Gurmeet singh meet kamo

Gurmeet singh meet kamo Bathinda

10/08/2026

ਲਓ ਜੀ ਮੰਡ ਦੀ ਕੁੱਟਮਾਰ ਤੋਂ ਬਾਅਦ ਹੁਣ ਸ਼ਿਵ ਸੈਨਾ ਵਾਲੇ ਹੋਗੇ ਇੱਕਠੇ
ਛੇੜ ਲਿਆ ਫਿਰ ਨਵਾਂ ਪੰਗਾ ਲਾਈਵ ਆਕੇ ਕਹੀਆਂ ਵੱਡੀਆਂ ਗੱਲਾਂ?

ਪਤੀ ਨੂੰ ਮਾਰਕੇ ਪਾਇਆ ਸਿਲੰਡਰ ਚ ਏਨੀਆ ਤਕਨੀਕਾਂ ਵਿਗਿਆਨ ਨੀ ਕੱਢਦਾਜਿਨੀਆ 1, 2 ਸਾਲਾਂ ਦੀਆ ਵਿਹਾਈਆ ਔਰਤਾ ਕੱਢ ਰਹੀਆ!
07/08/2026

ਪਤੀ ਨੂੰ ਮਾਰਕੇ ਪਾਇਆ ਸਿਲੰਡਰ ਚ ਏਨੀਆ ਤਕਨੀਕਾਂ ਵਿਗਿਆਨ ਨੀ ਕੱਢਦਾ
ਜਿਨੀਆ 1, 2 ਸਾਲਾਂ ਦੀਆ ਵਿਹਾਈਆ ਔਰਤਾ ਕੱਢ ਰਹੀਆ!

ਮਹਾਨ ਤਪਸਵੀ,ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਜੋ ਭਾਈ ਅਮਰੀਕ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਜੀ ਹਨ,ਚਲਦੀ ਫਿਰਦ...
07/08/2026

ਮਹਾਨ ਤਪਸਵੀ,ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਜੋ ਭਾਈ ਅਮਰੀਕ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਜੀ ਹਨ,
ਚਲਦੀ ਫਿਰਦੀ ਯੂਨੀਵਰਸਿਟੀ ਦਮਦਮੀ ਟਕਸਾਲ ਵਿੱਚ ਦਾਸ ਦੇ ਬਚਪਨ ਦੀਆਂ ਅਭੁੱਲ ਯਾਦਾਂ!

ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦਾ ਸ਼ੁਭ ਵਿਵਾਹ!

