SIDHU BATHA WALA

SIDHU BATHA WALA SIDHU BATHA WALA
ਸਿੱਧੂ ਬਾਠਾਂ ਵਾਲਾ

17/08/2026

ਕਿੰਨੀ ਸਪੀਡ ਤੇ ਸਕਿੰਟਾ ਚ ਨਹਿਰ ਉੱਤੋਂ ਟੱਪਗੀ

17/08/2026

ਤਖਤ ਸ੍ਰੀ ਆਨੰਦਪੁਰ ਸਾਹਿਬ ਬੜੀ ਭਾਗਾ ਵਾਲੀ ਧਰਤੀ

ਲਹਿਰਾ ਥਰਮਲ ਕਾਮਿਆ ਦਾ ਧਰਨਾ ਲਗਾਤਾਰ ਜਾਰੀ ਧਰਨੇ ਦੀਆ ਤਸਵੀਰਾ
16/08/2026

ਲਹਿਰਾ ਥਰਮਲ ਕਾਮਿਆ ਦਾ ਧਰਨਾ ਲਗਾਤਾਰ ਜਾਰੀ ਧਰਨੇ ਦੀਆ ਤਸਵੀਰਾ

16/08/2026

ਅਸੀ ਸੋਚਿਆ ਨੈਨਾ ਦੇਵੀ ਜਾਦਾ ਪਰ ਇਹ ਤਾ

15/08/2026

ਬਹੁਤ ਵੱਡੀ ਸਰਧਾ ਲੋਕਾ ਚ ਥਾਂ-ਥਾ ਲੰਗਰ

15/08/2026

ਐਵੇ ਨਾ ਇੱਕ ਦੂਜੇ ਦੀਆ ਲੱਤਾ ਖਿੱਚਿਆ ਕਰੋ ਸਭ ਕੁਝ ਇੱਥੇ ਰਹਿ ਜਾਣਾ ਚੰਗੇ ਕਰਮ ਕਰੋਗੇ ਲੋਕੀ ਯਾਦ ਰੱਖਣਗੇ ਨਹੀ ਤਾ ਫਿਰ Jagdev Singh Sidhu Mehraj ਪੰਜਾਬ ਡੇਅਰੀ ਫਾਰਮ ਮਸਤ ਮਲੰਗ. ਹੱਥ ਤੰਗMandeep Singh Sidhu Sidhu Jagwinder Singh PP

14/08/2026

ਮੀਹ ਨੇ ਗਰਦ ਠਾਤੀ

13/08/2026

ਕੌਣ ਕੌਣ ਗਿਆ ਇਸ ਜਗਾ ਦੱਸਿਉ

ਦੇਖਣ ਚ ਕੱਚਾ ਰਸਤਾ ਲੱਗਦਾ ਜਾ ਕੋਈ ਖੇਤਾ ਨੂੰ ਜਾਣ ਵਾਲਾ ਰਾਹ ਪਰ ਹਕੀਕਤ ਲਹਿਰਾ ਮੁਹੱਬਤ ਤੋ ਬਾਠ ਅਲਟਰਾਟੈਕ ਸੀਮਿੰਟ ਪਲਾਟ ਨੂੰ ਜਾਣ ਵਾਲੀ ਸੜਕ ਦ...
12/08/2026

ਦੇਖਣ ਚ ਕੱਚਾ ਰਸਤਾ ਲੱਗਦਾ ਜਾ ਕੋਈ ਖੇਤਾ ਨੂੰ ਜਾਣ ਵਾਲਾ ਰਾਹ ਪਰ ਹਕੀਕਤ ਲਹਿਰਾ ਮੁਹੱਬਤ ਤੋ ਬਾਠ ਅਲਟਰਾਟੈਕ ਸੀਮਿੰਟ ਪਲਾਟ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਪਤਾ ਨੀ ਹਰ ਰੋਜ ਕਿੰਨੀਆ ਕੁ ਗੱਡੀਆ ਵਰਕਰ ਇਸ ਜਗਾ ਤੋ ਪਲਾਟ ਚ ਡਿਊਟੀ ਆਉਦੇ ਆ ਪਲਾਟ ਮੈਨੇਜਮੈਟ ਵੀ ਇਸ ਜਗਾ ਤੋ ਲੰਘਦੀ ਆ ਧੰਨ ਉਹ ਵਰਕਰ ਜਿਹੜੇ ਰਾਤ ਦੀ ਡਿਊਟੀ ਇਸ ਜਗਾ ਤੋ ਲੰਘਦੇ ਆ ਬਰਸਾਤ ਦੇ ਦਿਨ ਚਰਗਲ ਹੋਈ ਪਈ ਆ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਬੇਸੱਕ ਨੇੜੇ ਤੇੜੇ ਦੇ ਪਿੰਡਾ ਨੂੰ ਫੈਕਟਰੀ ਵਾਲੇ ਸਹੂਲਤਾ ਦਿੰਦੇ ਆ ਮੇਰੀ ਫੈਕਟਰੀ ਮੈਨੇਜਮੈਟ ਨੂੰ ਬੇਨਤੀ ਕਿ ਸਮਾ ਰਹਿੰਦੇ ਸੜਕ ਵੱਲ ਧਿਆਨ ਦਿੱਤਾ ਜਾਵੇ

ਸਵੇਰ ਦੀਆ ਤਸਵੀਰਾ ਕਰਿਉ ਲਾਈਕ
12/08/2026

ਸਵੇਰ ਦੀਆ ਤਸਵੀਰਾ ਕਰਿਉ ਲਾਈਕ

Address

Bathinda

Website

Alerts

Be the first to know and let us send you an email when SIDHU BATHA WALA posts news and promotions. Your email address will not be used for any other purpose, and you can unsubscribe at any time.

Shortcuts

Share