Manu Randhawa Asr

Manu Randhawa Asr ਜੀ ਮੈਂ ਓਹੀ ਕੰਮ ਕਰਦਾ ਜੇਹੜਾ ਦਿਲ ਨੂੰ ਸਕੂਨ ਦੇਵੇ

08/05/2024
06/05/2024

Check out ਮਝੈਲ ⚔️’s video.

I have reached 500 followers! Thank you for your continued support. I could not have done it without each of you. 🙏🤗🎉
08/04/2024

I have reached 500 followers! Thank you for your continued support. I could not have done it without each of you. 🙏🤗🎉

ਟੁੱਟਾ💐 ਫੁੱਲ ਕੋੲੀ 🌴ਟਾਹਣੀ  ਨਾਲ 🍃ਜੋੜ ਨਹੀ ਸਕਦਾ 👧  ਮਾਁ ਦਾ ਕਰਜਾ ਤੇ👳 ਬਾਪੂ ਦਾ ਖਰਚਾ ਕੋੲੀ ਮੋੜ👆 ਨਹੀ ਸਕਦਾ😊
28/01/2024

ਟੁੱਟਾ💐 ਫੁੱਲ ਕੋੲੀ 🌴ਟਾਹਣੀ ਨਾਲ 🍃ਜੋੜ ਨਹੀ ਸਕਦਾ 👧
ਮਾਁ ਦਾ ਕਰਜਾ ਤੇ👳 ਬਾਪੂ ਦਾ ਖਰਚਾ ਕੋੲੀ ਮੋੜ👆 ਨਹੀ ਸਕਦਾ😊

18/12/2021

ਬਾਲੇ ਨੀ ਗੋਰੇ ਗੂਰੇ
ਸਾਂਵਲੇ ਰੰਗ ਜੱਟਾ ਦੇ
ਅੱਲੜਾ ਨੇ like ਕਰਦੀਆਂ
ਨੀ ਬੋਲਣ ਦੇ ਢੰਗ ਜੱਟਾਂ ਦੇ

16/11/2021

ਖੁਸ਼ੀਆ ਬੀਜ ਜਵਾਨਾਂ ਹਾਸੇ ਉੱਗਣਗੇ 🙏

27/07/2021

ਇਕ ਹੰਝੂ ਹੀ ਹੁੰਦੇ ਨੇ ਜੋ ਦਿਲ ਦੀ ਗੱਲ ਅੱਖਾ ਨਾਲ ਕਹਿ ਜਾਦੇ ਨੇ
ਨਹੀ ਇਹ ਦਿਲ ਤਾ ਦੁਖਾਂ ਦਾ ਸਮੁੰਦਰ ਹੈ ਜੋ ਪਤਾ ਨੀ ਕਿਨੇ ਕੁ ਦਰਦ ਅਪਣੇ ਅੰਦਰ ਸਮਾਅ ਲੈਂਦਾ ਹੈ

27/06/2021

ਯਾਰਾਂ ਖਾਤਰ ਛਡਤੀ..
ਕਾਹਦਾ ਮਾਣ ਬੇਗਾਨੀ ਦਾ..
ਰਨਾਂ ਖਾਤਰ ਜੋ ਯਾਰ ਛਡਦਾ
ਉਹੋ ਬੰਦਾ ਨਹੀ ਚਵੰਨੀ ਦਾ........

27/06/2021

ਦੱਸ ਕੀ ਲੈਣਾ ਉਹਨਾਂ ਤੋਂ,
ਜਿਹੜੇ ਵੇਖ ਕੇ ਸੜਦੇ ਨੇ...
ਯਾਰ ਤਾਂ ਉਹੀ ਹੁੰਦੇ
ਜਿਹੜੇ ਆਈ ਤੇ ਨਾਲ ਖੜਦੇ ਨੇ...

Address

Deer Park, VIC

Telephone

+61497017044

Website

Alerts

Be the first to know and let us send you an email when Manu Randhawa Asr posts news and promotions. Your email address will not be used for any other purpose, and you can unsubscribe at any time.

Share