ਇਹ ਤਸਵੀਰ ਸਿਰਫ਼ ਇੱਕ ਵਿਆਹ ਦੀ ਯਾਦ ਨਹੀਂ, ਸਗੋਂ ਸਿੱਖ ਕੌਮ ਦੇ ਇਤਿਹਾਸ ਦੀ ਇੱਕ ਅਨਮੋਲ ਧਰੋਹਰ ਹੈ। ਇਸ ਦੇ ਹਰ ਚਿਹਰੇ ਨਾਲ ਇੱਕ ਮਹਾਨ ਇਤਿਹਾਸ, ਇੱਕ ਉੱਚੀ ਰੂਹਾਨੀਅਤ ਅਤੇ ਇੱਕ ਵਿਲੱਖਣ ਸੰਦੇਸ਼ ਜੁੜਿਆ ਹੋਇਆ ਹੈ। ਇਸ ਪਾਵਨ ਦ੍ਰਿਸ਼ ਵਿੱਚ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਆਪਣੀ ਧਰਮ ਪਤਨੀ ਬੀਬੀ ਹਰਮੀਤ ਕੌਰ ਖਾਲਸਾ ਜੀ ਨਾਲ ਆਨੰਦ ਕਾਰਜ ਦੀ ਪਵਿੱਤਰ ਰਸਮ ਵਿੱਚ ਸੁਸ਼ੋਭਿਤ ਹਨ। ਸੱਜੇ ਪਾਸੇ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ, ਮਹਾਨ ਤਪਸਵੀ,ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਜੋ ਭਾਈ ਅਮਰੀਕ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਜੀ ਹਨ, ਆਪਣੀ ਪਵਿੱਤਰ ਹਾਜ਼ਰੀ ਨਾਲ ਇਸ ਸਮਾਗਮ ਨੂੰ ਚਾਰ ਚੰਨ ਲਾ ਰਹੇ ਹਨ। ਖੱਬੇਪਾਸੇ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਅਨੰਦ ਕਾਰਜ ਦੀ ਅਰੰਭਤਾ ਦੀ ਅਰਦਾਸ ਬੇਨਤੀ ਕਰ ਰਹੇ ਹਨ ।
ਇਹ ਤਸਵੀਰ ਮੇਰੇ ਲਈ ਹੋਰ ਵੀ ਅਨਮੋਲ ਇਸ ਲਈ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖ਼ਸ਼ਿਸ਼ ਨਾਲ ਇਸ ਸੁਭਾਗੇ ਸਮੇਂ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਅਤੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਬਿਲਕੁਲ ਵਿਚਕਾਰ ਦਾਸ ਉਸ ਸਮੇਂ ਬਚਪਨ ਦੀ ਅਵਸਥਾ ਵਿੱਚ ਬੈਠਾ ਹੈ,ਅੱਜ ਜਦੋਂ ਇਸ ਤਸਵੀਰ ਵੱਲ ਨਿਗਾਹ ਪੈਂਦੀ ਹੈ ਤਾਂ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਸਮਾਂ ਠਹਿਰ ਗਿਆ ਹੋਵੇ ਅਤੇ ਬੀਤਿਆ ਹੋਇਆ ਹਰ ਪਲ ਮੁੜ ਅੱਖਾਂ ਸਾਹਮਣੇ ਜੀਉਂਦਾ ਹੋ ਉੱਠੇ। ਕਈ ਤਸਵੀਰਾਂ ਸਿਰਫ਼ ਯਾਦਾਂ ਨਹੀਂ ਹੁੰਦੀਆਂ, ਉਹ ਇਤਿਹਾਸ ਦੀਆਂ ਜਿਉਂਦੀਆਂ ਗਵਾਹੀਆਂ ਹੁੰਦੀਆਂ ਹਨ। ਉਹ ਸਾਨੂੰ ਉਹਨਾਂ ਮਹਾਨ ਰੂਹਾਂ ਦੇ ਦਰਸ਼ਨ ਕਰਵਾਉਂਦੀਆਂ ਹਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰਮਤ, ਪੰਥ ਅਤੇ ਸੱਚ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸਬਿਲਕੁਲ ਵਿਚਕਾਰ ਦਾਸ ਉਸ ਸਮੇਂ ਬਚਪਨ ਦੀ ਅਵਸਥਾ ਵਿੱਚ ਬੈਠਾ ਹੈ, ਅੱਜ ਜਦੋਂ ਇਸ ਤਸਵੀਰ ਵੱਲ ਨਿਗਾਹ ਪੈਂਦੀ ਹੈ ਤਾਂ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਸਮਾਂ ਠਹਿਰ ਗਿਆ ਹੋਵੇ ਅਤੇ ਬੀਤਿਆ ਹੋਇਆ ਹਰ ਪਲ ਮੁੜ ਅੱਖਾਂ ਸਾਹਮਣੇ ਜੀਉਂਦਾ ਹੋ ਉੱਠੇ। ਕਈ ਤਸਵੀਰਾਂ ਸਿਰਫ਼ ਯਾਦਾਂ ਨਹੀਂ ਹੁੰਦੀਆਂ, ਉਹ ਇਤਿਹਾਸ ਦੀਆਂ ਜਿਉਂਦੀਆਂ ਗਵਾਹੀਆਂ ਹੁੰਦੀਆਂ ਹਨ। ਉਹ ਸਾਨੂੰ ਉਹਨਾਂ ਮਹਾਨ ਰੂਹਾਂ ਦੇ ਦਰਸ਼ਨ ਕਰਵਾਉਂਦੀਆਂ ਹਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰਮਤ, ਪੰਥ ਅਤੇ ਸੱਚ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਅਜਿਹੀਆਂ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਤੋਂ ਸਾਨੂੰ ਵੀ ਗੁਰਸਿੱਖੀ, ਨਿਮਰਤਾ, ਸੇਵਾ, ਤਿਆਗ ਅਤੇ ਚੜ੍ਹਦੀ ਕਲਾ ਦੀ ਪ੍ਰੇਰਣਾ ਮਿਲਦੀ ਰਹੇ। ਕੁਝ ਤਸਵੀਰਾਂ ਸਮੇਂ ਦੀ ਕੈਦ ਨਹੀਂ ਹੁੰਦੀਆਂ, ਉਹ ਇਤਿਹਾਸ ਦੀ ਆਵਾਜ਼ ਬਣ ਜਾਂਦੀਆਂ ਹਨ; ਅਤੇ ਕੁਝ ਪਲ ਜ਼ਿੰਦਗੀ ਤੋਂ ਲੰਘ ਤਾਂ ਜਾਂਦੇ ਹਨ, ਪਰ ਰੂਹ ਵਿੱਚ ਸਦਾ ਲਈ ਵੱਸ ਜਾਂਦੇ ਹਨ।

