Punjabi Kalam ਪੰਜਾਬੀ ਕਲਮ

Punjabi Kalam ਪੰਜਾਬੀ ਕਲਮ Punjabi Kalam ਪੰਜਾਬੀ ਕਲਮ Official Channel

ਗੱਲ ਕਰਾਂਗੇ ਮਨੋਰੰਜਨ ਦੀ , ਖੇਡ ਮੇਲਿਆਂ ਦੀ ਅਤੇ ਹੋਰ ਇਤਿਹਾਸਕ ਸਥਾਨਾਂ ਦੀ !!

Entertainment, Punjabi Video's, Interview, Documentary Stories !! Like Follow Subscribe Guy's
Thanks For Watching !!

13/07/2026

ਇਸ ਅਪਾ/ਹਿਜ ਜੁੜਵਾਂ ਭਰਾਵਾਂ ਕੋਲੋ ਹੈ ਅੱਜ ਦੇ YOUTH ਨੂੰ ਸੇਧ ਲੈਣ ਦੀ ਲੋੜ,,, ਬਾਪ ਨੇ ਦੋਵਾਂ ਪੁੱਤਾ ਦੇ ਇ/ਲਾਜ ਲਈ ਵੇਚ ਦਿੱਤਾ ਪੁੱਤਾਂ ਵਾਂਗ ਸਾਂਭਿਆ ਟ੍ਰੈਕਟਰ
ਬੱਚਿਆਂ ਦਾ ਸੁਪਨਾ ਠੀਕ ਹੋਕੇ ਹੁਣ ਕਰਨੀ ਮਾਂ ਬਾਪ ਦੀ ਸੇਵਾ,,ਮਾਂ ਬਾਪ ਨੇ ਕੀਤੀ ਸਾਡੀ 20 ਸਾਲ ਸੇਵਾ

07/07/2026

ਪੰਜਾਬ ਸਰਕਾਰ ਨੇ ਕਿ ਕੁਝ ਕੀਤਾ ਸਾਢੇ ਚਾਰ ਸਾਲਾਂ ਚ ?

06/07/2026

ਨੌਜਵਾਨ ਦੀ ਇੱਕਲੀ ਇਕੱਲੀ ਗੱਲ ਸੁਣਨ ਵਾਲੀ
ਕਿਹਨਾਂ ਸਮਾਜਸੇਵੀਆਂ ਨੂੰ ਪਾਈਆਂ ਲਾਹਨਤਾਂ
200 ਦਾ ਰਾਸ਼ਨ ਦੇਕੇ ਕਿਊ ਪਾਉਂਦੇ ਹੋ ਗਰੀਬ ਦੀ ਫੋਟੋ ਸੋਸ਼ਲ ਮੀਡੀਆ ਤੇ !

02/07/2026

ਬੇਬੇ ਦੇ ਖਾਤੇ 'ਚ ਆਏ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ 3 ਮਹੀਨਿਆਂ ਦੇ ₹4500, ਦੇਖੋ ਬੇਬੇ ਦੀ ਖੁਸ਼ੀ..

20/06/2026

ਈ ਰਿਕਸ਼ਾ ਚਾਲਕ ਦਾ ਮੋਬਾਇਲ ਲੈਕੇ ਭੱ/ਜਿ*ਆ ਪਿੱਛੇ ਚੜੇ ਲੋਕ ,,, ਲੋਕਾਂ ਦਾ ਇਕੱਠ ਦੇਖ ਛੱਤ ਤੇ ਚੜਕੇ ਮੰਗੀਆਂ ਮਾ/ਫੀ*ਆਂ ਕੀਤੇ ਤ*ਰ/ਲੇ ਅਤੇ ਹੱਥ ਜੋੜਕੇ ਦਿੱਤਾ ਮੋਬਾਇਲ ਵਾਪਿਸ !

