TrUe LoVe ਪੰਜਾਬੀ Status

TrUe LoVe ਪੰਜਾਬੀ Status 2 lines punjabi Status , No.1 page like �
and share >> this page for your frist love . get punjabi status, love � status every day ..!!

True love
20/02/2018

True love

02/02/2018

bina peete , Best singing ever heard Sonu sidhu Best singer and music teacher Amazing singer ... For learning harmonium or tabla contact +919872902070 Youtube channels :- Robin Sidhu Kitkatyuvi Creations

12/01/2018

ਰੱਬ ਵਰਗੀ ਮਾਂ ਮੇਰੀ ਦੇ😇ਮੇਰੇ ਸਿਰ ਕਰਜ ਬੜੇ ਨੇ🙏🏻, ਓਹਨੂੰ ਹਰ ਖੁਸੀ ਵਿਖਾਵਾ🙂ਮੇਰੇ ਵੀ ਫਰਜ ਬੜੇ ਨੇ🙌🏻(Luv_U_MoM)

25/06/2017

ਪਹਿਲਾਂ ਲੜਦਾ ਰਹਿੰਦਾ ਫੇਰ PyaaR ਨਾਲ ਮਨਾਉਂਦਾ ਏ ਰੂਹ ਖਿੜ ਜਾਂਦੀ ਮੇਰੀ ਕਮਲਾ ਜਦੋ ਹੱਕ ਜਿਹਾ ਜਤਾਉਂਦਾ ਏ...

25/06/2017

ਸਾਡਾ ਵੀ ਦਿਲ ਕੱਚ ਵਰਗਾ ਸੀ ਪਰ ਹੁਣ ਪੱਥਰ ਤੋ ਵੀ ਵੱਧ ਮਜਬੂਤ ਹੋ ਗਿਆ
ਹੁਣ ਕੋਈ ਵੀ ਮੇਰੇ ਨਾਲ ਬੇਵਫਾਈ ਕਰੇ ਆਪਾਂ ਫਿਕਰ ਹੀ ਨੀ ਕਰੀਦਾ॥

25/06/2017

ਮੈ ਸੁਣਿਆ ਕਿ ਟੁੱਟੇ ਦਿਲ ਵਾਲਿਆ ਨੂੰ ਲੋਕ ਪਿਆਰ ਨੀ ਕਰਦੇ
ਕਿਉਕਿ ਅਕਸਰ ਲੋਕੀ ਆਪਣੇ ਫਾਇਦੇ ਲਈ ਝੂਠਿਆ ਨੂੰ ਪਿਆਰ ਕਰਦੇ ਆ॥

25/06/2017

ਸਾਡੀ ਜਿੰਦਗੀ ਵਿੱਚ ਕੁੱਝ ਇਨਸਾਨ ਅਜਿਹੇ ਹੁੰਦੇ ਆ ਜਿੰਨਾਂ ਬਿਨਾਂ ਰਹਿਣਾ ਸਿੱਖਣਾ ਚਾਹੀਦਾ
ਕਿਉਕਿ ਜਦੋ ਰਿਸ਼ਤਿਆ ਵਿੱਚੋ ਮਤਲਬ ਨਿਕਲ ਜਾਣ ਉਦੋ ਆਪਣੇ ਵੀ ਬੇਗਾਨੇ ਬਣ ਜਾਂਦੇ ਆ॥

25/06/2017

ਕਿਸੇ ਵੀ ਰਿਸ਼ਤੇ ਨੂੰ ਕਾਇਮ ਰੱਖਣ ਲਈ ਸਿਰਫ ਪਿਆਰ ਹੀ ਜਰੂਰੀ ਨੀ ਹੁੰਦਾ
ਉਸਨੂੰ ਮਾਣ ਸਨਮਾਨ ਦੇਣਾ ਵੀ ਬਹੁਤ ਜਰੂਰੀ ਹੁੰਦਾ॥

16/05/2017

ਕਦੇ ਕਹਿੰਦੀ ਸੀ ਤੇਰੇ ਬਿਨਾ feture ਨੲੀ ਮੇਰਾ॥
ਅੱਜ ਕ੍ੱਲ ਕਮਲੀ ਮੈਨੂੰ ਅਾਪਣਾ past ਦੱਸਦੀ ੲੇll

16/05/2017

ਅੱਜ ਕੱਲ ਲੋਕ ਗਲਤ ਸਾਬਤ ਹੋਣ ਤੇ ਮਾਫੀ ਭੲੀ ਮੰਗਦੇ, ਜਾਂ ਤਾਂ ਰਿਸ਼ਤਾ ਤੋੜ ਲੈਂਦੇ ਨੇ ਜਾ ਫਿਰ ਮੂੰਗ ਮੋੜ ਲੈਦੇ ਨੇll ੲਿਸੇ ਲੲੀ Guri ਨੇ ਸਿੱਖਿਅਾ ੲੇ ਅਣਜਾਣ ਰਿਹਣਾll

09/05/2017

Dass ki kariye maAn naseeba te,
Tod nai charde hunde nee kade piyar gareeba de..

06/05/2017

ੳੁਹਦੇ ਨਿੱਕੇ ਨਿੱਕੇ ਰੋਸੇ...
ਮੇਰੇ ਵੱਡੇ ਸੀ ਭਰੋਸੇ, ਮੈਥੋਂ ਚਾਹ ਕੇ ਵੀ ਦੂਰ ਨੲੀ ੳੁਹ ਹੋ ਸਕਦੀll
ਮੈਨੂੰ ਅੱਜ ਪਤਾ ਲੱਗਾ, ਯਾਰੋ ਬਰਫ ਵੀ ਤੱਤੀ ਕਿੱਦਾ ਹੋ ਸਕਦੀ...

Address

Chandigarh

Telephone

8427138755

Website

Alerts

Be the first to know and let us send you an email when TrUe LoVe ਪੰਜਾਬੀ Status posts news and promotions. Your email address will not be used for any other purpose, and you can unsubscribe at any time.

Contact The Business

Send a message to TrUe LoVe ਪੰਜਾਬੀ Status:

Share

Category