Rustygc photography

Rustygc photography Photography and Editing is my passion .... Photography and Editing is my passion... contact - [email protected]

+918427218169

ਐਨੇ ਵੀ ਨੀ�ਦੇਸੀ ਹੁੰਦੇ  #ਪਿੰਡਾਂ �ਵਾਲੇ ਨੀ #ਜਿਨੇ �� #ਕਲਾਕਾਰਾਂ ਨੇ �ਸੋਹਣੀਏ  #ਬਣਾਏ ਹੋਏ ਆ
17/02/2017

ਐਨੇ ਵੀ ਨੀ�ਦੇਸੀ ਹੁੰਦੇ #ਪਿੰਡਾਂ �ਵਾਲੇ ਨੀ
#ਜਿਨੇ �� #ਕਲਾਕਾਰਾਂ ਨੇ �ਸੋਹਣੀਏ #ਬਣਾਏ ਹੋਏ ਆ

ਸ਼ੌਹਰਤ ਦੇ ਦੀਵੇ' ਚ ਖੂਨ ਜਿਗਰ ਦਾ ਪੈਂਦਾ ਹੈ,,ਦੁਨੀਆ ਦੇ ਵਿੱਚ ਨਾਮ ਕਮਾਉਣਾ ਸੋਖਾ ਨਹੀ ਹੁੰਦਾ
14/01/2017

ਸ਼ੌਹਰਤ ਦੇ ਦੀਵੇ' ਚ ਖੂਨ ਜਿਗਰ ਦਾ ਪੈਂਦਾ ਹੈ,,
ਦੁਨੀਆ ਦੇ ਵਿੱਚ ਨਾਮ ਕਮਾਉਣਾ ਸੋਖਾ ਨਹੀ ਹੁੰਦਾ

ਮੰਜਿਲ ਪਾਉਣਾ ਤਾਂ ਬਹੁਤ ਦੁਰ ਦੀ ਗੱਲ ਹੈ👈ਹੰਕਾਰ ਵਿਚ ਰਹੋਗੇ ਤਾਂ ਰਾਸਤਾ ਵੀ ਨਹੀ ਦੇਖਸਕੋਗੇ..Gc...
28/11/2016

ਮੰਜਿਲ ਪਾਉਣਾ ਤਾਂ ਬਹੁਤ ਦੁਰ ਦੀ ਗੱਲ ਹੈ👈
ਹੰਕਾਰ ਵਿਚ ਰਹੋਗੇ ਤਾਂ ਰਾਸਤਾ ਵੀ ਨਹੀ ਦੇਖ
ਸਕੋਗੇ..Gc...

ਕੀ ਭਰੋਸਾ ਨੋਟਾਂ ਦਾ ਕਦ ਚੱਲਣੋ ਹਟ ਜਾਣੇ ਅਸਲ ਕਮਾਈ ਜਿੰਦਗੀ ਦੀ ਤਾਂ ਯਾਰ ਹੁੰਦੇ ਨੇ
16/11/2016

ਕੀ ਭਰੋਸਾ ਨੋਟਾਂ ਦਾ ਕਦ ਚੱਲਣੋ ਹਟ ਜਾਣੇ
ਅਸਲ ਕਮਾਈ ਜਿੰਦਗੀ ਦੀ ਤਾਂ ਯਾਰ ਹੁੰਦੇ ਨੇ

ਆਪਣੇ ਹੀ ਦਮ ਉੱਤੇ ਮੰਜ਼ਲਾਂ ਨੂੰ ਪਾਇਆ,ਕਦੇ ਲਿਆ ਨਾ ਸਹਾਰਾ ਕਿਸੇ ਹੋਰ ਦਾ...Gc...
13/11/2016

ਆਪਣੇ ਹੀ ਦਮ ਉੱਤੇ ਮੰਜ਼ਲਾਂ ਨੂੰ ਪਾਇਆ,
ਕਦੇ ਲਿਆ ਨਾ ਸਹਾਰਾ ਕਿਸੇ ਹੋਰ ਦਾ...Gc...

ਡੁੱਬ ਚਲਿਆ ਸੂਰਜ ਮਾਏਂ ਢਲ ਗਈਆਂ ਨੇ ਧੁੱਪਾਂ "ਸਾਰੀ ਜਿੰਦਗੀ ਮੁੜ੍ਹ ਨਹੀਂ ਲੱਭੀਆਂ ਸਾਨੂੰ ਸਾਡੀਆਂ ਬਚਪਨ ਵਾਲੀਆਂਰੁੱਤਾਂ..COPYRIGHT:All Copyr...
02/11/2016

ਡੁੱਬ ਚਲਿਆ ਸੂਰਜ ਮਾਏਂ ਢਲ ਗਈਆਂ ਨੇ ਧੁੱਪਾਂ "
ਸਾਰੀ ਜਿੰਦਗੀ ਮੁੜ੍ਹ ਨਹੀਂ ਲੱਭੀਆਂ ਸਾਨੂੰ ਸਾਡੀਆਂ ਬਚਪਨ ਵਾਲੀਆਂ
ਰੁੱਤਾਂ..

COPYRIGHT:All Copyright reserved RustyGc Photography.

