬਿਜਲੀ ਦਾ ਇਸ ਸਾਲ ਦੇਖਣ ਨੂੰ ਮਿਲ ਰਿਹਾ ਸ਼ਾਇਦ ਹੀ ਕਦੇ ਮਿਲੀਐ ਹੋਵੇ , ਹਰ ਰੋਜ਼ ਹੀ ਪ੍ਰੋਬਲਮ ਆ ਰਹੀ ਹੈ . ਥੋੜਾ ਤਾ ਤਰਸ ਕਰੋ ਲੋਕਾਂ ਤੇ , ਕਦੇ ਦਿਨੇ ਪਟਾਕਾ ਪੈ ਰਿਹਾ ਤੇ ਕਦੇ ਰਾਤ ਨੂੰ ... ਇਸ ਸਾਲ ਧੂਰੀ ਨਿਵਾਸੀ ਬਹੁਤ ਪਰੇਸ਼ਾਨ ਹਨ .

Address

Dhuri
148024

Website

Alerts

Be the first to know and let us send you an email when Dhuri Sangrur posts news and promotions. Your email address will not be used for any other purpose, and you can unsubscribe at any time.

Share

Category