Amritsar News Time's

Call Directions Contact the business

Amritsar News Time's AMRITSAR NEWS TIMES, JAI MATA DI 🙏

27/10/2026

भगवान वाल्मीकि तीर्थ में पहुंचे मुख्यमंत्री मान ने शशि गिल का भजन सुनकर उनके गले की भरपूर सराहना की
Shashi gill, Amritsar,
---------------------------------------------------------
अमृतसर 27 अक्टूबर ( ‌ ): भगवान वाल्मीकि जी के प्रकट उत्सव पर पंजाब सरकार द्वारा करवाएं गए राज्य स्तरीय समागम दौरान भगवान वाल्मीकि तीर्थं में आशीर्वाद लेने पहुंचे मुख्यमंत्री भगवान मान ने जहां परमात्मा वाल्मीकि महाराज के चरणों में अपनी हाजिरी लगवा कर वाल्मीकि प्रकट उत्सव की बधाई दी। मुख्यमंत्री ने भगवान वाल्मीकि मंदिर में चल रहे भजन कीर्तन दौरान भगवान वाल्मीकि जी की वाणी को सरवन किया वहीं पर वाल्मीकि समाज के कौमी गायक शशि गिल द्वारा गाये गए भजन "बालक दो सिया गोदी दोनों में ब्रह्म की ज्योति, अंतर हैं इतना लव-कुश में इक कुख से हुए इक कख से हुए" को सुनकर मुख्यमंत्री भगवंत मान अपने अंदर की भावना को नहीं रोक पाए और उन्होंने शशि गिल की प्रशंसा करते हैं उनके गले की भरपूर सराहना कर उनकी कमर थपथपाई।

शशि गिल के गले की सराहना करते मुख्यमंत्री भगवंत मान

27/10/2026

अखिल भारतीय वाल्मीकि सेना की ओर से
14 वां पावन परम ज्योति का आयोजन
सेना प्रमुख वीरश्रेष्ठ शक्ति दयावान (A.B.V.S)

26/10/2026
26/10/2026

ਸਾਲਾਨਾ ਅੱਸੂ ਦੇ ਮੇਲਾ ਪਰਮਾਤਮਾ ਦੀ ਭਗਤੀ, ਪ੍ਰੇਮ, ਗਿਆਨ ਅਤੇ ਅਨੰਦ ਦਾ ਸੰਚਾਰ ਕਰਨ ਵਾਲਾ
ਸ੍ਰੀ ਦਲੀਪ ਸਿੰਘ ਜੀ ਨੇ ਦਿੱਤੇ ਸਮਾਜ ਕਲਿਆਣ ਅਤੇ ਪ੍ਰਭੂ ਪ੍ਰਾਪਤੀ ਦੇ ਮਹਾਨ ਸੰਦੇਸ਼