19/06/2026

ਬੀਤੇ ਦਿਨੀ ਆਏ ਤੂ/ਫ਼ਾ/ਨ ਨੇ ਗ*ਰੀਬ ਦੇ ਘਰ ਦੀ ਛੱਤ ਕੀਤੀ ਢ/ਹਿ ਢੇ*ਰੀ !
ਕਿਰਾਏ ਤੇ ਲੈਕੇ ਚਲਾਉਂਦਾ ਈ ਰਿਕਸ਼ਾ ਘਰਵਾਲੀ ਲੋਕਾਂ ਦੇ ਕਰਦੀ ਜੂਠੇ ਬਰਤਨ ਸਾਫ !

ਪਰਿਵਾਰ ਦਾ ਨੰਬਰ : +919814429884

17/06/2026

ਅੱਜ ਲੋਕਾਂ ਨੂੰ ਚਾਹੀਦਾ ਹੈ ਆਪਣਾ ਨੁਮਾਇੰਦਾ "YOUNG"
ਵਾਰਡ ਨੰਬਰ 11 ਦੇ ਲੋਕਾਂ ਦਾ ਦਿਲ ਜਿੱਤ ਰਿਹਾ "YOUNGEST MC" ਰਮਨਦੀਪ ਸਿੰਘ ਦੀਪ
ਆਮ ਆਦਮੀ ਪਾਰਟੀ ਬਣੀ ਬਟਾਲੇ ਵਾਲਿਆਂ ਦੀ ਆਪਣੀ ਪਾਰਟੀ

16/06/2026

ਅੰਮ੍ਰਿਤਸਰ ਤੋਂ ਕਟਰਾ ਲਈ ਵੰਦੇ ਭਾਰਤ ਟ੍ਰੇਨ ਦੀ ਸ਼ੁਰੂਆਤ ਤੇ ਬਟਾਲਾ ਰੇਲਵੇ ਸਟੇਸ਼ਨ ਸੈਂਕੜੇ ਸ਼ਰਧਾਲੂ , ਸਮਾਜਿਕ ਅਤੇ ਰਾਜਨੀਤਿਕ ਲੋਕਾਂ ਨੇ ਪੁਹੰਚਕੇ ਵੰਦੇ ਭਾਰਤ ਟ੍ਰੇਨ ਦਾ ਕੀਤਾ ਸਵਾਗਤ !

14/06/2026

ਛੋਟੇ ਛੋਟੇ ਬੱਚਿਆਂ ਨੂੰ ਮਿਲਿਆ ਮੌਕਾ ਆਪਣੀ ਕਲਾ ਵਿਖਾਉਣ ਦਾ
ਮਲੇਰਕੋਟਲਾ ਤੋਂ ਆਈ ਟੈਲੇੰਟ ਸ਼ੋਅ ਕੰਪਨੀ ਵੱਲੋ 4th Power Dance session ਵਿੱਚ ਪੰਜਾਬ ਭਰ ਦੇ ਵੱਖ ਵੱਖ ਇਲਾਕਿਆਂ ਵਿੱਚੋ ਬੱਚਿਆਂ ਨੇ ਲਿਆ ਭਾਗ !

07/06/2026

ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ ਏ ਦੇ ਭਰਾ ਨੇ ਫੜਿਆ ਵਾਰਿਸ ਪੰਜਾਬ ਪਾਰਟੀ ਦਾ ਪੱਲਾ ,,, ਇਸ ਤੋਂ ਇਲਾਵਾ ਹੋਰ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਆਪਣੀ ਆਪਣੀ ਪਾਰਟੀ ਨੂੰ ਕਿਹਾ ਅਲਵਿਦਾ ਅਤੇ ਫੜਿਆ ਵਾਰਿਸ ਪੰਜਾਬ ਪਾਰਟੀ ਦਾ ਪੱਲਾ !

Address

Batala
143505

Website

Alerts

Be the first to know and let us send you an email when Punjabi Kalam ਪੰਜਾਬੀ ਕਲਮ posts news and promotions. Your email address will not be used for any other purpose, and you can unsubscribe at any time.

Shortcuts

Share