Panjab7protv

Panjab7protv ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ

10/07/2026

I want to give a huge shout-out to my top Stars senders. Thank you for all the support!

Deep Singh

08/07/2026

18/04/2026

ਬੀਬੀ ਕੰਚਨਪ੍ਰੀਤ ਕੌਰ ਰੰਧਾਵਾ ਹਲਕਾ ਤਰਨਤਾਰਨ ਦੀਆਂ ਸੰਗਤਾਂ ਵਿੱਚ ਵਿਚਰਦੇ ਹੋਏ।


ਕੰਚਨਪ੍ਰੀਤ ਕੌਰ ਨੂੰ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ  ਹਲਕਾ ਇੰਚਾਰਜ ਨਿਯੁਕਤ ਹੋਣ 'ਤੇ ਵਧਾਈ ਦਿੰਦਾ ਹਾਂ !ਇਹ ਧੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ...
15/03/2026

ਕੰਚਨਪ੍ਰੀਤ ਕੌਰ ਨੂੰ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਹਲਕਾ ਇੰਚਾਰਜ ਨਿਯੁਕਤ ਹੋਣ 'ਤੇ ਵਧਾਈ ਦਿੰਦਾ ਹਾਂ !
ਇਹ ਧੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਜੁਝਾਰੂ ਅਤੇ ਦਲੇਰ ਮੈਂਬਰ ਹੈ , ਜਿਸਨੇ ਹਾਲ ਹੀ ਵਿੱਚ ਤਰਨਤਾਰਨ ਉਪ ਚੋਣ ਵਿੱਚ ਸਰਕਾਰੀ ਦਬਾਅ ਦੇ ਬਾਵਜੂਦ ਆਪਣੀ ਮਾਤਾ ਜੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਲਈ ਜ਼ੋਰਦਾਰ ਢੰਗ ਨਾਲ ਪ੍ਰਚਾਰ ਕੀਤਾ।
ਉਸਦਾ ਅਟੁੱਟ ਸਮਰਪਣ ਅਤੇ ਹਿੰਮਤ ਹਲਕੇ ਵਿੱਚ ਜ਼ਮੀਨੀ ਪੱਧਰ ‘ਤੇ ਪਾਰਟੀ ਨੂੰ ਹੋਰ ਮਜ਼ਬੂਤ ​​ਕਰੇਗੀ !
ਨਵੀਂ ਭੂਮਿਕਾ ਵਿੱਚ ਉਸਦੀ ਸਫਲਤਾ ਦੀ ਕਾਮਨਾ ਕਰਦਾ ਹਾਂ - ਉਹ ਇਸੇ ਤਰ੍ਹਾਂ ਦਲੇਰੀ ਨਾਲ ਅਗਵਾਈ ਕਰਦੀ ਰਹੇ!

Pleased to announce the appointment of Kanchanpreet Kaur as Halka Incharge for Tarn Taran Assembly constituency!
A young, energetic & daring member of Shiromani Akali Dal, she vociferously campaigned for her mother Principal Sukhwinder Kaur Randhawa despite intense govt pressure in the recent Tarn Taran by-election.
Her unwavering dedication & courage will further strengthen the party at the grassroots level in the constituency!
Wishing her success and strength in the new role— may she continue to lead with the same fearless spirit!

15/03/2026

Address

Kasel
Amritsar
143105

Alerts

Be the first to know and let us send you an email when Panjab7protv posts news and promotions. Your email address will not be used for any other purpose, and you can unsubscribe at any time.

Shortcuts

Share

Category