Din ta lokan de aunde aa kamliye,, mera ta zamana aaoga

Din ta lokan de aunde aa kamliye,, mera ta zamana aaoga Contact information, map and directions, contact form, opening hours, services, ratings, photos, videos and announcements from Din ta lokan de aunde aa kamliye,, mera ta zamana aaoga, Camera/Photo, Toronto, ON.

02/24/2025
03/23/2017
08/26/2016

ਕੁੜੀ ਕੋਈ ਫਸਦੀ ਨੀ ਬੇਬੇ ਐਵੇ ਫੂਕ ਛਕਾ ਦਿੰਦੀ ਪੁੱਤ ਮੇਰਾ ਲੱਖਾਂ ਚੋ ਇੱਕ ਆ ....

08/16/2016

ਭਾਦੋ Da ਸਤਾੲਿਅਾ 😳Jatt😏ਜਾਵੇ Marda 🌕ਨੀ ਤੇਰਾ Winnipeg🏣ਬੈਠੀ Da ਸਰੀਰ 🌁 ਠਰਦਾ!!

08/04/2016

ਵੇਖਣ ਨੂੰ ਭਾਂਵੇ ਇੱਕਲੇ☝ ਦਿਸਦੇ ਆ😉ਪਰ ਯਾਰਾਂ ਦੀ ਥੋੜ ਨਹੀਂ 👬👬 . ਯਾਰੀਆ ਹੀ ਕਮਾਈਆ ਅਸੀ 🤗💪 ਕੋਈ ਗਾਂਧੀ 💸ਵਾਲੇ ਨੋਟ ਨਹੀ...

07/28/2016

ਵੈਰੀਆਂ ਲਈ # ਹਮੇਸ਼ਾ # ਆਪਣਾ ☝🏻 ਇਕੋ ਈ # ਜਵਾਬ ਆ
ਜੇ # ਤੁਸੀ ਨੀ # ਸਿੱਧੇ ਪੁੱਤ # ਦਿਮਾਗ ਆਪਣਾ ਵੀ
# ਖਰਾਬ ਆ.!!!!!🎭

07/13/2016

Ni ਤੂੰ Sweet ਜਿਹੀ eh ਬਾਹਲੀ....
ਪਰ jatt ਨੂੰ Mitha ਘੱਟ E ਪਸੰਦ Ah...

07/13/2016

ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ ,
ਬਹੁਤੇ ਲੋਕ ਅਸਾਂ ਨੂੰ ਰੁਆ ਕੇ ਰਾਜ਼ੀ ਨੇ|
ਬੱਸ ਇਕ-ਦੋ ਜਿੰਨਾ ਆਪਣਾ ਬਨਾਇਆ,
ਬਾਕੀ ਸੱਭ ਮਿੱਟੀ 'ਚ ਮਿਲਾ ਕੇ ਰਾਜ਼ੀ ਨੇ.......

07/09/2016

ਐਵੇਂ ਨਹੀਉਂ ਕਿਸੇ ਦੀ ਧੀ ਭੈਣ ਨੂੰ ਬਦਨਾਮ ਕਰੀਦਾ__
-
-
-
-
-
-
-
ਜਿਵੇਂ ਆਪਣੀ ਜਾਨੋਂ ਪਿਆਰੀ ਭੈਣ ਉਵੇਂ
ਬੇਗਾਨੀਆਂ ਦਾ ਵੀ ਖਿਆਲ ਕਰੀਦਾ__

07/08/2016

ਸ਼ੌਕ ਨਹੀ ਕੋਈ ਨੱਚਣ ਦਾ ਮਜਬੂਰੀਆ ਹੁੰਦੀਆ ਨੇ
ਤਾਹੀਉ ਧੀਆ ਨੱਚ-ਨੱਚ ਕੇ ਨਿੱਤ ਦੂਰੀਆ ਹੁੰਦੀਆ ਨੇ
ਮਾਂ ਹੋਣੀ ਘਰੇ ਬਿਮਾਰ ਜਾਂ ਖਾਣ ਲਈ ਰੋਟੀ ਨੀ ਹੁੰਦੀ
ਨੱਚ ਟੱਪ ਕੇ ਇੱਜਤ ਵੇਚਣੀ ਸੌਖੀ
ਨੀ ਹੁੰਦੀ..........
ਉਹਦੇ ਬਾਪ ਹਾਣ ਦੇ ਨਾਲ ਜਦੋ ਉਹਦੇ ਨੱਚਦੇ ਹੁੰਦੇ ਨੇ
ਉਹ ਜਾਣੇ ਦਿਲ ਵਿੱਚ ਕੀ-ਕੀ ਭਾਬੜ ਮੱਚਦੇ ਹੁੰਦੇ ਨੇ
ਕਰ ਵੀਹ ਸਾਲਾ ਦੀ ਐਵੇ ਅੱਗ ਚ ਝੋਕੀ ਨੀ ਹੁੰਦੀ
ਨੱਚ ਟੱਪ ਕੇ ਇੱਜਤ ਵੇਚਣੀ ਸੌਖੀ
ਨੀ ਹੁੰਦੀ............
ਲੋਕੀ ਲੱਖਾ ਸੁੱਟਦੇ ਉਨਾ ਦੀ ਦਿਹਾੜੀ ਹੁੰਦੀ ਏ
ਰੱਬ ਜਾਣੇ ਕਿਉ ਕਿਸਮਤ ਐਨੀ ਮਾੜੀ ਹੁੰਦੀ ਏ
ਪੈਸਿਆਂ ਦੀ ਤੰਗੀ ਤਾਹੀਉ ਘਰ ਦਿਆਂ ਰੋਕੀ ਨੀ ਹੁੰਦੀ
ਨੱਚ ਟੱਪ ਕੇ ਇੱਜਤ ਵੇਚਣੀ ਸੌਖੀ
ਨੀ ਹੁੰਦੀ..........

07/07/2016

ਲੋਕੀ ਤੱਕਦੇ ਐਬ ਗੁਨਾਹ ਮੇਰੇ…ਮੈ ਤੱਕਦਾ ਰਹਿਮਤਾਂ ਤੇਰੀਆਂ ਨੂੰ👈

Address

Toronto, ON

Website

Alerts

Be the first to know and let us send you an email when Din ta lokan de aunde aa kamliye,, mera ta zamana aaoga posts news and promotions. Your email address will not be used for any other purpose, and you can unsubscribe at any time.

Share

Category