07/08/2026

ਗੁਰੂ ਮਹਾਰਾਜ ਕਿਰਪਾ ਕਰਨ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਬਾਰ ਆਉਣ।

06/08/2026

ਜੀਹਨੇ ਦਮਦਾਰ ਜਨਾਨੀਆਂ ਹੰਢਾਈਆ ਹੋਣ!
ਖੇੜੀ ਵਾਲਾ ਬਾਬਾ!


06/08/2026

ਪੰਜ ਲੱਖ ਦਾ ਲੋਨ ਬਿਨਾ ਵਿਆਜ ਤੋ?..
ਲੱਖਪਤੀ ਦੀਦੀ ਯੋਜਨਾ ਜੇਤਾ ਔਰਤਾਂ ਦੀ ਤਰੱਕੀ ਦੇ ਨਵੇਂ ਰਾਹ। ਭਾਰਤ ਸਰਕਾਰ ਦੀ ਨਵੀਂ ਪਹਿਲ!

ਬਿਨਾ ਬਿਆਜ ਦੇ ਲੋਨ!
ਆਪਣੇ ਸੁਪਨਿਆਂ ਨੂੰ ਦਿਓ ਨਵੀਂ ਉਡਾਣ।

05/08/2026

ਕੁੱਝ ਚੀਜ਼ਾ ਇਹੋ ਜਯਾ ਦਿਲ ਤੋੜ ਦੀਆ ਏ ਬੰਦਾ ਮੁੜ ਖੜਾ ਨੀ ਹੁੰਦਾ।


ਥਲਪਤੀ ਵਿਜੇ ਦੀ ਰਾਜਨੀਤੀ 'ਚ ਐਂਟਰੀ ਤੋਂ ਬਾਅਦ ਚਰਚਾਵਾਂ ਤੇਜ਼ ਹੋ ਗਈਆਂ ਹਨ। ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦਿਓ।👍ਪੋਸਟ ਨੂੰ Like & Share ਕਰ...
05/08/2026

ਥਲਪਤੀ ਵਿਜੇ ਦੀ ਰਾਜਨੀਤੀ 'ਚ ਐਂਟਰੀ ਤੋਂ ਬਾਅਦ ਚਰਚਾਵਾਂ ਤੇਜ਼ ਹੋ ਗਈਆਂ ਹਨ।

ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦਿਓ।
👍ਪੋਸਟ ਨੂੰ Like & Share ਕਰੋ ਅਤੇ ਹੋਰ ਤਾਜ਼ਾ ਖ਼ਬਰਾਂ ਲਈ ਸਾਡਾ ਪੇਜ Follow ਕਰੋ।

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ।        DA ਮਾਮਲੇ 'ਤੇ ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਵੱਡਾ ਝਟਕਾ।
05/08/2026

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ। DA ਮਾਮਲੇ 'ਤੇ ਪੰਜਾਬ ਸਰਕਾਰ ਨੂੰ ਹਾਈਕੋਰਟ ਤੋਂ ਵੱਡਾ ਝਟਕਾ।

ਪਿਆਰੇ ਦੋਸਤੋ ਤੁਹਾਡੇ ਨਾਲ ਇੱਕ ਰਾਏ ਕਰਨੀਂ ਹੈ ਤੁਸੀਂ ਹੀ ਹੋ ਜਿਨ੍ਹਾਂ ਨੂੰ ਮੈਂ ਆਪਣਾ ਬੌਸ ਮੰਨਦਾਂ ਹੋਰ ਮੇਰਾ ਕੋਈ ਬੌਸ ਨਹੀ ਹੈ।ਅਸੀਂ ਇਸ ਵਾਰ ...
05/08/2026

