Lakha Sidhu

Lakha Sidhu Punjabi music industry singer

19/08/2020
14/06/2020

ਸਾਰੇ ਆਪਣੇ ਇਸ ਪੇਜ ਨੂੰ ਸਪੋਰਟ ਜ਼ਰੂਰ ਕਰੋ

Public figure

10/06/2020

ਸ਼ੇਅਰ ਕਰਦੋ ਸਾਰੇ ਭਰਾ ਇਹ ਲੜਕੀ ਵਜੀਰਪੁਰ ਮੰਦਰ ਵਿੱਚ ਹੈ ਇਹ ਭੈਣ ਦਿਮਾਗੀ ਤੌਰ ਤੇ ਥੋੜ੍ਹਾ ਪ੍ਰੇਸ਼ਾਨ ਹੈ ਜਿਸ ਨੂੰ ਵੀ ਪਹਿਚਾਣ ਹੋਵੇ ਤਾਂ ਭਰਾ ਜ਼ਰੂਰ ਦੱਸਿਓ ਇਹ ਲੜਕੀ ਹੁਣ ਵੀ ਉੱਥੇ ਹੈ 🙏

ਘਰ..ਘਰ ਦਾ ਹੋ ਗਿਆ ਏ ਹੁੱਣ ਆਹੀ ਹਾਲ..ਅੱਜ ਦੇ ਹਲਾਤ ਤੇ ਮੁੰਹੋਂ ਬੋਲਦੀ ਤਸਵੀਰ 😒
09/06/2020

ਘਰ..ਘਰ ਦਾ ਹੋ ਗਿਆ ਏ ਹੁੱਣ ਆਹੀ ਹਾਲ..ਅੱਜ ਦੇ ਹਲਾਤ ਤੇ ਮੁੰਹੋਂ ਬੋਲਦੀ ਤਸਵੀਰ 😒

09/06/2020

ਜੇ ਮਾਂ ਹੁੰਦੀ ਮੇਰੀ ਜਿਉਦੀ ਪੁੱਛਦੀ ਹਾਲ ਮੇਰਾ

08/06/2020

#ੳਦੋ_ਪੱਕੇ_ਸੀ_ਗੇ_ਪਿਅਾਰ_ਜਦੋ_ਘਰ_ਕੱਚੇ_ਹੁੰਦੇ_ਸੀ

ਇਹ ਲੜਕੀ ਸਿਮਰਨ ਕੌਰ ਸਿਰਫ 17 ਸਾਲ ਦੀ ਉਮਰ ਵਿੱਚ ਰਾਯਲ ਆਸਟ੍ਰੇਲੀਅਨ ਏਅਰ ਫੋਰਸ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਸਿੱਖ ਲੜਕੀ ਬਣੀ। ਅਸੀਸਾਂ ਦਿਓ ਇਸ...
08/06/2020

ਇਹ ਲੜਕੀ ਸਿਮਰਨ ਕੌਰ ਸਿਰਫ 17 ਸਾਲ ਦੀ ਉਮਰ ਵਿੱਚ ਰਾਯਲ ਆਸਟ੍ਰੇਲੀਅਨ ਏਅਰ ਫੋਰਸ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਸਿੱਖ ਲੜਕੀ ਬਣੀ। ਅਸੀਸਾਂ ਦਿਓ ਇਸ ਬੱਚੀ ਨੂੰ।

08/06/2020

ਕਰਲੋ ਗੱਲ ਕਰੋਨਾ ਕਰਕੇ ਮੂੰਹ ਢੱਕਣ ਵਾਲੇ ਮਾਸਕ ਨੂੰ ਲੈਕੇ ਪੈ ਗਿਆ ਕਲੇਸ਼
ਬਹਿਜੇ ਕਰੋਨਾ ਦਾ ਬੇੜਾ......👌👌
🤔

08/06/2020

ਸਿੱਖਾਂ ਸੰਬੰਦੀ ਹਰ ਝੂਠੀ ਖਬਰ ਦੇਣ ਵਾਲਾ ਗੋਦੀ ਮੀਡੀਆ ਦਾ ਇਕ ਝੂਠ ਫੜਿਆ ਸਰਦਾਰ ਪਰਗਟ ਸਿੰਘ ਨੇ ਜਿਸ ਨੇ ਸੂਝ ਬੂਝ ਨਾਲ ਖੁੱਦ ਨੂੰ ਦੇਸ਼ ਦਾ ਨੰਬਰ 1 ਟੀ.ਵੀ ਚੈਨਲ ਕਹਿਣ ਵਾਲੇ ਆਜ ਤੱਕ ਦਾ ਝੂਠ ਸੰਗਤ ਅਗੈ ਰੱਖਿਆ ਸਾਰੇ ਇਕ ਵਾਰ ਪੂਰੀ ਵੀਡੀਓ ਜ਼ਰੂਰ ਦੇਖੋ ਅਤੇ ਸ਼ੇਅਰ ਕਰੋ ਜੀ।

08/06/2020

ਚੀਜ਼ਾਂ ਸੌ ਸਾਲ ਦੀਆਂ ਇਕੱਠੀਆਂ ਕਰੀ ਫਿਰਦੇ ਹਾ... ਜ਼ਿੰਦਗੀ ਦਾ ਭਰੋਸਾ ਇੱਕ ਪਲ ਦਾ ਨਹੀਂ ..

Address

Chandigarh
160036

Alerts

Be the first to know and let us send you an email when Lakha Sidhu posts news and promotions. Your email address will not be used for any other purpose, and you can unsubscribe at any time.

Share