ਰੱਬ ਤਾਂ ਤੇਰੇ ਅੰਦਰ ਵਸਦਾ , ਜੰਗਲਾ ਵਿਚ ਤੂੰ ਫਿਰਦਾ ਨੱਸਦਾ ਇਕ ਮਨ ਹੋਕੇ ਸਿਮਰਨ ਕਰਲਾ ,ਇਹ ਜਿੰਦਗੀ ਦਿਨ ਚਾਰ ਵਾਹਿਗੁਰੂ ਵਾਹਿਗੁਰੂ ਜੱਪ ਲਾ ਬੰਦ...
09/10/2016

ਰੱਬ ਤਾਂ ਤੇਰੇ ਅੰਦਰ ਵਸਦਾ , ਜੰਗਲਾ ਵਿਚ ਤੂੰ ਫਿਰਦਾ ਨੱਸਦਾ
ਇਕ ਮਨ ਹੋਕੇ ਸਿਮਰਨ ਕਰਲਾ ,ਇਹ ਜਿੰਦਗੀ ਦਿਨ ਚਾਰ
ਵਾਹਿਗੁਰੂ ਵਾਹਿਗੁਰੂ ਜੱਪ ਲਾ ਬੰਦਿਆ ਤੇਰੀ ਭਲੀ ਕਰੂ ਕਰਤਾਰ ......
Gurudwara mata raj kaur ji - manimajra.
COPYRIGHT:All Copyright reserved Rustygc photography .

ਕਲੀਆਂ ਬਿਨਾਂ ਫੁਲ ਨਾ ਖਿੜਦੇ, ਸ਼ਿੰਗਾਰ ਬਿਨਾਂ ਨਾ ਨਾਰੀ__ਮਾਪਿਆ ਬਿਨਾਂ ਐਸ਼ ਨਾ ਹੁੰਦੀ, ਦਸਤਾਰ ਬਿਨਾਂ ਨਾ ਸਰਦਾਰੀ__ Gc...
29/12/2015

ਕਲੀਆਂ ਬਿਨਾਂ ਫੁਲ ਨਾ ਖਿੜਦੇ, ਸ਼ਿੰਗਾਰ ਬਿਨਾਂ ਨਾ ਨਾਰੀ__

ਮਾਪਿਆ ਬਿਨਾਂ ਐਸ਼ ਨਾ ਹੁੰਦੀ, ਦਸਤਾਰ ਬਿਨਾਂ ਨਾ ਸਰਦਾਰੀ__ Gc...

ਹੁਣ ਕੋਈ ਫਰਕ ਨੀ ਪੈਂਦਾ ਖਵਾਹਿਸ਼ਾਂ ਅਧੂਰੀਆਂਰਹਿਣ ਤੇ ,,ਅਸੀਂ ਬਹੁਤ ਕਰੀਬ ਤੋਂ ਦੇਖਿਆ ਹੈਖੁਦ ਨੂੰ ਟੁਟਦੇ ਹੋਏ.
04/07/2015

ਹੁਣ ਕੋਈ ਫਰਕ ਨੀ ਪੈਂਦਾ ਖਵਾਹਿਸ਼ਾਂ ਅਧੂਰੀਆਂ
ਰਹਿਣ ਤੇ ,,
ਅਸੀਂ ਬਹੁਤ ਕਰੀਬ ਤੋਂ ਦੇਖਿਆ ਹੈ
ਖੁਦ ਨੂੰ ਟੁਟਦੇ ਹੋਏ.

ਬਾਪੂ ਨੇ ਸਮਝਾਇਆ ਸੀ ਕੋਲ ਸੱਦ ਕੇ,ਐਸ਼ ਕਰ ਪੁੱਤਰਾ ਰੱਜ ਕੇਸਾਰੇ ਕੰਮ ਕਰਲੀਂ ਦੁਨੀਆ ਤੇ ਬਸ ਨਸ਼ਿਆਂ ਨੂੰ ਛੱਡ ਕੇ..
23/06/2015

ਬਾਪੂ ਨੇ ਸਮਝਾਇਆ ਸੀ ਕੋਲ ਸੱਦ ਕੇ,ਐਸ਼ ਕਰ ਪੁੱਤਰਾ ਰੱਜ ਕੇਸਾਰੇ ਕੰਮ ਕਰਲੀਂ ਦੁਨੀਆ ਤੇ ਬਸ ਨਸ਼ਿਆਂ ਨੂੰ ਛੱਡ ਕੇ..

Karni Ki Degree Main B.TECH Di 60 Kille Aundi Jameen jatt Nu
01/05/2015

Karni Ki Degree Main B.TECH Di
60 Kille Aundi Jameen jatt Nu

ਦਿਲ ਤਾਂ ਬਹੁਤ ਕਰਦਾ ਤੇਰੇ ਨਾਲ ਗੱਲ ਕਰਨ ਨੂੰ ,ਪਰ ਸਾਡੀ ਵੀ ਜਿੱਦ ਹੈ ਸ਼ੁਰੂਆਤ ਤੂੰ ਕਰੇ
10/04/2015

ਦਿਲ ਤਾਂ ਬਹੁਤ ਕਰਦਾ ਤੇਰੇ ਨਾਲ ਗੱਲ ਕਰਨ ਨੂੰ ,
ਪਰ ਸਾਡੀ ਵੀ ਜਿੱਦ ਹੈ ਸ਼ੁਰੂਆਤ ਤੂੰ ਕਰੇ

Address

Chandigarh
160101

Website

Alerts

Be the first to know and let us send you an email when Rustygc photography posts news and promotions. Your email address will not be used for any other purpose, and you can unsubscribe at any time.

Contact The Business

Send a message to Rustygc photography:

Share

Category