Punjab.Photo

Punjab.Photo Contact information, map and directions, contact form, opening hours, services, ratings, photos, videos and announcements from Punjab.Photo, Photographer, Calgary, AB.

03/25/2023

ਸਾਨੂੰ ਵੀ ਰੋਸ਼ਨ ਕਰਦੇ ਪਰੀਆ ਦੀਏ ਜਾਈਏ ਨੀ                   🇨🇦                      -nature💚
03/19/2023

ਸਾਨੂੰ ਵੀ ਰੋਸ਼ਨ ਕਰਦੇ ਪਰੀਆ ਦੀਏ ਜਾਈਏ ਨੀ

🇨🇦 -nature💚

.                   🇨🇦                      -nature💚
03/19/2023

.

🇨🇦 -nature💚

ਸਾਨੂੰ ਵੀ ਰੋਸ਼ਨ ਕਰਦੇ ਪਰੀਆ ਦੀਏ ਜਾਈਏ ਨੀ                   🇨🇦                      -nature💚
03/18/2023

ਸਾਨੂੰ ਵੀ ਰੋਸ਼ਨ ਕਰਦੇ ਪਰੀਆ ਦੀਏ ਜਾਈਏ ਨੀ

🇨🇦 -nature💚

ਕੀ ਜਾਗਣਕੀ ਨਿਦ੍ਰਾਕੀ ਜਮਣਕੀ ਮਰਨਾਕੀ ਡੱਬਣਕੀ ਤਰਨਾਤੂ ਅਦ੍ਰਿਸ਼ਤੂ ਪਰਤਖਤੂ ਆਨੰਦਆਨੰਦਆਨੰਦਤੂ ਆਨੰਦ…                   🇨🇦                 ...
03/11/2023

ਕੀ ਜਾਗਣ
ਕੀ ਨਿਦ੍ਰਾ
ਕੀ ਜਮਣ
ਕੀ ਮਰਨਾ
ਕੀ ਡੱਬਣ
ਕੀ ਤਰਨਾ
ਤੂ ਅਦ੍ਰਿਸ਼
ਤੂ ਪਰਤਖ
ਤੂ ਆਨੰਦ
ਆਨੰਦ
ਆਨੰਦ
ਤੂ ਆਨੰਦ…


🇨🇦 -nature💚

ਉੱਗਾ ਬੀਜ ਮਿੱਟੀ ਮਸਕੀਨ ਵਿੱਚੋਂ ਮੀਰੀ ਪੀਰੀ ਦਾ ਹੁਸਨ ਹੀ ਨਜ਼ਰ ਆਵੇ.. !!                   🇨🇦                      -nature💚       ...
03/07/2023

ਉੱਗਾ ਬੀਜ ਮਿੱਟੀ ਮਸਕੀਨ ਵਿੱਚੋਂ
ਮੀਰੀ ਪੀਰੀ ਦਾ ਹੁਸਨ ਹੀ ਨਜ਼ਰ ਆਵੇ.. !!

🇨🇦 -nature💚

ਮੈਂ ਤੇਰੀਆਂ ਉਦਾਸ ਮੁਰਝਾਈਆਂ ਅੱਖਾਂ ਵਿੱਚ..
ਰੀਝਾਂ ਦੇ ਛਿੱਟੇ ਮਾਰ ਕੇ.. ਯਕੀਨ ਦਾ ਸੁਰਮਾ ਪਾ ਦੇਣਾ ਹੈ.. !!                   🇨🇦        ...
03/04/2023

ਮੈਂ ਤੇਰੀਆਂ ਉਦਾਸ ਮੁਰਝਾਈਆਂ ਅੱਖਾਂ ਵਿੱਚ..
ਰੀਝਾਂ ਦੇ ਛਿੱਟੇ ਮਾਰ ਕੇ.. ਯਕੀਨ ਦਾ ਸੁਰਮਾ ਪਾ ਦੇਣਾ ਹੈ.. !!

🇨🇦 -nature💚

ਬਾਬੁਲ ਦੀ ਪੱਗ ਦਾ ਟੋਟਾ ਨੀਂ,ਮੂੰਹ ਕਦੇ ਕਰੀਂ ਨਾ ਮੋਟਾ ਨੀਂ,ਤੂੰ ਕਲੀ ਨਹੀਂ, ਤੂੰ ਜੋਟਾ ਨੀਂ,ਤੂੰ ਦੋ ਕੁੱਲਾਂ ਦੀ ਸ਼ਾਨ ਕੁੜੇ,ਪਿੱਪਲੀ ਦਾ ਰੁੱਖ ...
03/01/2023

ਬਾਬੁਲ ਦੀ ਪੱਗ ਦਾ ਟੋਟਾ ਨੀਂ,
ਮੂੰਹ ਕਦੇ ਕਰੀਂ ਨਾ ਮੋਟਾ ਨੀਂ,
ਤੂੰ ਕਲੀ ਨਹੀਂ, ਤੂੰ ਜੋਟਾ ਨੀਂ,
ਤੂੰ ਦੋ ਕੁੱਲਾਂ ਦੀ ਸ਼ਾਨ ਕੁੜੇ,
ਪਿੱਪਲੀ ਦਾ ਰੁੱਖ ਲਈਂ ਮਾਣ ਕੁੜੇ॥

🇨🇦 -nature💚

ਜਿਨਾਂ ਦੇ ਸਿਰ ਤੇ ਛੱਤ ਨੀਂ, ਨਾ ਪੈਰਾਂ ਵਿੱਚ ਜੋੜੇਜੋ ਫਿਰ ਵੀ ਭਜਾਉਂਦੇ ਨੇ ਉਮਰਾਂ ਦੇ ਘੋੜੇਉਹ ਭੁੱਖਾ ਤੇ ਤੇਹਾਂ 'ਚ ਪਲ਼ਦੇ ਹੀ ਰਹਿਣੇਇਹ ਚੱਕਰ ...
02/28/2023

ਜਿਨਾਂ ਦੇ ਸਿਰ ਤੇ ਛੱਤ ਨੀਂ, ਨਾ ਪੈਰਾਂ ਵਿੱਚ ਜੋੜੇ
ਜੋ ਫਿਰ ਵੀ ਭਜਾਉਂਦੇ ਨੇ ਉਮਰਾਂ ਦੇ ਘੋੜੇ
ਉਹ ਭੁੱਖਾ ਤੇ ਤੇਹਾਂ 'ਚ ਪਲ਼ਦੇ ਹੀ ਰਹਿਣੇ
ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣਾ...

A great cover photo…
10/23/2022

A great cover photo…

Anmol ~ Sandeep
10/15/2022

Anmol ~ Sandeep

Kamal’s Bridal Shower…Thanks   for letting us capture the day.                                                          ...
07/24/2022

Kamal’s Bridal Shower…
Thanks for letting us capture the day.


Address

Calgary, AB

Website

Alerts

Be the first to know and let us send you an email when Punjab.Photo posts news and promotions. Your email address will not be used for any other purpose, and you can unsubscribe at any time.

Share

Category