25 ਅਕਤੂਬਰ, ਚੁਗਾਵਾਂ ਸਾਧ ਪੁਰ ( ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤਿਗੁਰੂ ਰਾਮ ਸਿੰਘ ਜੀ ਦੀ ਚਰਨ ਛੋਹ ਧਰਤੀ ਚੁਗਾਵਾਂ ਸਾਧਪੁਰ ਵਿਖੇ, ਸਤਿਗੁਰੂ ਦਲੀਪ ਸਿੰਘ ਜੀ ਅਗੁਵਾਈ ਵਿਚ ਨਾਮਧਾਰੀ ਸੰਗਤ ਦੁਆਰਾ ਕੀਤਾ 40 ਦਿਨਾਂ ਦਾ ਸਾਲਾਨਾ ਜੱਪ ਪ੍ਰਯੋਗ ਅਤੇ ਉਪਰੰਤ ਅੱਸੂ ਦਾ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਪ੍ਰਭੂ-ਭਗਤੀ, ਪ੍ਰੇਮ, ਵੈਰਾਗ ਅਤੇ ਗਿਆਨ ਦੇ ਰਸਾਂ ਨਾਲ ਭਿੱਜਿਆ, ਸੰਪੰਨ ਹੋਇਆ। ਇਸ ਦੌਰਾਨ ਅਨੁਸ਼ਾਸਨ ਅਤੇ ਨਿਯਮਾਂ ਦੀ ਵੀ ਪੂਰੀ ਪਾਲਣਾ ਕੀਤੀ ਗਈ ਅਤੇ ਹਰੇਕ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਕਰ ਕੇ ਦੂਰ ਬੈਠੀਆਂ ਸੰਗਤਾਂ ਤੱਕ ਸੰਚਾਰਿਤ ਕੀਤਾ। ਜਿਕਰਯੋਗ ਹੈ ਕਿ ਸਤਿਗੁਰ ਰਾਮ ਸਿੰਘ ਜੀ ਦੁਆਰਾ ਦੱਸੇ ਦਿਸ਼ਾ-ਨਿਰਦੇਸ਼ ਅਨੁਸਾਰ ਚਲਦੇ ਹੋਏ ਨਾਮਧਾਰੀ ਸਿੱਖ ,ਜੱਪ-ਪ੍ਰਯੋਗ ਦੁਆਰਾ ਆਪਣੇ-ਆਪ ਨੂੰ ਗੁਰਬਾਣੀ ਆਸ਼ੇ ਅਨੁਸਾਰ ਚੱਲਣ ਅਤੇ ਇਸ ਤੇ ਪੱਕੇ ਰਹਿਣ ਲਈ ਨਿਯਮਬੱਧ ਅਭਿਆਸ ਕਰਦੇ ਹਨ। ਇਸ ਦੌਰਾਨ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਤਕਰੀਬਨ 8-9 ਘੰਟੇ ਪ੍ਰਮਾਤਮਾ ਨਾਲ ਜੁੜ ਕੇ ਸਿਮਰਨ-ਸਾਧਨਾ ਦਾ ਅਭਿਆਸ, ਕਥਾ-ਕੀਰਤਨ, ਗੁਰੂ ਇਤਿਹਾਸ ਦੀਆਂ ਗਾਥਾਵਾਂ ਜਿਹੇ ਚੰਗੀ ਜੀਵਨ-ਜਾਚ ਵਾਲੇ ਕਾਰਜਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਵਰਤਮਾਨ ਨਾਮਧਾਰੀ ਮੁਖੀ ਸਤਿਗੁਰੂ ਦਲੀਪ ਸਿੰਘ ਜੀ ਸੰਗਤਾਂ ਨੂੰ ਨਾਮ-ਬਾਣੀ ਨਾਲ ਜੁੜ ਕੇ ਆਪਣੇ ਪਰਿਵਾਰਿਕ ਅਤੇ ਸਮਾਜਿਕ ਜੀਵਨ ਸੁਖੀ ਰੱਖਣ ਦੇ ਨੁਕਤੇ ਦੱਸਦੇ ਹਨ। ਇਸ ਤੋਂ ਇਲਾਵਾ ਆਪ ਜੀ ਨੇ ਸਭ ਨੂੰ ਸੇਵਾ ਕਰਕੇ ਆਪਣੇ ਅੰਦਰ ਨਿਮਰਤਾ ਦੇ ਗੁਣ ਧਾਰਨ ਕਰਨ ਲਈ ਕਿਹਾ। ਆਪ ਜੀ ਨੇ ਸਿੱਖ ਪੰਥ ਨੂੰ ਪ੍ਰਫੁੱਲਿਤ ਕਰਨ ਲਈ ਆਪਣੀ ਸੋਚ ਨੂੰ ਵਿਸ਼ਾਲ ਕਰ, ਗਰੀਬ ਸਿੱਖਾਂ ਨੂੰ ਨਾਲ ਜੋੜਨ ਅਤੇ ਉਹਨਾਂ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਕੁੱਝ ਖਾਸ ਅਧਿਆਤਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਤਿਕਾਰ ਯੋਗ ਸੰਤ ਡਾਕਟਰ ਸਰਵਪ੍ਰੀਤ ਸਿੰਘ, ਸੂਬਾ ਅਮਰੀਕ ਸਿੰਘ, ਸੂਬਾ ਰਤਨ ਸਿੰਘ, ਆਦਿ ਹਾਜਿਰ ਹੋਏ। ਇਸ ਤੋਂ ਇਲਾਵਾ ਪੰਥ ਦੇ ਵਿਦਵਾਨ ਅਤੇ ਜਥੇਦਾਰ ਗੁਰਦੀਪ ਸਿੰਘ , ਪੰਜਾਬ ਸਿੰਘ ਪੰਜਾਬ, ਇਕਬਾਲ ਸਿੰਘ, ਪ੍ਰਿੰਸੀਪਲ ਰਣਬੀਰ ਸਿੰਘ ਅਤੇ ਉਹਨਾਂ ਦੇ ਜਥੇ ਨੇ ਆਪਣੇ ਮਨੋਹਰ ਕੀਰਤਨ ਅਤੇ ਕਵੀ ਦਰਬਾਰ ਨਾਲ ਸਭ ਨੂੰ ਨਿਹਾਲ ਕੀਤਾ। ਹਜ਼ਾਰਾਂ ਦੀ ਸੰਗਤ ਨੇ ਸ਼ਾਮਿਲ ਹੋ ਕੇ ਨਤਮਸਤਕ ਹੋਈ।ਸਾਲਾਨਾ ਅੱਸੂ ਦੇ ਮੇਲਾ ਪਰਮਾਤਮਾ ਦੀ ਭਗਤੀ, ਪ੍ਰੇਮ, ਗਿਆਨ ਅਤੇ ਅਨੰਦ ਦਾ ਸੰਚਾਰ ਕਰਨ ਵਾਲਾ
ਸ੍ਰੀ ਠਾਕੁਰ ਦਲੀਪ ਸਿੰਘ ਜੀ ਨੇ ਦਿੱਤੇ ਸਮਾਜ ਕਲਿਆਣ ਅਤੇ ਪ੍ਰਭੂ ਪ੍ਰਾਪਤੀ ਦੇ ਮਹਾਨ ਸੰਦੇਸ਼

25/10/2026

LIVE: PM Shri Narendra Modi’s Mann Ki Baat | 139th Episod

Address

Amritsar
143001

Telephone

9888757791

Website

Alerts

Be the first to know and let us send you an email when Amritsar News Time's posts news and promotions. Your email address will not be used for any other purpose, and you can unsubscribe at any time.

Contact The Business

Send a message to Amritsar News Time's:

Shortcuts

Share