ਪਿਆਰੇ ਦੋਸਤੋ ਤੁਹਾਡੇ ਨਾਲ ਇੱਕ ਰਾਏ ਕਰਨੀਂ ਹੈ ਤੁਸੀਂ ਹੀ ਹੋ ਜਿਨ੍ਹਾਂ ਨੂੰ ਮੈਂ ਆਪਣਾ ਬੌਸ ਮੰਨਦਾਂ ਹੋਰ ਮੇਰਾ ਕੋਈ ਬੌਸ ਨਹੀ ਹੈ।
ਅਸੀਂ ਇਸ ਵਾਰ ਅਲੈਕਸਨ ਲੜ੍ਹਾਂਗੇ ਇਹ ਤਾਂ ਪੱਕਾ ਹੀ ਹੈ ਪਰ ਤੁਸੀਂ ਇਹ ਦੱਸੋ ਕਿ ਸਾਨੂੰ ਮਾਲਵੇ ਦੇ ਕਿਸ ਹਲਕੇ ਤੋਂ ਐਲੇਕਸਨ ਲੜਨੀਂ ਚਾਹੀਦੀ ਹੈ ਜਿਵੇਂ ਕੇ ਹਲਕਾ ਧੂਰੀ, ਬਰਨਾਲਾ, ਅਮਰਗੜ੍ਹ, ਸੁਨਾਮ, ਮਾਨਸਾ, ਸਾਬੋ ਕੀ ਤਲਵੰਡੀ ਵਗੈਰਾ।
ਸਾਨੂੰ ਅੱਜ ਹਰ ਇੱਕ ਰਾਜਨਿਤਕ ਪਾਰਟੀ ਆਪਣੇ ਵਿੱਚ ਸ਼ਾਮਿਲ ਕਰਵਾਅ ਕੇ ਟਿਕਟ ਦੇਣਾ ਚਾਉਂਦੀ ਹੈ ਪਰ ਅਸੀਂ ਹਜੇ ਤੱਕ ਕਿਸੇ ਪਾਰਟੀ ਵਿੱਚ ਸਾਮਿਲ ਨਹੀ ਹੋਏ ਕਿਉਂਕੇ ਅਸੀਂ ਹਮੇਸ਼ਾ ਪੰਜਾਬ ਦੇ ਹੱਕ ਵਿੱਚ ਅਤੇ ਪੰਥ ਦੇ ਹੱਕ ਵਿੱਚ ਆਪਣਾ ਪੱਕਾ ਸਟੈਂਡ ਰੱਖਿਆ ਹੈ ਅਤੇ ਨਾਂ ਹੀ ਅਸੀਂ ਕਿਸੇ ਪਾਰਟੀ ਤੋਂ ਟਿਕਟ ਮੰਗੀਂ ਹੈ।
ਅਸੀਂ ਐਲੇਕਸਨ ਆਪਣੇ ਦਮ ਤੇ ਲੜ੍ਹਾਂਗੇ ਨਾਂ ਕਿ ਕਿਸੇ ਪਾਰਟੀ ਦੇ ਦਮ ਤੇ ਸਾਨੂੰ ਪਿਆਰ ਕਰਨ ਵਾਲੇ ਆਪਣੀਂ ਰਾਏ ਜਰੂਰ ਦਿਓ ਕਿ ਮਾਲਵੇ ਦੇ ਕਿਸ ਹਲਕੇ ਤੋਂ ਸਾਨੂੰ ਅਲੈਕਸਨ ਲੜਨੀ ਚਾਹੀਦੀ ਹੈ?
ਸਾਨੂੰ ਪਿਆਰ ਕਰਨ ਵਾਲਿਆਂ ਦਾ ਇੱਕ ਵਾਰ ਫੇਰ ਤੋਂ ❤️ ਦਿਲ ਤੋਂ ਧੰਨਵਾਦ ਆਪਣੀ ਰਾਏ ਜਰੂਰ ਦਿਓ ਜੀ।

Address

Bathinda
151001

Website

Alerts

Be the first to know and let us send you an email when Gurmeet singh meet kamo posts news and promotions. Your email address will not be used for any other purpose, and you can unsubscribe at any time.

Shortcuts

Share

Category