Harjinder Singh BRAR Bagha Purana

Harjinder Singh BRAR Bagha Purana Contact information, map and directions, contact form, opening hours, services, ratings, photos, videos and announcements from Harjinder Singh BRAR Bagha Purana, Camera/Photo, Bagha Purana.

21/06/2022

Camera/photo

03/05/2022

ਈਦ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ 🙏
ਹਿੰਦੂ //ਮੁਸਲਮਾਨ //ਸਿੱਖ //ਈਸਾਈ

*ਅੱਵਲ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ "
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕਉਨ ਮੰਦੇ *

ਸਭ ਪਿਆਰ ਨਾਲ ਰੱਖੋ , ਰਲ ਮਿਲ ਕੇ ਰਹੋ
ਖ਼ੁਸ਼ੀਆਂ ਬੀਜੋ , , ਖੁਸ਼ੀਆਂ ਵੰਡੋ
ਸੰਸਾਰ ਵਿੱਚ ਸਭ ਤੋਂ ਵੱਡਾ ਧਰਮ ਮਨੁੱਖਤਾ ਦੀ ਸੇਵਾ ਹੈ
ਰੱਬ ਨੂੰ ਮਨਾਉਣ ਲਈ ਜ਼ਰੂਰੀ ਨਹੀਂ
ਕਿ ਵਰਤ ਰੱਖੋ ,, ਆਰਤੀ ਕਰੋ ,, 24 ਘੰਟੇ ਜਪ ਤਪ ਕਰੋ
ਰੱਬ ਨੂੰ ਮਨਾਉਣ ਲਈ ਆਪਣੇ ਮਾਂ ਬਾਪ ਦੀ ਸੇਵਾ ਕਰੋ
ਲੋੜਵੰਦਾਂ ਦੀ ਮਦਦ ਕਰੋ , ਕਿਸੇ ਦਾ ਦਰਦ ਵੰਡਾਉ
ਫਿਰ ਵੇਖਣਾ ਤੁਸੀਂ ਕਿ ਕਿਵੇਂ ਤੁਹਾਡੇ ਤੇ ਰੱਬ ਮੇਹਰਬਾਨ ਹੋਵੇਗਾ
‌ * ਈਦ ਦੀਆਂ ਮੁਬਾਰਕਾਂ *
ਸਾਰੇ ਧਰਮ ਸਤਿਕਾਰਯੋਗ ਨੇ , ਸਾਰੇ ਧਰਮ ਪਿਆਰੇ ਨੇ
ਧਾਰਮਿਕ ਹੋਣਾ ਮਾੜਾ ਨਹੀਂ ਹੈ , ਪਰ ਹਾਂ ਕੱਟੜਪੰਥੀ ਹੋਣਾ ਖਤਰਨਾਕ ਹੈ.!! ਕੋਈ ਵੀ ਧਰਮ ਛੋਟਾ ਵੱਡਾ ਨਹੀਂ ਹੈ .!!
ਜੇਕਰ ਤੁਹਾਡਾ ਰੱਬ ਵਿਚ ਵਿਸ਼ਵਾਸ ਨਹੀਂ ਹੈ ਤਾਂ ਉਹਨਾਂ ਲੋਕਾਂ ਵਿਚ ਵਿਸ਼ਵਾਸ ਰੱਖੋ ਜਿਹੜੇ ਮਨੁੱਖਤਾ ਦੇ ਭਲੇ ਲਈ ਕਾਰਜ ਕਰ ਰਹੇ ਨੇ ....!! ਵਲੋ....,,,,,... ਹਰਜ਼ਿੰਦਰ ਸਿੰਘ ਬਰਾੜ ਲੋਕ ਇਨੰਸਾਫ਼ ਪਾਰਟੀ ਹਲਕਾ ਬਾਘਾ ਪੁਰਾਣਾ ,,,,,,......

ਆਪ ਦੇ ਵਰਕਰਾਂ ਨੇ ਆਪਣੇ ਹੀ ਕੈਬਨਿਟ ਮੰਤਰੀ ਦੇ ਘਰ ਅੱਗੇ ਲਗਾਇਆ ਧਰਨਾਪੰਜਾਬ ਵਿੱਚ ਅਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਸਿਰਫ ਇੱਕ ਮਹੀਨਾ ਹ...
18/04/2022

