24/01/2026
ਪੰਜਾਬੀ ਰੰਗਮੰਚ ਦੇ ਬਹੁਤ ਵੱਡੇ ਖੈਰ ਖਵਾਹ ਅੰਮ੍ਰਿਤਸਰ ਦੀ ਮਾਣਮੱਤੀ ਸ਼ਖ਼ਸੀਅਤ ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਸ੍ਰ ਜਤਿੰਦਰ ਸਿੰਘ ਬਰਾੜ ਅਕਾਲ ਚਲਾਣਾ ਕਰ ਗਏ ਹਨ। ਕਪਿਲ ਸ਼ਰਮਾ ਭਾਰਤੀ ਸਿੰਘ ਅਤੇ ਹੋਰ ਕਈ ਨਾਮ ਹਨ ਜਿਹੜੇ ਪੰਜਾਬ ਨਾਟਸ਼ਾਲਾ ਦੀ ਉਪਜ ਹਨ।
ਰੰਗਮੰਚ ਪ੍ਰੇਮੀਆਂ ਲਈ ਇੱਕ ਬਹੁਤ ਹੀ ਦੁਖਦਾਈ ਖ਼ਬਰ ਹੈ। ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।