Panjabi Artists

Panjabi Artists Dm for Promotion ✔️

ਪੁੱਤ ਦੀ ਬਰਸੀ ‘ਤੇ ਗੁਰੂਘਰ ‘ਚ ਭੁੱਬਾਂ ਮਾਰ ਰੋਈ ਮਾਂ ਚਰਨ ਕੌਰ      Sidhu Moose Wala
29/05/2023

ਪੁੱਤ ਦੀ ਬਰਸੀ ‘ਤੇ ਗੁਰੂਘਰ ‘ਚ ਭੁੱਬਾਂ ਮਾਰ ਰੋਈ ਮਾਂ ਚਰਨ ਕੌਰ
Sidhu Moose Wala

ਪੰਜਾਬ ਦਾ ਉਹ ਕਿਹੜਾ ਵੱਡਾ ਸ਼ਹਿਰ ਹੈ ਜੋ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ?ਅੰਮ੍ਰਿਤਸਰਲੁਧਿਆਣਾਜਲੰਧਰਪਟਿਆਲਾ ਮੋਹਾਲੀਬਠਿੰਡਾ
28/05/2023

ਪੰਜਾਬ ਦਾ ਉਹ ਕਿਹੜਾ ਵੱਡਾ ਸ਼ਹਿਰ ਹੈ ਜੋ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ?
ਅੰਮ੍ਰਿਤਸਰ
ਲੁਧਿਆਣਾ
ਜਲੰਧਰ
ਪਟਿਆਲਾ
ਮੋਹਾਲੀ
ਬਠਿੰਡਾ

ਹਿਮਾਂਸ਼ੀ ਖੁਰਾਣਾ ਨੇ ਸੂਟ ’ਚ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ। ਤੁਹਾਨੂੰ ਕਿਵੇਂ ਦੀਆਂ ਲੱਗੀਆਂ?
21/05/2023

ਹਿਮਾਂਸ਼ੀ ਖੁਰਾਣਾ ਨੇ ਸੂਟ ’ਚ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ। ਤੁਹਾਨੂੰ ਕਿਵੇਂ ਦੀਆਂ ਲੱਗੀਆਂ?

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ
19/05/2023

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ

ਪਰੀਨੀਤੀ ਚੋਪੜਾ ਨੇ ਕੀਤਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਧੰਨਵਾਦਜਥੇਦਾਰ ਸਾਬ੍ਹ ਨੇ ਸਾਡੀ ਮੰਗਣੀ ਮੌਕੇ ਸਾਨੂੰ ਅਸ਼ੀਰਵਾਦ ਦਿੱਤਾ,ਉਨ੍ਹਾਂ ਦੀ ...
18/05/2023

ਪਰੀਨੀਤੀ ਚੋਪੜਾ ਨੇ ਕੀਤਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਧੰਨਵਾਦ
ਜਥੇਦਾਰ ਸਾਬ੍ਹ ਨੇ ਸਾਡੀ ਮੰਗਣੀ ਮੌਕੇ ਸਾਨੂੰ ਅਸ਼ੀਰਵਾਦ ਦਿੱਤਾ,ਉਨ੍ਹਾਂ ਦੀ ਪਵਿੱਤਰ ਮੌਜੂਦਗੀ ਦਾ ਮਤਲਬ ਹੀ ਸਾਡੇ ਲਈ ਸਭ ਕੁਝ ਸੀ ।

ਅੱਜ ਜੇਠ ਮਹੀਨੇ ਦੀ ਸੰਗਰਾਂਦ ਹੈ ਜੀ🙏🙏ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥ ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥(ਅੰਗ ੧੩੪...
15/05/2023

ਅੱਜ ਜੇਠ ਮਹੀਨੇ ਦੀ ਸੰਗਰਾਂਦ ਹੈ ਜੀ🙏🙏

ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥ ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥(ਅੰਗ ੧੩੪)

ਅਰਥ-ਜਿਸ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵਾਂਦੇ ਹਨ, ਜੇਠ ਦੇ ਮਹੀਨੇ ਵਿਚ ਉਸ ਦੇ ਚਰਨਾਂ ਵਿਚ ਜੁੜਨਾ ਚਾਹੀਦਾ ਹੈ।
ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ (ਜਮ ਆਦਿਕ) ਨੂੰ ਆਗਿਆ ਨਹੀਂ ਦੇਂਦਾ ਕਿ ਬੰਨ੍ਹ ਕੇ ਅੱਗੇ ਲਾ ਲਏ (ਭਾਵ, ਪ੍ਰਭੂ ਦੇ ਲੜ ਲੱਗਿਆਂ ਜਮਾਂ ਦਾ ਡਰ ਨਹੀਂ ਰਹਿ ਜਾਂਦਾ)।

ਤਖ਼ਤ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ, ਨਾਂਦੇੜ ਦੇ ਕਰੋ ਦਰਸ਼ਨ  ਵਾਹਿਗੁਰੂ ਜੀ ਲਿਖ ਕੇ ਤੁਸੀਂ ਵੀ ਲਵਾਓ ਗੁਰੂ ਚਰਨਾਂ 'ਚ ਆਪਣੀ ਹਾਜ਼ਰੀ
12/05/2023

ਤਖ਼ਤ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ, ਨਾਂਦੇੜ ਦੇ ਕਰੋ ਦਰਸ਼ਨ
ਵਾਹਿਗੁਰੂ ਜੀ ਲਿਖ ਕੇ ਤੁਸੀਂ ਵੀ ਲਵਾਓ ਗੁਰੂ ਚਰਨਾਂ 'ਚ ਆਪਣੀ ਹਾਜ਼ਰੀ

Address

Amritsar
143501

Telephone

9646981984

Website

Alerts

Be the first to know and let us send you an email when Panjabi Artists posts news and promotions. Your email address will not be used for any other purpose, and you can unsubscribe at any time.

Share