ਆਪ ਦੇ ਵਰਕਰਾਂ ਨੇ ਆਪਣੇ ਹੀ ਕੈਬਨਿਟ ਮੰਤਰੀ ਦੇ ਘਰ ਅੱਗੇ ਲਗਾਇਆ ਧਰਨਾ
ਪੰਜਾਬ ਵਿੱਚ ਅਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਸਿਰਫ ਇੱਕ ਮਹੀਨਾ ਹੀ ਹੋਇਆ ਪਰ ਆਮ ਆਦਮੀ ਪਾਰਟੀ ਦੇ ਵਰਕਰ ਪਾਰਟੀ ਦੇ ਲੀਡਰਾਂ ਨਾਲ ਨਾਰਾਜ਼ ਹੋਣਾ ਸ਼ੁਰੂ ਹੋ ਗਏ ਹਨ।
ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਜਿਵੇਂ ਕਾਂਗਰਸ ਅਤੇ ਅਕਾਲੀ ਦਲ ਦੇ ਵਰਕਰਾਂ ਦੀ ਉਨ੍ਹਾਂ ਦੀਆਂ ਸਰਕਾਰਾਂ ਦੌਰਾਨ ਸੁਣਵਾਈ ਹੁੰਦੀ ਸੀ। ਉਸ ਹਿਸਾਬ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਅਜੇ ਤਕ ਸੁਣਵਾਈ ਹੋਣੀ ਸ਼ੁਰੂ ਨਹੀਂ ਹੋਈ। ਇਸ ਗੱਲ ਨੂੰ ਲੈ ਕੇ ਅੱਜ ਹਲਕਾ ਮਲੋਟ ਤੋਂ ਵਿਧਾਇਕਾ ਅਤੇ ਪੰਜਾਬ ਦੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਅੱਗੇ ਹਲਕੇ ਦੇ ਵਰਕਰਾਂ ਨੇ ਧਰਨਾ ਲਾ ਦਿੱਤਾ ਹੈ । ਪਾਰਟੀ ਵਰਕਰਾਂ ਨੇ ਮੰਤਰੀ ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਜਿਹੜੇ ਲੋਕ ਦੂਸਰੀਆਂ ਪਾਰਟੀਆਂ ਵਿੱਚੋਂ ਆਏ ਹੈ ਉਨ੍ਹਾਂ ਨੂੰ ਨਾਲ ਲੈਕੇ ਚਲਦੇ ਹੈ । ਵਰਕਰਾਂ ਨੇ ਆਖਿਆ ਪਾਰਟੀ ਨੂੰ ਜਿਤਾਉਣ ਲਈ ਜੀ ਜਾਨ ਲਗਾ ਕੇ ਸੇਵਾ ਕੀਤੀ ਹੈ । ਪਰ ਮੰਤਰੀ ਜੀ ਸਾਨੂੰ ਤਾਂ ਪੁੱਛਦੇ ਤੱਕ ਨੀ ਦੂਜੀਆਂ ਪਾਰਟੀਆਂ ਵਿੱਚੋਂ ਆਏ ਲੋਕਾਂ ਨੂੰ ਹੀ ਤਰਜੀਹ ਦਿੰਦੇ।

ਉਨ੍ਹਾਂ ਇਹ ਦੋਸ਼ ਵੀ ਲਾਇਆ ਤਿ ਇਕ ਪਾਸੇ ਪੰਜਾਬ ਦੀ ਸਰਕਾਰ ਸੂਬੇ ਨੂੰ ਨਸ਼ਾਮੁਕਤ ਅਤੇ ਭ੍ਰਿਸਟਾਚਾਰ ਮੁਕਤ ਕਰਨ ਦਾ ਦਾਅਵਾ ਕਰ ਰਹੇ ਹਨ, ਜਦੋਂ ਅਸੀਂ ਬੜੀ ਵਾਰ ਮੰਤਰੀ ਜੀ ਦੇ ਧਿਆਨ ਵਿਚ ਲਿਆ ਚੁੱਕੇ ਹਾਂ ਕਿ ਪਰ ਕੋਈ ਕਾਰਵਾਈ ਨਹੀਂ ਹੁੰਦੀ। ਇਸ ਲਈ ਸਾਨੂੰ ਮਜਬੂਰਨ ਮੰਤਰੀ ਦੇ ਘਰ ਅੱਗੇ ਧਰਨਾ ਦੇਣਾ ਪਿਆ।


ਦੂਸਰੇ ਪਾਸੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅਨਜਨਤਾ ਪ੍ਰਗਟ ਕਰਦੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਕਿ ਵਰਕਰਾਂ ਵਿਚ ਕਿਸ ਦਾ ਰੋਸ ਹੈ ਜਿਸ ਬਾਰੇ ਮੈਂ ਪਤਾ ਕਰਦੀ ਹਾਂ। ਉਨ੍ਹਾਂ ਕਿਹਾ ਕਿ ਉਹ ਸਾਡੇ ਪਰਿਵਾਰ ਦੇ ਮੈਂਬਰ ਹਨ।

26/03/2022

ਲੋਕ ਇਨੰਸਾਫ ਪਾਰਟੀ ਬਾਘਾ ਪੁਰਾਣਾ

Address

Bagha Purana

Website

Alerts

Be the first to know and let us send you an email when Harjinder Singh BRAR Bagha Purana posts news and promotions. Your email address will not be used for any other purpose, and you can unsubscribe at any time.

Share

Category