Budhlada polkhol

Budhlada polkhol Contact information, map and directions, contact form, opening hours, services, ratings, photos, videos and announcements from Budhlada polkhol, Budhlada.

24/08/2026
21/08/2026

ਬਰੇਟਾ ਸ਼ਹਿਰ ਵਿੱਚ ਬਿਜਲੀ ਦੇ ਕੱਟ ਲਗਾਤਾਰ ਲਗਯੇ ਪੰਜਾਬ ਸਰਕਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅੱਜ ਸਵੇਰੇ ਤੋਂ 5 ਮਿੰਟ ਬਾਅਦ ਬਿਜਲੀ ਸਪਲਾਈ ਚਲਾਕੇ ਫਿਰ ਬੰਦ ਕਰ ਰਹੇ ਨੇ

20/08/2026

ਮਾਨਸਾ ਜ਼ਿਲ੍ਹੇ ਦੇ ਕਸਬੇ ਬਰੇਟਾ ਵਿੱਚ ਬਿਜਲੀ ਸਪਲਾਈ ਦਾ ਨਿਕਲਿਆ ਜਨਾਜ਼ਾ ਰਾਤ ਸਮੇਂ ਕੋਈ ਰਾਜਾ ਬਾਬੂ ਨਹੀਂ

16/08/2026

ਮਾਨਸਾ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦਾ ਰਾਜ ਰਾਤ ਸਮੇਂ ਯਮਰਾਜ ਬਣਕੇ ਕਰਦੇ ਨੇ ਕੀਮਤੀ ਜਾਨਾ ਦਾ ਸ਼ਿਕਾਰ

Kach Dian Choorian | Eddy | (Ai Video ) | New Punjabi Song 2026https://youtu.be/Rk04sUKfN7E**Kach Dian Choorian** *OUT N...
16/08/2026

Kach Dian Choorian | Eddy | (Ai Video ) | New Punjabi Song 2026
https://youtu.be/Rk04sUKfN7E

**Kach Dian Choorian** *OUT NOW*
Singer & Lyrics : Eddy
Music : Luckei
Mix & Master : Bpm
Youtube te comment krke dseo kive lagya gaana⛳️

Kach Dian Choorian 💔✨Presenting “Kach Dian Choorian” — a heartfel...

15/08/2026

ਦਾਤੇਵਾਸ ਵਿੱਚ ਪਰਲ ਕੰਪਨੀ ਦੀ ਜ਼ਮੀਨ ਮਾਨਸਾ ਦੀ ਇੱਕ ਅਧਿਕਾਰੀ ਦੀ ਸ਼ਿਫਾਰਸ਼ ਤੇ ਇਕ ਠੱਗ ਦੇ ਨਾਮ ਕੀਤੀ ਜਾ ਰਹੀ ਹੈ

15/08/2026

ਬੁਢਲਾਡਾ ਦੇ ਗੁਰੂ ਨਾਨਕ ਕਾਲਜ ਨੂੰ ਬਚਾਉਣ ਲਈ ਕਰੋ ਆਪਣੀ ਆਵਾਜ਼ ਬੁਲੰਦ ਇਸ ਕਾਲਜ ਨੂੰ ਪਿਆਰ ਕਰਨ ਵਾਲੇ ਕਮੈਂਟਸ ਜਰੂਰ ਕਰੋ

14/08/2026

ਮਾਨਸਾ ਜ਼ਿਲ੍ਹੇ ਵਿੱਚ ਕਬਾੜੀਆਂ ਦਾ ਕਾਲਾ ਕਾਰੋਬਾਰ ਸੜਕ ਤੇ ਨਾ ਚੱਲਣ ਵਾਲੇ ਵਹੀਕਲ ਵੇਚੇ ਜਾ ਰਹੇ ਨੇ ਫੌਜ ਦੇ ਹੈਲੀਕਾਪਟਰ ਅਤੇ ਗੱਡੀਆਂ ਨੂੰ ਵੀ ਵੇਚਿਆ ਗਿਆ ਮਾਮਲੇ ਦੀ ਹੋਵੇ ਜਾਂਚ

12/08/2026

ਸਰਦੂਲਗੜ੍ਹ ਪੁਲਿਸ ਨੇ ਯੁੱਧ ਨਸ਼ੇ ਵਿਰੁੱਧ ਦਾ ਕਢਿਆ ਜਲੂਸ ਇੱਕ ਨੌਜਵਾਨ ਦੀ ਚਿੱ*ਟੇ ਦੀ ਓਵਰ ਡੋ*ਜ਼ ਨਾਲ ਮੌ*ਤ ਪੁਲਿਸ ਨੇ ਕਿਹਾ ਮੈਡੀਕਲ ਰਿਪੋਰਟ ਆਉਣ ਤੇ ਮੌ*ਤ ਦਾ ਕਾਰਨ ਪਤਾ ਲੱਗੂ

Address

Budhlada

Website

Alerts

Be the first to know and let us send you an email when Budhlada polkhol posts news and promotions. Your email address will not be used for any other purpose, and you can unsubscribe at any time.

Shortcuts

Share